ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਚੰਗੇ ਲੋਕਾਂ ਨੂੰ ਸਬਬ ਨਾਲ ਵੀ ਦਿਖਾਉਂਦੇ ਹਾਂ, ਜਾਂ ਜਾਨਵਰ-ਲੋਕਾਂ ਦੇ ਚੰਗੇ ਵਿਹਾਰ ਜਾਂ ਚੰਗੇ ਕੰਮ ਸਾਰਾ ਸਮਾਂ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ। ਸੋ, ਤੁਸੀਂ ਆਪਣੇ ਬਚਿਆਂ ਨੂੰ ਇਹ ਦੇਖਣ ਲਈ ਉਤਸ਼ਾਹਿਤ ਕਰ ਸਕਦੇ ਹੋ, ਤਾਂਕਿ ਇਕ ਚੰਗੀ ਮਿਸਾਲ ਉਨਾਂ ਦੇ ਜਵਾਨ ਦਿਮਾਗ ਵਿਚ ਛਾਪੀ ਜਾਵੇ। ਅਤੇ ਜਦੋਂ ਉਹ ਵਡੇ ਹੁੰਦੇ ਹਨ, ਉਹ ਉਨਾਂ ਦੇ ਮੁਤਾਬਕ ਜੀਣਗੇ। ਮੈਂ ਬਹੁਤ ਹੀ ਛੂਹੀ ਜਾਂਦੀ ਹਾਂ। ਕਦੇ ਕਦਾਂਈ, ਮੈਂ ਰੋਂਦੀ ਹਾਂ ਜਦੋਂ ਮੈਂ ਸੰਪਾਦਨ ਕਰ ਰਹੀ ਹੁੰਦੀ ਹਾਂ, ਕਿਉਂਕਿ ਉਥੇ ਬਾਹਰ ਲੋਕ ਹਨ, ਉਹ ਸਾਰੇ ਬਹੁਤ ਸਨੇਹੀ ਹਨ, ਬਹੁਤ ਦਿਆਲੂ। […] ਖਾਸ ਕਰਕੇ, ਬਹੁਤ ਸਾਰੇ ਆਦਮੀ ਮੈਨੂੰ ਰੋਆਇਆ ਜਦੋਂ ਉਹ ਬਾਹਰ ਗਏ ਸੜਕ ਉਤੇ ਜਾਨਵਰ-ਲੋਕਾਂ ਦੀ ਇਕ ਬੁਚੜਖਾਨੇ ਵਿਚ ਬੇਰਹਿਮੀ ਲਈ ਰੋਸ ਪ੍ਰਦਰਸ਼ਨ ਕਰਨ ਲਈ ਅਤੇ ਲੋਕਾਂ ਨੂੰ ਵੀਗਨ ਬਣਨ ਲਈ ਕਿਹਾ। ਓਹ, ਮੈਂ ਉਨਾਂ ਦਾ ਚਿਹਰਾ ਦੇਖਿਆ - ਇਤਨੇ ਭਾਵੁਕ, ਇਤਨਾ ਅਸਲੀ, ਇਤਨੇ ਸਚੇ! ਇਹ ਮੈਨੂੰ ਲੂੰ-ਕੰਡੇ ਹੁਣ ਦੇ ਰਿਹਾ ਹੈ, ਇਸ ਬਾਰੇ ਗਲ ਕਰਦਿਆਂ। ਅਤੇ ਮੈਂ ਰੋਂਦੀ ਵੀ ਹਾਂ, ਕਿਉਂਕਿ ਮੈਂ ਇਤਨੀ ਆਭਾਰੀ ਹਾਂ ਅਜਿਹੇ ਲੋਕ ਅਜੇ ਮੌਜ਼ੂਦ ਹਨ।