ਵਿਸਤਾਰ
ਹੋਰ ਪੜੋ
ਸਾਨੂੰ ਇਸ ਸੰਸਾਰ ਵਿੱਚ ਸ਼ਾਂਤੀ ਨਹੀਂ ਮਿਲ ਸਕਦੀ, ਥੋੜ੍ਹੇ ਸਮੇਂ ਲਈ ਵੀ ਨਹੀਂ। ਇੱਕਾਂਤ ਵਿੱਚ ਵੀ ਨਹੀਂ। ਸੋ ਸਾਨੂੰ ਹਮੇਸ਼ਾ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਨਾਲ ਮੈਡੀਟੇਸ਼ਨ ਕਰਨਾ ਚਾਹੀਦਾ ਹੈ, ਆਪਣੇ ਅੰਦਰਲੇ ਪਿਆਰ-ਭਰੇ ਸੁਭਾਅ ਵਿੱਚ ਵਾਪਸ ਸਮਾ ਜਾਣਾ ਚਾਹੀਦਾ ਹੈ, ਅਤੇ ਇਸਨੂੰ ਦੁਬਾਰਾ ਬਾਹਰ ਪ੍ਰਗਟ ਕਰਨਾ ਚਾਹੀਦਾ ਹੈ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation