ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 25

ਵਿਸਤਾਰ
ਹੋਰ ਪੜੋ
"ਇਹ (ਅੰਦਰੂਨੀ ਸਵਰਗੀ) ਆਵਾਜ਼ ਆਪਣੇ ਆਪ ਤੋਂ ਆਉਂਦੀ ਹੈ। ਜੇਕਰ ਅਸੀਂ ਇਸ (ਅੰਦਰੂਨੀ ਸਵਰਗੀ) ਆਵਾਜ਼ ਦਾ ਅਨੁਸਰਨ ਕਰਦੇ ਹਾਂ ਅਸੀਂ ਪਤਾ ਕਰ ਲੈਂਦੇ ਹਾਂ ਕਿ ਅਸੀਂ ਕੌਣ ਹਾਂ। ਇਹ ਸਾਨੂੰ ਆਪਣੇ ਆਪ ਹੀ ਇਸ ਭੌਤਿਕ ਸਰੀਰ ਤੋਂ ਪਰੇ ਲੈ ਜਾਵੇਗਾ। ਜੇਕਰ ਤੁਸੀਂ (ਅੰਦਰੂਨੀ ਸਵਰਗੀ) ਆਵਾਜ਼ ਨੂੰ ਸੁਣਨਾ ਜ਼ਾਰੀ ਰਖਦੇ ਹੋ, ਇਹ ਬਦਲਦੀ ਰਹਿੰਦੀ ਹੈ। ਅੰਤ ਵਿਚ, ਅਸੀਂ ਇਹ ਲਭਦੇ ਹਾਂ ਕਿ ਇਹੀ ਸ਼ਬਦ ਹੈ ਜਿਸ ਬਾਰੇ ਸੇਂਟ ਜੌਹਨ ਨੇ ਗਲ ਕੀਤੀ ਸੀ। (ਅੰਦਰੂਨੀ ਸਵਰਗੀ) ਆਵਾਜ਼ ਸਾਡੇ ਅਸਲੀ ਘਰ ਤੋਂ ਆਉਂਦੀ ਹੈ ਅਤੇ ਸਾਰੇ ਰਾਹ ਥਲੇ ਨੂੰ ਜਾਂਦੀ ਸਾਡੇ ਭੌਤਿਕ ਸਰੀਰ ਵਿਚ। ਇਹ ਹਰ ਇਕ ਸਰੀਰ ਵਿਚ ਸੁਣੀ ਜਾ ਸਕਦੀ ਹੈ ਜੋ ਸਾਡੇ ਕੋਲ ਅੰਦਰੇ ਹਨ। ਅਤੇ ਸਭ ਤੋਂ ਵਧੀਆ ਤਰੀਕਾ ਹੈ, ਇਹਨਾਂ ਦਿਨਾਂ ਵਿਚ ਸਭ ਤੋਂ ਆਸਾਨ ਤਰੀਕਾ - ਜਦੋਂ ਪ੍ਰਾਰਥਨਾ ਵਧੇਰੇ ਬਾਹਰੀ ਬਣ ਰਿਹਾ ਹੈ - ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਆਸਾਨ ਤਰੀਕਾ ਹੈ।"

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (25/42)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-22
1 ਦੇਖੇ ਗਏ
5:07

Vegan Party in Cotonou, Benin

100 ਦੇਖੇ ਗਏ
ਧਿਆਨਯੋਗ ਖਬਰਾਂ
2025-04-21
100 ਦੇਖੇ ਗਏ
ਧਿਆਨਯੋਗ ਖਬਰਾਂ
2025-04-20
623 ਦੇਖੇ ਗਏ
ਧਿਆਨਯੋਗ ਖਬਰਾਂ
2025-04-20
411 ਦੇਖੇ ਗਏ
34:31
ਧਿਆਨਯੋਗ ਖਬਰਾਂ
2025-04-20
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
734 ਦੇਖੇ ਗਏ
ਇਕ ਸੰਤ ਦਾ ਜੀਵਨ
2025-04-20
1 ਦੇਖੇ ਗਏ