ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਮੇਰੇ ਆਲੇ-ਦੁਆਲੇ ਦੇ ਲੋਕ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਨਾਲ ਕਾਫ਼ੀ ਮੈਡੀਟੇਸ਼ਨ ਨਹੀਂ ਕਰਦੇ, ਤਾਂ ਭਾਵੇਂ ਉਹ ਸਤਿਗੁਰੂ ਜੀ ਦੀ ਮਦਦ ਕਰਨਾ ਚਾਹੁਣ, ਇਹ ਫਿਰ ਵੀ ਬਹੁਤ ਮੁਸ਼ਕਲ ਹੋਵੇਗਾ। ਭਾਵੇਂ ਅਸੀਂ ਮਦਦ ਕਰਨਾ ਚਾਹੁੰਦੇ ਹਾਂ, ਅਸੀਂ ਮਦਦ ਨਹੀਂ ਕਰ ਸਕਾਂਗੇ। ਇਸ ਲਈ ਸਾਨੂੰ ਪਹਿਲਾਂ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਚਾਰ ਘੰਟੇ। ਜੇ ਅਸੀਂ ਦੂਜਿਆਂ ਦੀ ਮਦਦ ਕਰਨਾ ਚਾਹੁੰਦੇ ਹਾਂ, ਸਾਨੂੰ ਚਾਰ ਘੰਟੇ ਮੈਡੀਟੇਸ਼ਨ ਕਰਨ ਦੀ ਲੋੜ ਹੈ। ਇਹ ਇਸ ਗਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਤਨੀ ਮਦਦ ਕਰਨਾ ਚਾਹੁੰਦੇ ਹੋਂ। ਜਦੋਂ ਵੀ ਤੁਸੀਂ ਕਰ ਸਕਦੇ ਹੋਂ ਤਾਂ ਹੋਰ ਮੈਡੀਟੇਸ਼ਨ ਕਰੋ। ਇਸ ਨੂੰ ਬਚਾਓ, ਅਤੇ ਜਦੋਂ ਤੁਹਾਡੇ ਕੋਲ ਕਮੀ ਹੋਵੇ ਤਾਂ ਇਸਨੂੰ ਵਰਤੋ। ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਜਾਓ: SupremeMasterTV.com/Meditation











