ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 21

ਵਿਸਤਾਰ
ਹੋਰ ਪੜੋ
"(ਰਸਮ ਦੇ ਦੌਰਾਨ) ਮਿਲਾਰਿਪਾ ਨੇ ਕਿਹਾ ਫੁਲਦਾਨ ਨੂੰ, 'ਮੈਂ ਹੁਣ ਬਹੁਤ ਹੀ ਬੁਢਾ ਹੋ ਗਿਆ ਹਾਂ, ਕ੍ਰਿਪਾ ਕਰਕੇ ਤੁਸੀਂ ਆਪ ਉਨਾਂ ਨੂੰ ਦੀਖਿਆ ਦੇਵੋ ।" ਤੁਰੰਤ ਹੀ, ਫੁਲਦਾਨ ਉਪਰ ਆਕਾਸ਼ ਅੰਦਰ ਉਡਿਆ , ਅਤੇ ਇਕ ਇਕ ਕਰਕੇ ਸਾਰੇ ਪੈਰੋਕਾਰਾਂ ਨੂੰ ਦੀਖਿਆ ਦਿਤੀ । ਇਸ ਦੌਰਾਨ, (ਉਨਾਂ ਸਭ ਨੇ) ਆਕਾਸ਼ ਵਿਚ ਸਵਰਗੀ ਸੰਗੀਤ ਸੁਣਿਆ ਅਤੇ ਇਕ ਖੁਸ਼ਬੂ ਸੁੰਘੀ ਜੋ ਉਨਾਂ ਨੇ ਕਦੇ ਪਹਿਲਾਂ ਨਹੀ ਸੁੰਘੀ ਸੀ; ਨਾਲੇ, ਉਨਾਂ ਨੇ ਅਸਮਾਨ ਤੋ ਫੁਲ ਹੇਠਾਂ ਡਿਗਦੇ ਦੇਖੇ , ਅਤੇ ਹੋਰ ਬਹੁਤ ਸਾਰੇ ਅਚੰਭੇ, ਸ਼ੁਭ ਸੰਕੇਤ। ਸਾਰੇ ਪੈਰੋਕਾਰ ਦੀਖਿਆ ਦੇ ਗਿਆਨਵਾਨ ਅਰਥਾਂ ਵਲ ਇਕ ਪੂਰਨ ਬੋਧ ਵਲ ਆਏ।" - ਮਿਲਾਰਿਪਾ (ਵੈਸ਼ਨੋ) ਦੇ ਇਕ ਸੌ ਹਜ਼ਾਰ ਗੀਤ

ਸਵਰਗੀ ਸੰਗੀਤ ਦਾ ਭਾਵ ਕੁਆਨ ਯਿੰਨ (ਅੰਦਰੂਨੀ ਸਵਰਗੀ ਆਵਾਜ਼) ਹੈ।

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (21/42)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-22
1 ਦੇਖੇ ਗਏ
ਧਿਆਨਯੋਗ ਖਬਰਾਂ
2025-04-22
262 ਦੇਖੇ ਗਏ
5:07

Vegan Party in Cotonou, Benin

142 ਦੇਖੇ ਗਏ
ਧਿਆਨਯੋਗ ਖਬਰਾਂ
2025-04-21
142 ਦੇਖੇ ਗਏ
ਧਿਆਨਯੋਗ ਖਬਰਾਂ
2025-04-20
660 ਦੇਖੇ ਗਏ
ਧਿਆਨਯੋਗ ਖਬਰਾਂ
2025-04-20
441 ਦੇਖੇ ਗਏ
34:31
ਧਿਆਨਯੋਗ ਖਬਰਾਂ
2025-04-20
71 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
770 ਦੇਖੇ ਗਏ