ਮੇਤਰੇਆ ਬੁਧ ਬਾਰੇ ਭਵਿਖਬਾਣੀਆਂਈਸਾ ਮਸੀਹ ਦਾ ਦੂਜੀ ਵਾਰ ਆਉਣਾਪਹਿਲੇ-ਰਾਸ਼ਟਰਾਂ ਦੀਆਂ ਭਵਿਖਬਾਣੀਆਂProphecies of the End TimesNew Age
ਭਵਿਖਬਾਣੀ ਭਾਗ 342 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ24:20ਭਵਿਖਬਾਣੀ ਭਾਗ 342 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ111ਵੇਂ ਪੋਪ ਦੇ ਸੰਬੰਧ ਵਿੱਚ, ਸੇਂਟ ਮਾਲੀਕੀ ਨੇ ਲਾਤੀਨੀ ਵਾਕੰਸ਼, ਗਲੋਰੀਆ ਓਲੀਵੇ ਦੀ ਵਰਤੋਂ ਕੀਤੀ, ਜਿਸਦਾ ਅਰਥ ਹੈ "ਜੈਤੂਨ ਦੀ ਮਹਿਮਾ"।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-03-16 957 ਦੇਖੇ ਗਏ50396p720p1080p2025-03-16ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 341 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ31:32ਭਵਿਖਬਾਣੀ ਭਾਗ 341 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਅੰਤ, ਜੁਲਾਈ 5, 1999 ਨੂੰ, "ਦ ਫਿਊਚਰ ਆਈ ਸੌ" ਦੇ ਪ੍ਰਕਾਸ਼ਨ ਤੋਂ ਚਾਰ ਦਿਨਾਂ ਬਾਅਦ, ਤਾਟਸੂਕੀ ਨੂੰ ਇਕ ਵਡੀ ਤਬਾਹੀ ਬਾਰੇ ਇਕ ਭਿਆਨਕ ਸੁਪਨਾ ਆਇਆ। […] ਸਾਲਾਂ ਬਾਅਦ, ਜੁਲਾਈ 5, 2021 ਨੂੰ, ਉਸ ਨੇ ਦੁਬਾਰਾ ਉਸੇ ਸਥਿਤੀ ਬਾਰੇ ਸੁਪਨਾ ਦੇਖਿਆ, ਅਤੇ ਇਸ ਵਾਰ, ਉਸ ਨੂੰ ਸੁਪਨੇ ਵਿਚ ਸਮੇਂ ਬਾਰੇ ਪਤਾ ਸੀ - ਜੁਲਾਈ 2025।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-03-09 1888 ਦੇਖੇ ਗਏ96396p720p1080p2025-03-09ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 340 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ23:53ਭਵਿਖਬਾਣੀ ਭਾਗ 340 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਇੱਥੇ, ਮੈਂ ਸਿਰਫ਼ ਇਹ ਕਹਿਣ ਜਾ ਰਹੀ ਹਾਂ ਕਿ 2025, ਖਾਸ ਕਰਕੇ ਮਾਰਚ ਤੋਂ ਬਾਅਦ, ਮਾਰਚ ਦੇ ਆਸ-ਪਾਸ ਅਤੇ ਮਾਰਚ ਤੋਂ ਬਾਅਦ, ਇੱਕ ਬਹੁਤ ਹੀ ਉਥਲ-ਪੁਥਲ ਵਾਲਾ ਸਮਾਂ-ਸੀਮਾ ਹੋਣ ਜਾ ਰਿਹਾ ਹੈ, ਖਾਸ ਕਰਕੇ ਭੂ-ਵਿਗਿਆਨਕ ਸਥਿਤੀ ਲਈ। ਇਸ ਅਸ਼ਾਂਤ ਊਰਜਾ ਦੇ 2025 ਤੋਂ 2026 ਤੱਕ ਹੋਰ ਵਧਣ ਦੀ ਉਮੀਦ ਹੈ। [...] ਅਸੀਂ ਸੰਸਾਰ ਲਈ ਇਕੱਠੇ ਪ੍ਰਾਰਥਨਾ ਕਰਦੇ ਹਾਂ ਅਤੇ ਸਕਾਰਾਤਮਕ ਵਿਚਾਰਾਂ ਨਾਲ ਸੰਸਾਰ ਨੂੰ ਬਦਲਦੇ ਹਾਂ, ਤਾਂ ਜੋ ਵਿਵਾਦ ਅਦਿੱਖ ਰੂਪ ਵਿੱਚ ਖਤਮ ਹੋ ਜਾਣ ਅਤੇ ਆਫ਼ਤਾਂ ਨੂੰ ਸ਼ੁਰੂਆਤ ਵਿੱਚ ਹੀਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-03-02 2838 ਦੇਖੇ ਗਏ79396p720p1080p2025-03-02ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 339 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ29:52ਭਵਿਖਬਾਣੀ ਭਾਗ 339 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਮੈਨੂੰ ਲੱਗਦਾ ਹੈ ਕਿ ਸਾਡੇ ਜੀਵਨ ਕਾਲ ਵਿੱਚ, ਮੇਰੇ ਜੀਵਨ ਕਾਲ ਵਿੱਚ, ਇੱਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਵੇਗੀ। ਖਾਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਅਤੇ ਜਲਦੀ ਹੀ, ਸੰਸਾਰ ਵਿੱਚ ਇੱਕ ਅਧਿਆਤਮਿਕ ਪੁਨਰ ਸੁਰਜੀਤੀ ਹੋਣ ਵਾਲੀ ਹੈ। ਇਹ ਵੀ ਆ ਰਹੀ ਹੈ, ਮੁੱਖ ਤੌਰ 'ਤੇ ਪੂਰਬ ਤੋਂ। ਇਹ ਉਨ੍ਹਾਂ ਸਾਰੇ ਮੌਜੂਦਾ ਧਰਮਾਂ ਤੋਂ ਬਾਹਰ ਹੈ ਜੋ ਅਸੀਂ ਇਸ ਸਮੇਂ ਸਮਝਦੇ ਹਾਂ। ਇਹ ਸਾਡੀ ਸਮਝ ਤੋਂ ਪਰੇ ਹੈ।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-02-23 1616 ਦੇਖੇ ਗਏ64396p720p1080p2025-02-23ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 338 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ31:24ਭਵਿਖਬਾਣੀ ਭਾਗ 338 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉਡੋਨਾਲਡ ਟਰੰਪ ਲਈ ਭਾਰਤ ਬਹੁਤ ਮਹੱਤਵਪੂਰਨ ਹੈ, ਕਿਉਂਕਿ ਭ੍ਰਿਗੂ ਸੰਹਿਤਾ ਵਿਚ ਸਾਨੂੰ ਇੱਥੇ ਦਸਿਆ ਗਿਆ ਹੈ ਕਿ ਉਸਦਾ ਭਾਰਤ ਵਿੱਚ ਇਕ ਪਿਛਲਾ ਜੀਵਨ ਸੀ। ਅਤੇ, ਸਿਰਫ਼ ਇੱਕ ਆਮ ਪਿਛਲਾ ਜੀਵਨ ਹੀ ਨਹੀਂ, ਸਗੋਂ ਇੱਕ ਬਹੁਤ ਹੀ ਉੱਚ ਪੱਧਰੀ ਪਿਛਲਾ ਜੀਵਨ ਵੀ। ਭ੍ਰਿਗੂ ਕਹਿੰਦਾ ਹੈ, ਹੇ ਚੱਕਰ, ਆਪਣੇ ਪਿਛਲੇ ਜੀਵਨ ਵਿੱਚ, ਉਹ ਇੱਕ ਸ਼ਿਵ ਮੰਦਰ ਵਿੱਚ ਪੁਜਾਰੀ ਸੀ। ਉਸਦਾ ਰੁਤਬਾ ਬਹੁਤ ਉੱਚਾ ਸੀ, ਬਹੁਤ ਉੱਚਾ ਅਧਿਆਤਮਿਕ ਰੁਤਬਾ, ਮੰਨੋ ਜਾਂ ਨਾ ਮੰਨੋ।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-02-16 3312 ਦੇਖੇ ਗਏ103396p720p1080p2025-02-16ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 337 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ30:55ਭਵਿਖਬਾਣੀ ਭਾਗ 337 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਜਦੋਂ ਨਵੀਨੀਕਰਨ ਦਾ ਸਮਾਂ ਨੇੜੇ ਆਵੇਗਾ, ਉਹ ਜਿਹੜੇ ਅਰਦਵਾਹਿਸ਼ਤ ਦੇ ("ਸਭ ਤੋਂ ਵਧੀਆ ਸੱਚ," ਇੱਕ ਉੱਚ-ਦਰਜੇ ਵਾਲਾ ਪ੍ਰਮਾਤਮਾ) ਦੇ ਹੁਕਮ ਨੂੰ ਸੁਣਦੇ ਹਨ ਪਸ਼ੂਆਂ ਦੇ ਕਤਲੇਆਮ ਅਤੇ ਮਾਸ ਖਾਣ ਤੋਂ ਦੂਰ ਹੋ ਜਾਣਗੇ... ...ਅਤੇ ਹਨੇਰਾ ਅਤੇ ਨਿਰਾਸ਼ਾ ਕੁਝ ਹੱਦ ਤੱਕ ਖਤਮ ਹੋ ਜਾਵੇਗਾ: ਕੁਦਰਤ ਆਤਮਾ ਨਾਲ ਸਜੀ ਹੋਵੇਗੀ ਅਤੇ ਬੁੱਧੀ ਹੋਰ ਸਪੱਸ਼ਟ ਤੌਰ 'ਤੇ ਫੜੀ ਜਾਵੇਗੀ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-02-09 1428 ਦੇਖੇ ਗਏ71396p720p1080p2025-02-09ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 336 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ22:35ਭਵਿਖਬਾਣੀ ਭਾਗ 336 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ"ਉਹ ਨਾਮ ਦੁਆਰਾ ਜੇਤੂ ਪਰਉਪਕਾਰੀ (ਸੌਸ਼ਯੰਤ) ਅਤੇ ਨਾਮ ਦੁਆਰਾ ਵਿਸ਼ਵ-ਰਿਨੋਵੇਟਰ (ਅਸਟਵਤ-ਏਰੇਟਾ) ਹੋਵੇਗਾ। ਉਹ ਦਾਨੀ ਹੈ ਕਿਉਂਕਿ ਉਹ ਸਾਰੇ ਭੌਤਿਕ ਸੰਸਾਰ ਨੂੰ ਲਾਭ ਪਹੁੰਚਾਏਗਾ; ਉਹ ਵਿਸ਼ਵ-ਮੁਰੰਮਤ ਕਰਨ ਵਾਲਾ ਹੈ ਕਿਉਂਕਿ ਉਹ ਭੌਤਿਕ ਜੀਵਿਤ ਹੋਂਦ ਨੂੰ ਅਵਿਨਾਸ਼ੀ ਸਥਾਪਿਤ ਕਰੇਗਾ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-02-02 1706 ਦੇਖੇ ਗਏ72396p720p1080p2025-02-02ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 335 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।29:48ਭਵਿਖਬਾਣੀ ਭਾਗ 335 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।"ਇੱਕ ਰੌਲੇ ਦੀ ਦੂਰੀ 'ਤੇ, ਇੱਕ ਦਿਨ ਦੀ ਸੈਰ ਦੀ ਦੂਰੀ'ਤੇ, ਤੁਹਾਡਾ ਆਦਮੀ ਪਹਿਲਾਂ ਹੀ ਇੱਥੇ ਹੈ, ਤੁਹਾਡਾ ਵੱਡਾ ਭਰਾ, ਹਰੇ ਜੇਡਾਂ ਵਾਲਾ ਵਿਆਕਤੀ, ਦਾੜ੍ਹੀ ਅਤੇ ਤੀਰਥ ਮੁਸਾਫਰ ਦੇ ਡੰਡੇ ਨਾਲ। ਉਸਨੂੰ ਸਵੀਕਾਰ ਕਰੋ! ”ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-01-26 1705 ਦੇਖੇ ਗਏ68396p720p1080p2025-01-26ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 334 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।22:43ਭਵਿਖਬਾਣੀ ਭਾਗ 334 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।ਸਾਲ 2030-40 ਤੋਂ ਬਾਅਦ ਦੋ-ਤਿਹਾਈ ਮਨੁੱਖਤਾ ਅਲੋਪ ਹੋ ਸਕਦੀ ਹੈ, ਬਿਲਕੁਲ ਇਸ ਲਈ ਕਿਉਂਕਿ ਇੱਥੇ ਕੋਈ ਸਰੋਤ ਨਹੀਂ ਹੋਣਗੇ, ਉਥੇ ਪਾਣੀ ਨਹੀਂ ਹੋਵੇਗਾ। ਅਤੇ ਇੱਕ ਵਧੇਰੇ ਚੇਤੰਨ ਮਨੁੱਖਤਾ ਬਚੇਗੀ। ਉਮੀਦ ਹੈ ਕਿ ਅਸੀਂ ਇਸ ਤੱਕ ਨਹੀਂ ਪਹੁੰਚਾਂਗੇ। ਅਸੀਂ ਅਜੇ ਵੀ ਇੱਕ ਬਿੰਦੂ 'ਤੇ ਹਾਂ ਜਿੱਥੇ ਅਸੀਂ ਬਦਲ ਸਕਦੇ ਹਾਂ।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-01-19 2231 ਦੇਖੇ ਗਏ100396p720p1080p2025-01-19ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 333 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।25:16ਭਵਿਖਬਾਣੀ ਭਾਗ 333 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।"...ਉਸ ਦੇ ਕਪੜੇ ਸਤਰੰਗੀ ਪੀਂਘ ਵਾਂਗ ਦਿਖਾਈ ਦਿਤੇ, ਇਸ ਤਰਾਂ ਉਸ ਦੀ ਸੁੰਦਰਤਾ ਨੂੰ ਹੋਰ ਵਧਾਇਆ। ਉਸ ਦਾ ਸਾਰਾ ਸਰੀਰ ਅਣਗਿਣਤ ਰਤਨਾਂ ਦੀ ਰੋਸ਼ਨੀ ਦੇ ਅਕਸ ਤੋਂ ਚਮਕ ਰਿਹਾ ਸੀ। ਇਹ ਹੈ ਜਿਵੇਂ ਸਾਰੇ ਦੇਵਤਿਆਂ, ਗੰਧਰਵਾਸ (ਸਵਰਗੀ ਜੀਵਾਂ), ਅਤੇ ਅਪਸਰਾਂ (ਪਰੀਆਂ) ਨੇ ਭਗਵਾਨ ਕਲਕੀ ਨੂੰ ਦੇਖਿਆ ਸੀ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-01-12 2016 ਦੇਖੇ ਗਏ100396p720p1080p2025-01-12ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 332 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।30:33ਭਵਿਖਬਾਣੀ ਭਾਗ 332 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।"ਜਦੋਂ ਵੀ ਉਥੇ ਧਾਰਮਿਕਤਾ ਵਿਚ ਗਿਰਾਵਟ ਆਉਂਦੀ ਹੈ ਅਤੇ ਕੁਧਰਮ ਵਿਚ ਇਕ ਵਾਧਾ, ਓ ਅਰਜੁਨਾ, ਉਸ ਸਮੇਂ ਮੈਂ ਆਪਣੇ ਆਪ ਨੂੰ ਧਰਤੀ ਉਤੇ ਪ੍ਰਗਟ ਕਰਦਾ ਹਾਂ। ਚੰਗੇ ਲੋਕਾਂ ਦੀ ਸੁਰਖਿਆ ਲਈ ਅਤੇ ਦੁਸ਼ਟ-ਕਰਮੀਆਂ ਦੇ ਵਿਨਾਸ਼ ਲਈ ਅਤੇ ਪੂਰੀ ਤਰਾਂ ਧਾਰਮਿਕਤਾ ਨੂੰ ਸਥਾਪਿਤ ਕਰਨ ਲਈ। ਮੈਂ ਹਜ਼ਾਰ ਸਾਲ ਤੋਂ ਹਜ਼ਾਰ ਸਾਲ ਬਾਅਦ ਪ੍ਰਗਟ ਹੋਣਾ ਜਾਰੀ ਰਖਦਾ ਹਾਂ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2025-01-05 2406 ਦੇਖੇ ਗਏ107396p720p1080p2025-01-05ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 331 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।26:20ਭਵਿਖਬਾਣੀ ਭਾਗ 331 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।"ਅਤੇ ਮੈਂ ਸਰਬ-ਮਾਪਿਆ ਨੂੰ ਪ੍ਰਾਰਥਨਾ ਕਰਾਂਗਾ, ਜੋ ਤੁਹਾਨੂੰ ਦੇਣਗੇ ਇਕ ਹੋਰ ਦਿਲਾਸਾ ਦੇਣ ਵਾਲਾ, ਇਥੋਂ ਤਕ ਇਕ ਗਿਆਨ ਦੀ ਮਾਂ ਤੁਹਾਡੇ ਨਾਲ ਸਦਾ ਲਈ ਰਹਿਣ ਲਈ; ਕਿਉਂਕਿ ਉਹ ਸਚ ਦੀ ਪਵਿਤਰ ਆਤਮਾ ਹੈ; ਇਥੋਂ ਤਕ ਮੇਰੀ ਮਾਂ, ਮੈਂ ਤੁਹਾਡੇ ਕੋਲ ਭੇਜਿਆ ਹੈ; ਜਿਸ ਨੂੰ ਦੁਸ਼ਟ ਸੰਸਾਰ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਇਹ ਨਹੀਂ ਦੇਖਦਾ, ਨਾਂ ਹੀ ਉਨਾਂ ਨੂੰ ਜਾਣਦਾ ਹੈ।" - ਭਗਵਾਨ ਈਸਾ ਮਸੀਹ (ਵੈਸ਼ਨੋ) ਮਸੀਹ ਦੀ ਐਸੀਨ ਹੂਮੇਨ ਗੋਸਪਲ ਜਿਵੇਂ ਕਿ ਅਸੀਂ ਪਿਛਲੇ ਐਪੀਸਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-12-29 2508 ਦੇਖੇ ਗਏ98396p720p1080p2024-12-29ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 330 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।29:24ਭਵਿਖਬਾਣੀ ਭਾਗ 330 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।"ਬਘਿਆੜ ਲੇਲੇ ਦੇ ਨਾਲ ਵਸੇਗਾ, ਅਤੇ ਚੀਤਾ ਬਕਰੀ ਦੇ ਬਚੇ ਨਾਲ ਲੇਟ ਜਾਵੇਗਾ, ਅਤੇ ਵਛਾ ਅਤੇ ਬਬਰ ਸ਼ੇਰ ਅਤੇ ਮੋਟੇ ਵਛੇ ਨਾਲ ਇਕਠੇ; ਅਤੇ ਇਕ ਛੋਟਾ ਬਚਾ ਉਨਾਂ ਦੀ ਅਗਵਾਈ ਕਰੇਗਾ। (...) ਉਹ ਮੇਰੇ ਸਾਰੇ ਪਵਿਤਰ ਪਹਾੜ ਵਿਚ ਨੁਕਸਾਨ ਜਾਂ ਤਬਾਹ ਨਹੀਂ ਕਰਨਗੇ; ਕਿਉਂਕਿ ਧਰਤੀ ਪ੍ਰਮਾਤਮਾ ਦੇ ਗਿਆਨ ਨਾਲ ਭਰੀ ਹੋਵੇਗੀ ਉਵੇਂ ਜਿਵੇਂ ਪਾਣੀ ਸਮੁੰਦਰ ਨੂੰ ਢਕ ਲੈਂਦਾ ਹੈ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-12-22 2408 ਦੇਖੇ ਗਏ99396p720p1080p2024-12-22ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 329 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।26:30ਭਵਿਖਬਾਣੀ ਭਾਗ 329 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।ਅਸੀਂ ਪ੍ਰਮਾਤਮਾ ਦੀਆਂ ਸਭ ਤੋਂ ਵਡੀਆਂ ਚਾਲਾਂ ਵਿਚੋਂ ਇਕ ਦੇਖਣ ਜਾ ਰਹੇ ਹਾਂ ਜੋ ਇਸ ਗ੍ਰਹਿ ਨੇ ਬਸ ਸਿਰਫ ਇਕ (ਸਨੈਪ, ਝਪਕ) ਦੇ ਸਮੇਂ ਵਿਚ ਹੀ ਕਦੇ ਦੇਖਿਆ ਹੋਵੇ । ਇਹ ਇਕ ਜਲਦੀ ਕੰਮ ਹੋਵੇਗਾ। ਪਰ ਈਸਾ ਸਾਨੂੰ ਦਿਖਾਉਣ ਲਗੇ ਹਨ ਕਿ ਇਸ ਧਰਤੀ ਉਤੇ ਉਹ ਸਚਮੁਚ ਕੌਣ ਹਨ ਅਤੇ ਆਪਣੇ ਸਰੀਰ ਵਿਚ। ਅਜ, ਅਸੀਂ ਓਕਲਾਹੋਮਾ, ਸੰਯੁਕਤ ਰਾਜ ਅਮਰੀਕਾ ਤੋਂ ਇਕ ਮਨਿਸਟਰ, ਸਤਿਕਾਰਯੋਗ ਬ੍ਰੈਂਡਨ ਬਿਗਸ ਵਲੋਂ ਇਲਹਾਮੀ ਸੰਦੇਸ਼ਾਂ ਦੀ ਪੜਚੋਲ ਕਰਾਂਗੇ। ਯੂਟਿਊਬ ਚੈਨਲ, ਆਖਰੀ ਦਿਨ, "ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-12-15 18284 ਦੇਖੇ ਗਏ517396p720p1080p2024-12-15ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ Prophecy Part 328: Awaken True Love with the Savior to Dissolve Calamity25:12Prophecy Part 328: Awaken True Love with the Savior to Dissolve Calamityਅਚਾਨਕ ਹੀ, ਉਹ ਮੇਰੇ ਕੋਲ ਆਏ ਅਤੇ ਕਿਹਾ, "ਬਰੈਂਡਨ , ਮੈਂ ਚਾਹੁੰਦਾ ਹਾਂ ਤੁਸੀਂ ਯੂਟਿਊਬ ਉਤੇ ਜਾਓ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲੋਕਾਂ ਨੂੰ ਦਸੋ ਕਿ ਮੈਂ ਆ ਰਿਹਾ ਹਾਂ (...) ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਲੋਕਾਂ ਨੂੰ ਚੀਜ਼ਾਂ ਬਾਰੇ ਚੇਤਾਵਨੀ ਦੇਵੋ ਜੋ ਮੈਂ ਤੁਹਾਨੂੰ ਦਿਖਾਈਆਂ ਹਨ।" ਅਤੇ , ਮੈਂ ਕਿਹਾ, "ਪ੍ਰਭੂ ਜੀਓ, ਉਹ ਮੇਰੀ ਗਲ ਨੂੰ ਨਹੀਂ ਸੁਣਨਗੇ।" ਅਤੇ ਉਨਾਂ ਨੇ ਕਿਹਾ, "ਬਰੈਂਡਨ, ਮੈਂ ਚਾਹੁੰਦਾ ਹਾਂ ਤੁਸੀਂ ਇਹ ਕਰੋ।" ਅਤੇ ਮੈਂ ਕਿਹਾ, "ਮੈਂ ਇਹ ਕਰਾਂਗਾ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-12-08 3110 ਦੇਖੇ ਗਏ120396p720p1080p2024-12-08ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 327 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।