ਖੋਜ
ਪੰਜਾਬੀ

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 34

ਵਿਸਤਾਰ
ਹੋਰ ਪੜੋ
"ਜਦੋਂ ਤੁਸੀਂ ਵਿਹਲੇ ਹੋਵੋਂ, ਹਰ ਰੋਜ਼ (ਅੰਦਰੂਨੀ ਸਵਰਗੀ) ਆਵਾਜ਼ ਨੂੰ ਸੁਣੋ, ਅਤੇ ਤੁਰਦੇ ਹੋਏ ਵੀ ਸਿਮਰਨ, ਮੈਡੀਟੇਸ਼ਨ ਕਰੋ (ਪ੍ਰਮਾਤਮਾ ਦੇ ਨਾਮ ਦਾ ਜਾਪ) ਕਰੋ। ਫਿਰ ਤੁਹਾਡੇ ਸਾਰੇ ਦੁਨਿਆਵੀ ਕੰਮ ਸਤਿਗੁਰੂ ਆਪ ਹੀ ਕਰਨਗੇ। ਕਿਸੇ ਵੀ ਤਰੀਕੇ ਨਾਲ ਚਿੰਤਾ ਨਾ ਕਰੋ। ਪ੍ਰਮਾਤਮਾ ਨੇ ਆਪ ਹੀ ਤੁਹਾਨੂੰ ਉਸ ਨੂੰ ਮਿਲਣ ਦਾ ਇਹ ਰਸਤਾ ਦਿੱਤਾ ਹੈ, ਇਸ ਲਈ ਤੁਹਾਨੂੰ ਇਸ ਨੂੰ ਆਪਣੀ ਵੱਡੀ ਚੰਗੀ ਕਿਸਮਤ ਸਮਝਣਾ ਚਾਹੀਦਾ ਹੈ ਅਤੇ ਤੁਹਾਨੂੰ ਹਮੇਸ਼ਾ (ਅੰਦਰੂਨੀ) ਆਵਾਜ਼ ਧੁਨੀ ਨੂੰ ਫੜੀ ਰੱਖਣਾ ਚਾਹੀਦਾ ਹੈ। ਇੱਕ ਦਿਨ ਇਹ ਤੁਹਾਨੂੰ ਸੱਚਖੰਡ (ਪ੍ਰਮਾਤਮਾ ਨਾਲ ਮਿਲਾਪ) ਵਿੱਚ ਜ਼ਰੂਰ ਲੈ ਜਾਵੇਗੀ।" ~ ਧੰਨ ਧੰਨ ਸਤਿਗੁਰੂ ਜੀ ਬਾਬਾ ਜੈਮਲ ਸਿੰਘ ਜੀ ਮਹਾਰਾਜ (ਸ਼ਾਕਾਹਾਰੀ)

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (34/56)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-08
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-08
1 ਦੇਖੇ ਗਏ
ਧਿਆਨਯੋਗ ਖਬਰਾਂ
2025-06-07
250 ਦੇਖੇ ਗਏ
1:21

Animals are People, Part 33

112 ਦੇਖੇ ਗਏ
ਸ਼ਾਰਟਸ
2025-06-07
112 ਦੇਖੇ ਗਏ
1:34

Animals are People, Part 34

96 ਦੇਖੇ ਗਏ
ਸ਼ਾਰਟਸ
2025-06-07
96 ਦੇਖੇ ਗਏ
1:42

Animals are People, Part 35

88 ਦੇਖੇ ਗਏ
ਸ਼ਾਰਟਸ
2025-06-07
88 ਦੇਖੇ ਗਏ