ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 61

ਵਿਸਤਾਰ
ਹੋਰ ਪੜੋ
ਮੇਰੇ ਪੈਰੋਕਾਰਾਂ ਨੂੰ ਇਹ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਕਿਉਂ ਪਸੰਦ ਹੈ? ਇਹ ਹੈ ਕਿਉਂਕਿ ਉਨ੍ਹਾਂ ਨੂੰ ਇਸ ਤੋਂ ਫਾਇਦਾ ਹੋਇਆ ਹੈ। ਜਿੰਨਾ ਜ਼ਿਆਦਾ ਉਹ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਨਾਲ ਮੈਡੀਟੇਸ਼ਨ ਕਰਦੇ ਹਨ, ਓਨਾ ਹੀ ਜ਼ਿਆਦਾ ਉਹ ਅੰਤਰ ਮਹਿਸੂਸ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹ ਚਮਕ ਰਹੇ ਹਨ, ਇੱਥੋਂ ਤੱਕ ਕਿ ਉਨ੍ਹਾਂ ਦਾ ਬਾਹਰੀ ਰੂਪ ਵੀ ਬਦਲ ਗਿਆ ਹੈ। ਕਈ ਵਾਰ, ਮੈਨੂੰ ਵੀ ਹੈਰਾਨੀ ਹੁੰਦੀ ਹੈ। ਦੀਖਿਆ ਲੈਣ ਤੋਂ ਕੁਝ ਮਿੰਟ ਜਾਂ ਕਈ ਘੰਟਿਆਂ ਬਾਅਦ, ਉਹ ਇੱਕ ਵੱਖਰਾ ਵਿਅਕਤੀ ਬਣ ਗਏ ਹਨ। ਮੈਂ ਉਨ੍ਹਾਂ ਨੂੰ ਪਛਾਣ ਨਹੀਂ ਸਕੀ। ਉਹ ਬਹੁਤ ਸੁੰਦਰ ਹੋ ਗਏ ਹਨ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (61/83)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-08-13
4682 ਦੇਖੇ ਗਏ
ਧਿਆਨਯੋਗ ਖਬਰਾਂ
2025-08-13
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-13
76 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-12
562 ਦੇਖੇ ਗਏ
36:00
ਧਿਆਨਯੋਗ ਖਬਰਾਂ
2025-08-11
75 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-08-11
115 ਦੇਖੇ ਗਏ
ਸੁਨਹਿਰੇ ਯੁਗ ਦੀ ਟੈਕਨਾਲੋਜੀ
2025-08-11
70 ਦੇਖੇ ਗਏ