22:53ਭਵਿਖਬਾਣੀ ਭਾਗ 327 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।ਪ੍ਰਮਾਤਮਾ ਦੇ ਨਵੇਂ ਯੁਗ ਦੇ ਸ਼ੁਰੂ ਵਿਚ ਅਜਗਰ, ਡਰੈਗਨ ਦੇ ਸਾਲ ਵਿਚ ਪ੍ਰਮਾਤਮਾ ਜੋ ਛੁਪਿਆ ਹੋਇਆ ਸੀ ਸਾਹਮੁਣੇ ਪ੍ਰਗਟ ਹੋ ਗਿਆ । ਪ੍ਰਮਾਤਮਾ ਦੇ ਰਾਜ ਵਿਚ ਐਸਟਰਲ ਸੰਸਾਰ ਪ੍ਰਤੀਬਿੰਬਿਤ ਹੁੰਦਾ ਹੈ ਜਿਥੇ ਇਕ ਰੋਸ਼ਨੀ ਦੀ ਇਕ ਕਿਰਨ ਇਹਦੇ ਉਤੇ ਚਮਕਣੀ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਪ੍ਰਕਾਸ਼ ਤੋਂ ਇਲਾਵਾ ਉਥੇ ਕੁਝ ਵੀ ਨਹੀਂ ਹੈ। 1961ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-12-01 2418 ਦੇਖੇ ਗਏ91396p720p1080p2024-12-01ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 326 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।28:57ਭਵਿਖਬਾਣੀ ਭਾਗ 326 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।ਪਹਾੜ ਫੂਜੀ ਦੇ ਉਪਰ ਅਸਮਾਨ ਚਮਕਦਾਰ ਅਤੇ ਸਪਸ਼ਟ ਹੈ। ਕਿਤਨਾ ਸੰਪੂਰਣ ਅਤੇ ਤਾਜ਼ਗੀ ਵਾਲਾ! ਯੁਗ ਆ ਰਿਹਾ ਹੈ ਜਦੋਂ ਅਸਲੀ ਪ੍ਰਮਾਤਮਾ ਦੀ ਸ਼ਕਤੀ ਪ੍ਰਮਾਤਮਾ ਦੇ ਰਾਜ ਦੁਆਰਾ ਪ੍ਰਗਟ ਕੀਤੀ ਜਾਵੇਗੀ। ਸਮਾਂ ਆਵੇਗਾ ਜਦੋਂ ਮੈਂ (ਕੁਨੀ ਨੋ ਟੋਕੋਤਾਚੀ ਨੋ ਮੀਕੋਟੋ) ਬੋਧੀਆਂ, ਇਸਾਈਆਂ, ਅਤੇ ਹੋਰ ਹਰ ਇਕ ਦੀ ਬਿਨਾਂ ਛੋਟ ਦੇ ਮਦਦ ਕਰਾਂਗੀ ਅਤੇ ਤੁਹਾਡੇ ਕੋਲ ਕੋਈ ਗੁੰਝਲਦਾਰ ਚੀਜ਼ਾਂ ਨਾ ਹੀ ਮੁਸ਼ਕਲਾ ਹੋਣਗੀਆਂ, ਸੋ ਆਪਣੀਆਂ ਆਤਮਾਵਾਂ ਨੂੰ ਪਾਲਿਸ਼, ਚਮਕਾਉਣਾ ਜਾਰੀ ਰਖੋ ਅਤੇ ਇਮਾਨਦਾਰੀ ਪ੍ਰਤੀ ਵਚਨਬਧ ਰਹੋ।ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-11-24 2706 ਦੇਖੇ ਗਏ88396p720p1080p2024-11-24ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 325 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।