ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਰੀਆ ਵਿੱਚ, ਕੀ ਤੁਸੀਂ ਇਸ ਤਰ੍ਹਾਂ ਦਾ ਰੋਲ ਬਣਾਉਂਦੇ ਹੋ? (ਹਾਂਜੀ, ਪਰ ਇਸ ਨਾਲ ਉਹੀ ਸਮਾਨ ਨਹੀਂ। ਜਦੋਂ ਅਸੀਂ ਆਪਣੇ ਆਪ ਬਣਾਉਂਦੇ ਹਾਂ, ਇਹ ਆਟੇ ਨਾਲ ਹੁੰਦਾ ਹੈ, ਅਤੇ ਅਸੀਂ ਉਨ੍ਹਾਂ ਨੂੰ ਤਲਦੇ ਹਾਂ।) ਠੀਕ ਹੈ। ਸੁੰਦਰ। (ਹਾਂਜੀ।) ਉਹ ਬਹੁਤ ਚੰਗੇ ਲੱਗਦੇ ਹਨ। (ਹਾਂਜੀ। ਇਹ ਜ਼ਿਆਦਾ ਨਹੀਂ ਹੈ।) ਹਾਂਜੀ, ਕੁਝ ਹੋਰ ਕੱਟੋ। (ਹਾਂਜੀ।) ਮੈਨੂੰ ਇਸ 'ਤੇ ਕਦੂ-ਕਸ਼ ਕੀਤੀਆਂ ਹੋਈਆਂ ਗਾਜਰਾਂ ਪਸੰਦ ਹਨ। (ਹਾਂਜੀ।) ਇਸ ਦਾ ਸਵਾਦ ਚੰਗਾ ਹੈ। (ਪਹਿਲਾਂ, ਮੈਂ ਇੱਕ ਔਲੈਕਸੀਜ਼ (ਵੀਐਤਨਾਮੀਜ਼) ਭੈਣ ਨੂੰ ਕੁਝ ਮੂੰਗਫਲੀ ਦੀ ਵਰਤੋਂ ਕਰਦੇ ਦੇਖਿਆ ਸੀ।) ਹਾਂਜੀ, ਇਹ ਇੱਕ ਵੱਖਰਾ ਹੈ... (ਮੂੰਗਫਲੀ ਦੇ ਇੱਕ ਜਾਂ ਦੋ ਟੁਕੜੇ।) ਹਾਂਜੀ, ਇਹ ਵੀ। ਇਹ ਵੱਖਰਾ ਹੈ। (ਇਹ, ਹਾਂਜੀ, ਬਹੁਤ ਸੁਆਦੀ ਹੈ।) ਇਹ ਵੀ ਵਧੀਆ ਹੈ, ਹਾਂਜੀ। (ਹਾਂਜੀ।) ਤੁਸੀਂ ਜੋ ਵੀ ਚਾਹੁੰਦੇ ਹੋ ਰੋਲ ਕਰੋ, ਵਲੇਟੋ। ਤੁਹਾਡੀ ਰਸੋਈ ਵਿੱਚ ਜੋ ਵੀ ਹੈ, ਠੀਕ ਹੈ? (ਹਾਂਜੀ।) ਸਭ ਚੀਜ਼ ਠੀਕ ਹੈ। (ਹਾਂਜੀ। ਹਾਂਜੀ, ਅਸੀਂ ਬਹੁਤ ਖੁਸ਼ ਹਾਂ, ਸਤਿਗੁਰੂ ਜੀ।) ਉਹ ਖੁਸ਼ ਹਨ। ਬਹੁਤ ਖੁਸ਼ਕਿਸਮਤ ਲੋਕ।Photo Caption: ਪ੍ਰਮਾਤਮਾ ਕਿਸੇ ਵੀ ਜਗਾ ਸੁੰਦਰਤਾ ਦਾ ਤੋਹਫਾ ਦਿੰਦਾ ਹੈ ਸਾਡੇ ਦਿਲਾਂ ਨੂੰ ਖੁਸ਼ ਕਰਨ ਲਈ