ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 51

ਵਿਸਤਾਰ
ਹੋਰ ਪੜੋ
"ਸਾਡੇ ਪਿਤਾ ਦੇ ਘਰ ਵਿੱਚ, ਬਹੁਤ ਸਾਰੀਆਂ ਕੋਠੀਆਂ ਹਨ।" ਉਹ ਸਾਰੀਆਂ ਖਾਲੀ ਹਨ, ਸਾਰੀਆਂ ਤੁਹਾਡੀ ਪਸੰਦ ਦੇ ਸਭ ਤੋਂ ਸੁੰਦਰ ਫਰਨੀਚਰ ਅਤੇ ਸਹੂਲਤਾਂ ਨਾਲ ਸਜਾਈਆਂ ਹੋਈਆਂ ਹਨ, ਅਤੇ ਬਹੁਤ ਸਾਰੀਆਂ ਅਜੇ ਵੀ ਖਾਲੀ ਹਨ ਜੋ ਤੁਹਾਡੇ ਉੱਥੇ ਜਾਣ ਅਤੇ ਹਰ ਸਮੇਂ ਆਨੰਦ ਲੈਣ ਦੀ ਉਡੀਕ ਕਰ ਰਹੀਆਂ ਹਨ। ਤੁਹਾਨੂੰ ਅਜੇ ਉੱਥੇ ਜਾਣ ਦੀ ਲੋੜ ਨਹੀਂ ਹੈ, ਪਰ ਤੁਸੀਂ ਹੁਣੇ ਜਾ ਸਕਦੇ ਹੋ ਅਤੇ ਇੱਕ ਨਜ਼ਰ ਮਾਰ ਸਕਦੇ ਹੋ, ਅਤੇ ਫਿਰ ਵਾਪਸ ਆ ਕੇ ਆਪਣੇ ਵਿਹਲੇ ਸਮੇਂ ਦੌਰਾਨ, ਆਪਣੇ ਲਈ ਰਾਖਵੇਂ ਸਮੇਂ ਦੌਰਾਨ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਲਈ ਜਾ ਸਕਦੇ ਹੋ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (51/56)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-24
1 ਦੇਖੇ ਗਏ
ਧਿਆਨਯੋਗ ਖਬਰਾਂ
2025-05-24
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-24
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-24
1 ਦੇਖੇ ਗਏ
ਧਿਆਨਯੋਗ ਖਬਰਾਂ
2025-05-23
602 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-23
163 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-23
553 ਦੇਖੇ ਗਏ
ਧਿਆਨਯੋਗ ਖਬਰਾਂ
2025-05-22
2163 ਦੇਖੇ ਗਏ
35:04
ਧਿਆਨਯੋਗ ਖਬਰਾਂ
2025-05-22
85 ਦੇਖੇ ਗਏ