ਸਿਰਫ ਆਦਮੀਂ ਨਹੀ, ਪਰ ਔਰਤਾਂ ਵੀ! ਉਹ ਸੜਕ ਉਤੇ ਗਏ ਵਿਰੋਧ ਕਰਨ ਲਈ, ਵਕਾਲਤ ਕਰਨ ਲਈ ਵਿਚਾਰੇ ਜਾਨਵਰ-ਲੋਕਾਂ ਲਈ ਜਿਨਾਂ ਦੀ ਕੋਈ ਆਵਾਜ਼ ਨਹੀਂ ਹੈ, ਅਤੇ ਵਕਾਲਤ ਕਰਨ ਲਈ ਭਰੂਣਾਂ ਲਈ, ਅਣਜੰਮੇ ਬਚਿਆਂ ਲਈ, ਮਜ਼ਾਕ ਉਡਾਏ ਜਾਣ ਦਾ ਖਤਰਾ ਲੈਂਦੇ ਹੋਏ ਅਤੇ ਨੀਵਾਂ ਦੇਖਿਆ ਜਾਣਾ ਉਲਟ ਦਿਸ਼ਾਂ ਤੋਂ, ਉਲਟ ਸਮੂਹ ਤੋਂ। ਪਰ ਉਹ ਨਹੀਂ ਪ੍ਰਵਾਹ ਕਰਦੇ ਕਿਉਂਕਿ ਉਹ ਸਚਮੁਚ ਬਹੁਤ ਪਸੰਦ ਕਰਦੇ ਹਨ ਜਦੋਂ ਉਹ ਇਹ ਕਰਦੇ ਹਨ। ਉਹ ਇਹਨਾਂ ਅਣਜੰਮਿਆਂ ਬਚਿਆਂ ਨੂੰ ਪਿਆਰ ਕਰਦੇ ਹਨ। ਉਹ ਇਹਨਾਂ ਜਾਨਵਰ-ਲੋਕਾਂ ਨੂੰ ਪਿਆਰ ਕਰਦੇ ਹਨ। ਅਤੇ ਮੈਂ ਸਿਰਫ ਵੀਗਨ ਲੋਕਾਂ ਬਾਰੇ ਗਲ ਨਹੀਂ ਕਰ ਰਹੀ - ਗੈਰ-ਵੀਗਨ ਲੋਕ ਵੀ, ਕਿਉਂਕਿ ਮਨੁਖਾਂ ਕੋਲ ਮੂਲ ਵਿਚ ਇਕ ਚੰਗਾ ਦਿਲ ਹੈ। "ਨਾਨ ਚੀ ਸੋ ਤਿੰਨ ਬੌਨ ਥੀਐਨ।" ਅਸੀਂ ਇਹ ਔ ਲੈਕ (ਵੀਐਤਨਾਮ) ਵਿਚ ਕਹਿੰਦੇ ਹਾਂ, ਔਲੈਕਸੀਜ਼ (ਵੀਐਤਨਾਮੀਜ਼) ਬੋਲੀ ਵਿਚ, ਭਾਵ ਮਨੁਖ ਮੂਲ ਵਿਚ, ਸ਼ੁਰੂਆਤ ਤੋਂ, ਉਨਾਂ ਕੋਲ ਇਕ ਚੰਗਾ ਸੁਭਾਅ ਹੈ। ਸੋ ਬੁਧ ਨੇ ਵੀ ਕਿਹਾ ਸੀ ਕਿ ਸਾਰੇ ਮਨੁਖਾਂ ਕੋਲ ਬੁਧ ਸੁਭਾਅ ਹੈ। ਅਤੇ ਭਗਵਾਨ ਈਸਾ ਨੇ ਕਿਹਾ ਕਿ ਅਸੀਂ ਪ੍ਰਮਾਤਮਾ ਦੇ ਬਚੇ ਹਾਂ। ਬਹੁਤ ਸਾਰੇ ਗੁਰੂਆਂ ਨੇ ਇਹ ਕਿਹਾ ਹੈ।