ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਅੰਦਰ ਇਹ ਪਰਮ ਗੁਰੂ ਹੈ, ਅਤੇ ਸਾਨੂੰ ਇਸਨੂੰ ਜਾਣਨਾ ਪਵੇਗਾ, ਅਤੇ ਇਹੀ ਇੱਕੋ ਇੱਕ ਗੱਲ ਹੈ ਜੋ ਕਰਨੀ ਹੈ। ਜੇਕਰ ਅਸੀਂ ਸਿਰਫ਼ ਕੰਮ ਕਰਦੇ ਰਹੀਏ ਅਤੇ ਆਰਾਮ ਨਾ ਕਰੀਏ, ਬੇਸ਼ਕ, ਅਸੀਂ ਹੋਰ ਵੀ ਬੇਚੈਨ ਹੋ ਜਾਂਦੇ ਹਾਂ ਅਤੇ ਅਸੀਂ ਆਪਣੇ ਕੰਮ ਵਿੱਚ ਘੱਟ ਕੁਸ਼ਲ ਹੋ ਜਾਂਦੇ ਹਾਂ ਕਿਉਂਕਿ ਅਸੀਂ ਇੱਕਪਾਸੜ ਜ਼ਿੰਦਗੀ ਤੋਂ ਅੱਕ ਜਾਂਦੇ ਹਾਂ, ਬੋਰ ਹੋ ਜਾਂਦੇ ਹਾਂ। ਪਰ ਜੇ ਅਸੀਂ ਹਰ ਰੋਜ਼ ਕੰਮ ਕਰਦੇ ਹਾਂ ਅਤੇ ਆਰਾਮ (ਮੈਡੀਟੇਸ਼ਨ) ਵੀ ਕਰਦੇ ਹਾਂ, ਜਿਵੇਂ ਕਿ ਸਾਡੇ ਜ਼ਿਆਦਾਤਰ ਸਾਥੀ ਅਭਿਆਸੀ ਕਰਦੇ ਹਨ, ਤਾਂ ਬੇਸ਼ੱਕ ਅਸੀਂ ਵਧੇਰੇ ਖੁਸ਼ ਹੋਵਾਂਗੇ। ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਜਾਓ: SupremeMasterTV.com/Meditation











