ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਵਾਲੀ ਬਹੁਤ ਖਾਸ ਹੈ। (ਇਹ ਬਹੁਤ ਸੁਆਦੀ ਮਹਿਕ ਹੈ।) ਕੀ ਤੁਸੀਂ ਚੀਨੀ ਐਂਜਲਿਕਾ ਨੂੰ ਅੰਦਰ ਪਾਇਆ ਸੀ? (ਹਾਂਜੀ।) ਉਹਨਾਂ ਕੋਲ ਇੱਕ ਖਾਸ ਚਟਣੀ ਹੁੰਦੀ ਹੈ ਜਿਸਨੂੰ "ਅੱਠ ਮਸਾਲੇ" ਕਿਹਾ ਜਾਂਦਾ ਹੈ। ਮੈਨੂੰ ਨਹੀਂ ਪਤਾ ਕਿ ਇਸਨੂੰ ਔਲੈਕਸੀਜ਼ (ਵੀਐਤਨਾਮੀਜ਼) ਵਿੱਚ ਕਿਵੇਂ ਕਹਿਣਾ ਹੈ? (ਅੰਦਰ ਲਗਭਗ ਅੱਠ ਕਿਸਮ ਦੀਆਂ ਚਿਕਿਤਸਕ ਜੜੀਆਂ ਬੂਟੀਆਂ ਹਨ।) ਇਸ ਵਿੱਚ ਅੱਠ ਟੌਨਿਕ ਤੱਤ ਹੁੰਦੇ ਹਨ। ਲਿਵਰ ਟੌਨਿਕ, ਕਿਡਨੀ ਟੌਨਿਕ, ਸਪਲੀਨ ਟੌਨਿਕ, ਅਖ ਟੌਨਿਕ, ਨੱਕ ਟੌਨਿਕ, ਕੰਨ ਟੌਨਿਕ, (ਹਰ ਚੀਜ਼-ਟੌਨਿਕ।) ਵਾਲ ਟੌਨਿਕ। ਹਰ ਚੀਜ਼-ਟੌਨਿਕ। (ਹਾਂਜੀ, ਹਰ ਚੀਜ਼-ਟੌਨਿਕ।) ਬਹੁਤ ਵਧੀਆ। ਕੋਈ ਹੈਰਾਨੀ ਨਹੀਂ ਕਿ ਇਹ ਵਧੀਆ ਹੈ। ਬਿਨਾਂਸ਼ਕ। ਵਧੀਆ? ਇਹ (ਵੀਗਨ) ਸੂਪ ਤੁਹਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਲਈ ਖਾਸ ਚੀਨੀ ਸਮੱਗਰੀ, ਚੀਨੀ ਔਸ਼ਧੀ ਹੈ। ਉਥੇ ਵਿਚ ਅੱਠ ਕਿਸਮ ਦੀਆਂ (ਜੜੀ ਬੂਟੀਆਂ) ਦਵਾਈਆਂ ਹਨ। […]Photo Caption: ਜਿੰਦਗੀ ਇਕ ਖੁਲੇ-ਦਿਲ ਵਾਲਾ ਸਫਰ ਹੈ