ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅਧਿਆਤਮਿਕ ਅਭਿਆਸ ਲਈ ਦਿਲ ਦੀ ਸ਼ੁਧਤਾ ਬਹੁਤ ਮਹਤਵਪੂਰਨ ਹੈ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਸਿਰਫ ਆਪਣੇ ਆਵਦੇ ਅਨੁਭਵ ਤੋਂ ਦਸ ਸਕਦੀ ਹਾਂ ਕਿ ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ, ਤੁਹਾਡੇ ਕੋਲ ਉਤਨੇ ਘਟ ਸਵਾਲ ਹੋਣਗੇ, ਅਤੇ ਉਤਨੀਆਂ ਘਟ ਸਮਸ‌ਿਆਵਾਂ, ਘਟ ਉਲਝਣ। […]

ਹਰ ਇਕ ਇਹ ਜਾਣਦਾ ਹੈ। ਜਦੋਂ ਅਸੀਂ ਅਭਿਆਸ ਕਰਦੇ ਹਾਂ, ਕਦੇ ਕਦਾਂਈ ਉਥੇ ਇਕ ਬਹੁਤ ਵਡਾ ਧਮਾਕਾ ਹੁੰਦਾ ਹੈ, ਜਿਵੇਂ ਇਕ ਤੂਫਾਨ ਦੀ ਤਰਾਂ। ਅਤੇ ਫਿਰ ਅਚਾਨਕ, ਕਦੇ ਕਦਾਂਈ ਅਸੀਂ ਇਹਦੇ ਰਾਹੀਂ ਜਾਗਦੇ ਹਾਂ। ਪਰ ਆਮ ਤੌਰ ਤੇ, ਤੁਹਾਨੂੰ ਜ਼ਾਰੀ ਰਖਣਾ ਚਾਹੀਦਾ ਹੈ। ਇਹ ਜ਼ੈਨ ਲੋਕਾਂ ਵਿਚਕਾਰ ਇਕ ਬਹੁਤ ਹੀ ਆਮ ਅਨੁਭਵ ਹੈ ਜਦੋਂ ਉਹ ਸਾਤੋਰੀ (ਜਾਗ੍ਰਤੀ) ਪ੍ਰਾਪਤ ਕਰਦੇ ਹਨ। ਤੁਸੀਂ ਕਦੇ ਜ਼ਜ਼ਜ਼ਜ਼ਜ਼ੇਨ ਕਹਾਣੀਆਂ ਨਹੀਂ ਪੜੀਆਂ? ਤੁਹਾਨੂੰ ਹੋਰ ਜ਼ੈਨ ਕਹਾਣੀਆਂ ਪੜਨੀਆਂ ਚਾਹੀਦੀਆਂ ਹਨ, ਅਤੇ ਫਿਰ ਤੁਸੀਂ ਹੋਰ ਇਤਨਾ ਨਹੀਂ ਡਰੋਂਗੇ। ਉਥੇ ਬਹੁਤ ਅਨੁਭਵ ਹਨ ਜੋ ਅਸੀਂ ਸ਼ਾਇਦ ਇਕਠੇ ਕਰ ਸਕਦੇ ਜਾਂ ਤਜਰਬਾ ਸਾਡੇ ਰੂਹਾਨੀ ਅਭਿਆਸ ਦੌਰਾਨ। ਕਿਸੇ ਚੀਜ਼ ਤੋਂ ਨਾ ਡਰਨਾ। ਬਹੁਤ ਲੋਕ ਅਨੁਭਵਾਂ ਦਾ ਹੋਣਾ ਪਸੰਦ ਕਰਦੇ ਹਨ। ਜਦੋਂ ਉਨਾਂ ਕੋਲ ਕੁਝ ਹੁੰਦੇ ਹਨ, ਉਹ ਕਹਿੰਦੇ ਹਨ, "ਓਹ! ਇਹ ਕੀ ਹੈ?" ਜਾਂ ਕਦੇ ਕਦਾਂਈ ਉਨਾਂ ਦੀ ਆਤਮਾ ਸਰੀਰ ਦੇ ਵਿਚੋਂ ਬਾਹਰ ਨਿਕਲ ਜਾਂਦੀ ਹੈ, ਅਤੇ ਫਿਰ ਉਹ ਡਰਦੇ ਹਨ, ਅਤੇ ਉੇਹ ਕਹਿੰਦੇ ਹਨ, "ਮੈਨੂੰ ਥਲੇ ਰਖ ਦੇਵੋ!" ਕੋਈ ਵੀ ਉਥੇ ਨਹੀਂ ਹੈ। ਇਹ ਮਹਿਸੂਸ ਹੁੰਦਾ ਜਿਵੇਂ ਅਸਮਾਨ ਵਿਚ ਉਡ ਰਹੇ ਹੋਵੋਂ ਅਤੇ ਉਥੇ ਕੋਈ ਤਰੀਕਾ ਨਹੀਂ ਤੁਸੀਂ ਕੋਈ ਚੀਜ਼ ਨੂੰ ਪਕੜ ਸਕਦੇ ਹੋ, ਕੋਈ ਚੀਜ਼ ਨਹੀਂ ਜਿਸ ਦਾ ਤੁਸੀਂ ਸਹਾਰਾ ਲੈ ਸਕਦੇ, ਅਤੇ ਤੁਸੀਂ ਡਰ ਮਹਿਸੂਸ ਕਰਦੇ ਹੋ। ਪਰ ਇਸੇ ਕਰਕੇ ਇਹ ਬਹੁਤ ਹੀ ਲੰਮਾਂ ਸਮਾਂ ਲਗਦਾ ਹੈ ਮੁਕਤੀ ਲਈ ਕਿਉਂਕਿ ਅਸੀਂ ਇਸ ਜੇਲ ਸੈਲ ਦੇ ਇਤਨੇ ਆਦੀ ਹਾਂ ਕਿ ਅਸੀਂ ਛਡਣਾ ਨਹੀਂ ਚਾਹੁੰਦੇ। […]

Photo Caption: ਹਮੇਸ਼ਾਂ ਲਈ ਬਸੰਤ ਵਾਂਗ ਮਹਿਸੂਸ ਹੁੰਦਾ ਹੈ! ਪਰੀ ਦੇ ਸਨਾਮਨ-ਸਵਾਗਤ ਕਾਰਨ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-10
4962 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-11
3890 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-12
4069 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-04-10
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-10
1 ਦੇਖੇ ਗਏ
ਧਿਆਨਯੋਗ ਖਬਰਾਂ
2026-04-09
622 ਦੇਖੇ ਗਏ
21:59

The Artistry of Floral Elements

329 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-04-09
329 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-09
800 ਦੇਖੇ ਗਏ
37:46
ਧਿਆਨਯੋਗ ਖਬਰਾਂ
2026-04-08
252 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-08
260 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-04-08
255 ਦੇਖੇ ਗਏ
20:28

The Link Between Breath and Vision

260 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
260 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