ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਰਮੀਆਂ ਦੇ ਰੋਲ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਪਾ ਸਕਦੇ ਹਾਂ। ਇੱਥੋਂ ਤੱਕ ਕਿ ਇਸ ਵਿੱਚੋਂ ਕੁਝ ਇੱਥੇ ਵੀ ਅੰਦਰ ਜਾ ਸਕਦੇ ਹਨ। ਇੱਥੇ ਕੋਈ ਨਿਯਮ ਨਹੀਂ ਹੈ ਕਿ ਤੁਸੀਂ ਕਿਹੜੀ ਵਿਚ ਪਾਉਂਦੇ ਹੋ। ਕਿਉਂਕਿ ਇਹ ਬਚਿਆ ਹੋਇਆ ਹੈ, ਮੈਂ ਇਸਨੂੰ ਇੱਥੇ ਰੱਖਣ ਜਾ ਰਹੀ ਹਾਂ ਅਤੇ ਮੈਂ ਇਸਨੂੰ ਹੋਰ ਜੜੀ-ਬੂਟੀਆਂ ਦੇ ਨਾਲ ਵਰਤਾਂਗੀ। ਸੈਲਰੀ, ਬਹੁਤ ਵਧੀਆ। ਠੀਕ ਹੈ। ਇਸ ਲਈ, ਇਹ ਇਕ ਵੀਗਨ ਝੀਂਗਾ ਹੈ। ਅਤੇ ਅਸੀਂ ਆਮ ਤੌਰ 'ਤੇ ਇਸਨੂੰ ਅੱਧਾ ਕਰਦੇ ਹਾਂ, ਇਸਨੂੰ ਇਸ ਤਰ੍ਹਾਂ ਅੱਧਾ ਕਰਦੇ ਹਾਂ, ਅਤੇ ਫਿਰ ਅਸੀਂ ਇਸਨੂੰ ਰੋਲ ਵਿੱਚ ਪਾਉਂਦੇ ਹਾਂ। […] ਇਹਨਾਂ ਜੜੀ-ਬੂਟੀਆਂ ਨੂੰ ਤੁਸੀਂ ਬਹੁਤ ਸਾਰਾ ਨਹੀਂ ਪਾ ਸਕਦੇ ਹੋ। ਹਰ ਇੱਕ ਵਿਚੋਂ ਥੋੜ੍ਹਾ ਜਿਹਾ। ਅਤੇ ਫਿਰ ਇਸਦਾ ਸੁਆਦ ਵਧੀਆ, ਵਧੀਆ ਹੋਵੇਗਾ। ਮੈਂ ਪੂਰੇ ਸੰਸਾਰ ਵਿੱਚ ਕਿਸੇ ਨੂੰ ਵੀ ਇਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਨਾਲ ਇਸ ਤਰ੍ਹਾਂ ਦਾ (ਵੀਗਨ) ਰੋਲ ਕਰਦੇ ਨਹੀਂ ਦੇਖਿਆ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੜ੍ਹੀਆਂ ਬੂਟੀਆਂ। ਇਹ ਬਹੁਤ ਸਵਾਦ ਹੈ। […] ਆਮ ਤੌਰ 'ਤੇ ਸਾਡੇ ਕੋਲ ਕੁਝ ਕਿਸਮ ਦਾ ਪੇਸਟ ਵੀ ਹੁੰਦਾ ਹੈ, ਪਰ ਸਾਡੇ ਕੋਲ ਇਹ ਇੱਥੇ ਨਹੀਂ ਹੈ, ਇਸ ਲਈ ਸਾਨੂੰ ਇਹ ਕਰਨਾ ਪਵੇਗਾ। […] ਕਈ ਵਾਰ ਮੈਂ ਇਸ ਤਰ੍ਹਾਂ ਪਕਾਉਂਦੀ ਹਾਂ: ਥੋੜਾ ਜਿਹਾ ਪਿਆਜ਼, ਅਤੇ ਫਿਰ ਟਮਾਟਰ, ਅਤੇ ਫਿਰ ਮੈਂ ਇਸ ਵਿੱਚ ਮਸ਼ਰੂਮ ਪਾਉਂਦੀ ਹਾਂ, ਅਤੇ ਮੈਂ ਕੁਝ (ਵੀਗਨ) ਸੋਇਆ ਕਰੀਮ ਪਾਉਂਦੀ ਹਾਂ। ਕੱਟੋ, ਮਸ਼ਰੂਮਜ਼ (ਖੁੰਭਾਂ) ਨੂੰ ਕੱਟੋ। ਤਾਜ਼ੇ ਮਸ਼ਰੂਮ ਨੂੰ ਕੱਟੋ ਅਤੇ ਫਿਰ (ਵੀਗਨ) ਸੋਇਆ ਕਰੀਮ। ਅਤੇ ਫਿਰ ਇਸ ਵਿਚ ਇਹ ਵੀਗਨ ਚਿਕਨ ਦੇ ਟੁਕੜੇ ਜਾਂ ਕੁਝ ਪਾਓ... ਓਹ, ਇਹ ਸੁਆਦੀ ਹੈ। ਬੇਸ਼ੱਕ, ਤੁਹਾਡੇ ਕੋਲ ਲੂਣ ਅਤੇ ਮਿਰਚ ਹੈ। […] ਮੈਂ ਆਮ ਤੌਰ 'ਤੇ ਆਪਣੀਆਂ ਚੀਜ਼ਾਂ ਨੂੰ ਨਹੀਂ ਮਾਪਦੀ। ਮੈਂ ਸਿਰਫ਼ ਅਨੁਭਵੀ ਤੌਰ 'ਤੇ ਪਕਾਉਂਦੀ ਹਾਂ। […]Photo Caption: ਕੁਦਰਤੀ ਕਲਾ, ਬਹੁਤੇ ਦੀ ਲੋੜ ਨਹੀਂ, ਚਮਕਣ ਲਈ!