ਅਤੇ ਭਗਵਾਨ ਈਸਾ ਨੇ ਕਿਹਾ, "ਜੋ ਵੀ ਮੈਂ ਕਰਦਾ ਹਾਂ, ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਇਥੋਂ ਤਕ ਬਿਹਤਰ ਕਰ ਸਕਦੇ ਹੋ।" ਉਹ, ਬਿਨਾਂਸ਼ਕ, ਬਸ ਨਿਮਰ ਸਨ। ਉਹ ਪ੍ਰਮਾਤਮਾ ਦੇ ਪੁਤਰ ਹਨ। ਪਰ ਗੁਰੂ, ਉਹ ਇਸ ਤਰਾਂ ਹਨ। ਉਹ ਨਿਮਰ ਹਨ। ਉਹ ਜਿਆਦਾਤਰ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਕ੍ਰੈਡਿਟ ਦਿੰਦੇ ਹਨ। ਉਹ ਬਹੁਤਾ ਨਹੀਂ ਕਹਿੰਦੇ ਜੋ ਉਹ ਆਪ ਖੁਦ ਕਰਦੇ ਹਨ, ਭਾਵੇਂ ਉਹ ਇਹ ਚੁਪ ਚਾਪ, ਅਦਿਖ ਤੌਰ ਤੇ ਕਰਦੇ ਹਨ, ਮਨੁਖਤਾ ਦੀਆਂ ਨਜ਼ਰਾਂ ਦੇ ਓਹਲੇ। ਕਿਉਂਕਿ ਮਨੁਖ, ਉਨਾਂ ਵਿਚੋਂ ਸਾਰੇ ਨਹੀਂ ਸਮਝਦੇ ਸੰਸਾਰ ਵਿਚ ਕੀ ਹੋ ਚਲ ਰਿਹਾ ਹੈ, ਉਨਾਂ ਉਤੇ ਕਿਹੜੀ ਆਫਤ ਆਵੇਗੀ ਜੇਕਰ ਉਹ ਇਸ ਕਿਸਮ ਦੀ ਜਿੰਦਗੀ ਜਿਉਂਦੇ ਰਹਿਣਗੇ - ਪਿਆਰ ਤੋਂ ਬਿਨਾਂ, ਹੋਰਨਾਂ ਜੀਵਾਂ ਲਈ, ਜਾਨਵਰ ਜੀਵਾਂ, ਰੁਖਾਂ ਲਈ, ਕੀੜਿਆਂ ਲਈ, ਸਾਰੇ ਗਰੀਬ ਲੋਕਾਂ ਲਈ ਹਮਦਰਦੀ ਤੋਂ ਬਿਨਾਂ, ਉਹਾਹਰਣ ਲਈ, ਇਸ ਤਰਾਂ। ਇਹ ਉਨਾਂ ਲਈ ਬਹੁਤ ਮੁਸ਼ਕਲ ਹੈ ਸਮਝਣਾ ਕਿਉਂਕਿ ਅਜਕਲ ਇਹ ਬਹੁਤ ਸਮਗਰੀ ਭਰਮਾਏ ਜਾਣ ਲਈ ਅਤੇ ਬਹੁਤਾ ਜਿਆਦਾ ਦੁਨਿਆਵੀ ਚੀਜ਼ਾਂ ਵਿਚ। ਅਤੇ ਇਹ ਤਕਰੀਬਨ ਜਿਵੇਂ ਰੂਹਾਨੀ ਯਤਨ, ਰੂਹਾਨੀ ਟੀਚਾ, ਤਕਰੀਬਨ ਸਾਡੇ ਸੰਸਾਰ ਵਿਚ ਭੁਲ ਗਏ । ਲੋਕ ਚਰਚ ਨੂੰ ਜਾਂਦੇ, ਅਤੇ ਮੰਦਰ ਨੂੰ ਜਾਂਦੇ, ਮਸੀਤ ਨੂੰ ਜਾਂਦੇ ਹਨ, ਮੈਂ ਇਹ ਜਾਣਦੀ ਹਾਂ। ਪਰ ਇਹ ਹਮੇਸਾਂ ਅੰਦਰ ਤੇ ਨਹੀਂ ਹੈ। ਇਹ ਸਿਰਫ ਬਾਹਰੀ ਹੈ। ਇਹੀ ਸਮਸਿਆ ਹੈ।