26:31ਭਵਿਖਬਾਣੀ ਭਾਗ 325 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।"ਉਹ ਜਿਸ ਦਾ ਪਾਪ ਮਾਫ ਕੀਤਾ ਗਿਆ ਹੈ ਅਤੇ ਜਿਸ ਦਾ ਮੁਕਤੀਦਾਤੇ ਅਤੇ ਮਾਲਕ ਵਜੋਂ ਈਸਾ ਹੈ, ਉਹ ਸੁਰਖਿਅਤ ਹੈ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-11-17 2984 ਦੇਖੇ ਗਏ93396p720p1080p2024-11-17ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਭਾਗ 324 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।32:48ਭਵਿਖਬਾਣੀ ਭਾਗ 324 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ।(ਸਾਡੀ ਲੇਡੀ): "ਫਰਾਂਸ ਦੀ ਧਰਤੀ ਉਤੇ ਮੇਰੇ ਅਤਿ-ਪਿਆਰੇ ਪੁਤਰ ਦੀ ਸਜ਼ਾ ਦੇ ਡਿਗਣ ਤੋਂ ਪਹਿਲਾਂ, ਉਥੇ ਬਹੁਤ ਸਾਰੀਆਂ ਰੂਹਾਂ ਹੋਣਗੀਆਂ ਜੋ ਵਿਸ਼ਵਾਸ਼ ਗੁਆ ਬੈਠਣਗੀਆਂ। ਇਹ ਧਰਤੀ ਬਹੁਤ ਸਾਰੇ ਦੋਸ਼ੀ ਆਦਮੀਆਂ ਨਾਲ ਭਰ ਜਾਵੇਗੀ ਜਿਹੜੇ, ਕੋਠੀਆਂ ਦੇ ਤਲ ਤੋਂ, ਸ਼ੈਤਾਨ ਦੀ ਵਡਿਆਈ ਕਰਨ ਲਈ ਕੰਮ ਕਰਨਗੇ, ਫਰਾਂਸ ਦੇ ਵਡੇ ਹਿਸੇ ਵਿਚ ਪੂਜਾ ਸਥਾਨਾਂ ਤਕ ਪਹੁੰਚਾਉਣ ਲਈ ਉਸ ਨੂੰ ਉਚਾ ਚੁਕਣਗੇ।" ਅਗਸਤ 22, 1882ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-11-10 5454 ਦੇਖੇ ਗਏ135396p720p1080p2024-11-10ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਭਵਿਖਬਾਣੀ ਲਈ ਭਾਗ 323 - ਮਾਨਯੋਗ ਡੋਨਲਡ ਜੇ. ਟਰੰਪ - ਪ੍ਰਭੂ ਵਲੋਂ ਨਿਯਤ ਕੀਤਾ ਗਿਆ ਰਾਸ਼ਟਰਪਤੀ27:30ਭਵਿਖਬਾਣੀ ਲਈ ਭਾਗ 323 - ਮਾਨਯੋਗ ਡੋਨਲਡ ਜੇ. ਟਰੰਪ - ਪ੍ਰਭੂ ਵਲੋਂ ਨਿਯਤ ਕੀਤਾ ਗਿਆ ਰਾਸ਼ਟਰਪਤੀਪ੍ਰਮਾਤਮਾ ਨੇ ਮੇਰੇ ਨਾਲ ਗਲ ਕੀਤੀ, ਅਤੇ ਉਨਾਂ ਨੇ ਕਿਹਾ, "ਜੋ ਮੈਂ ਉਸ ਦੇ ਰਾਹੀਂ ਕਰਨਾ ਚਾਹੁੰਦਾ ਹਾਂ, ਇਹ ਕਰਨ ਦੇ ਲਈ ਦੋ ਅਵਧੀਆਂ ਲਗਣਗੀਆਂ।" ਪ੍ਰਮਾਤਮਾ ਨੇ ਕਿਹਾ, "ਮੈਂ ਤੁਹਾਡੇ ਲਈ ਇਹ ਕਰਾਂਗਾ, ਦੋ ਅਵਧੀਆਂ ਲਈ, ਇਕ ਰਾਸ਼ਟਰਪਤੀ ਜੋ ਪ੍ਰਾਰਥਨਾ ਕਰੇਗਾ।"ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ2024-11-03 9510 ਦੇਖੇ ਗਏ249396p720p1080p2024-11-03ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