ਇਹ ਚੰਗਾ ਹੈ ਚਰਚ ਨੂੰ ਜਾਣਾ, ਇਹ ਚੰਗਾ ਹੈ ਮੰਦਰ ਨੂੰ ਜਾਣਾ, ਮਸੀਤ ਨੂੰ ਜਾਣਾ, ਜੇਕਰ ਤੁਹਾਨੂੰ ਇਕ ਸਮਾਨ-ਸੋਚ ਵਾਲੇ ਲੋਕਾਂ ਦੇ ਇਕ ਸਮੂਹ ਵਿਚ ਹੋਣ ਦੀ ਲੋੜ ਹੈ, ਸਮਾਨ ਰੂਹਾਨੀ ਇਛਾ ਲਈ। ਅਤੇ ਜੇਕਰ ਤੁਹਾਨੂੰ ਆਪਣੇ ਮੂਲ ਸਤਿਗੁਰੂ ਬਾਰੇ ਯਾਦ ਦਿਲਾਏ ਜਾਣ ਦੀ ਲੋੜ ਹੈ, ਜਿਵੇਂ ਸ਼ਕਿਆਮੁਨੀ ਬੁਧ, ਈਸਾ ਮਸੀਹ, ਜਾਂ ਗੁਰੂ ਨਾਨਕ ਦੇਵ ਜੀ, ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਜਾਂ ਬਾਹਾ'ਉਲਾ, ਜਾਂ ਭਗਵਾਨ ਮਹਾਂਵੀਰ, ਭਗਵਾਨ ਕ੍ਰਿਸ਼ਨ, ਮਿਸਾਲ ਵਜੋਂ, ਆਦਿ, ਫਿਰ ਤੁਸੀਂ ਚਰਚ ਨੂੰ ਜਾਉ, ਮੰਦਰ ਨੂੰ ਜ਼ਰੂਰ ਜਾਓ।ਅਤੇ ਜੇਕਰ ਤੁਸੀਂ ਕੁਝ ਭਿਕਸ਼ੂਆਂ ਨੂੰ ਦੇਖਦੇ ਹੋ ਜੋ ਸਚਮੁਚ ਨੇਕ ਹਨ ਅਤੇ ਅਭਿਆਸ ਵਿਚ ਸਚਮੁਚ ਮਿਹਨਤੀ, ਫਿਰ ਤੁਸੀਂ ਇਕ ਭੇਟਾ ਦੇ ਸਕਦੇ ਹੋ, ਬਿਨਾਂਸ਼ਕ। ਪਰ ਇਹ ਨਾ ਸੋਚਣਾ ਕਿ ਜੇਕਰ ਤੁਸੀਂ ਇਸ ਭਿਕਸ਼ੂ ਨੂੰ, ਉਸ ਭਿਕਸ਼ੂ ਨੂੰ, ਜਾਂ ਇਸ ਭਿਕਸ਼ਣੀ, ਉਸ ਭਿਕਸ਼ਣੀ ਨੂੰ ਇਕ ਭੇਟਾ ਦਿੰਦੇ ਹੋ, ਫਿਰ ਤੁਹਾਡੇ ਕੋਲ ਗੁਣ ਹੋਣੇਗੇ। ਇਸ ਤਰਾਂ ਨਾ ਸੋਚਣਾ। ਤੁਸੀਂ ਬਸ ਪੇਸ਼ਕਸ਼ ਕਰਦੇ ਹੋ ਕਿਉਂਕਿ ਤੁਸੀਂ ਪਸੰਦ ਕਰਦੇ ਹੋ। ਤੁਸੀਂ ਪੇਸ਼ਕਸ਼ ਕਰਨੀ ਚਾਹੁੰਦੇ ਹੋ, ਕਿਉਂਕਿ ਉਸ ਭਿਕਸ਼ੂ ਜਾਂ ਭਿਕਸ਼ਣੀ ਨੇ ਤੁਹਾਨੂੰ ਆਪਣੇ ਰੂਹਾਨੀ ਅਭਿਆਸ ਵਿਚ ਹੋਰ ਅਗੇ ਜਾਣ ਲਈ ਪ੍ਰੇਰਿਤ ਕੀਤਾ। ਅਤੇ ਨਾਲੇ, ਉਸਨੂੰ ਕੁਝ ਪਦਾਰਥਕ ਗੁਜ਼ਾਰੇ ਲਈ ਲੋੜ ਹੈ ਇਕ ਭਿਕਸ਼ੂ ਜਾਂ ਭਿਕਸ਼ਣੀ ਵਜੋਂ, ਜਾਂ ਕਿਸੇ ਛੁਪੇ ਹੋਏ ਕਿਸਮ ਦੇ ਆਮ ਪ੍ਰੈਕਟੀਸ਼ਨਰ ਵਜੋਂ ਆਪਣੇ ਰੂਹਾਨੀ ਯਤਨ ਵਿਚ ਅਗੇ ਜਾਣ ਲਈ।ਉਥੇ ਬਹੁਤ ਹਨ ਜੋ ਭਿਕਸ਼ੂ ਜਾਂ ਭਿਕਸ਼ਣੀਆਂ ਨਹੀਂ ਹਨ, ਪਰ ਉਹ ਸਚਮੁਚ ਇਮਾਨਦਾਰ ਅਤੇ ਉਚੇ ਪਧਰ ਦੇ ਹਨ। ਜਿਵੇਂ ਜਦੋਂ ਬੁਧ ਜਿੰਦਾ ਸਨ, ਵਿਮਲਾਕਿਰਤੀ - ਉਹ ਇਕ ਭਿਕਸ਼ੂ ਨਹੀਂ ਸੀ, ਪਰ ਇਥੋਂ ਤਕ ਸਾਰੇ ਭਿਕਸ਼ੂ ਉਸ ਦਾ ਸਤਿਕਾਰ ਕਰਦੇ ਸੀ ਕਿਉਂਕਿ ਉਸ ਕੋਲ ਸਚਮੁਚ ਰੂਹਾਨੀ ਸ਼ਕਤੀ ਸੀ। ਉਹ ਇਹ ਮਹਿਸੂਸ ਕਰ ਸਕਦੇ ਸੀ, ਅਤੇ ਉਹ ਉਸ ਦੀ ਇਕ ਉਚੇ ਗਿਆਨ ਦੀ ਸੁਭਾਸ਼ਤਾ ਸੁਣ ਸਕਦੇ ਸੀ। ਇਸੇ ਕਰਕੇ ਉਹ ਜਾਣਦੇ ਸੀ ਕਿ ਉਹ ਗਿਆਨਵਾਨ ਸੀ। ਇਥੋਂ ਤਕ ਬੁਧ ਵੀ ਉਸ ਨਾਲ ਪਿਆਰ ਕਰਦੇ ਸਨ, ਉਸ ਦੀ ਸ਼ਲਾਘਾ ਕਰਦੇ ਸਨ। ਸੋ, ਜਦੋਂ ਉਹ (ਵਿਮਲਾਕਿਰਤੀ) ਬਿਮਾਰ ਸੀ, ਬੁਧ ਨੇ ਬਹੁਤ ਸਾਰੇ ਭਿਕਸ਼ੂਆਂ ਨੂੰ ਆਉਣ ਅਤੇ ਉਸ ਨੂੰ ਮਿਲਣ ਲਈ ਕਿਹਾ ਸੀ। ਬਹੁਤੇ ਜਾਣ ਲਈ ਹੌਂਸਲਾ ਨਹੀਂ ਕਰਦੇ ਸੀ ਕਿਉਂਕਿ ਉਹ ਚਿੰਤਾ ਕਰਦੇ ਸੀ ਕਿ ਵਿਮਲਾਕਿਰਤੀ ਕੋਲ ਉਨਾਂ ਨਾਲੋਂ ਵਧੇਰੇ ਗਿਆਨ ਸੀ। ਉਸ ਸਮੇਂ ਕੁਝ ਭਿਕਸ਼ੂ ਅਤੇ ਭਿਕਸ਼ਣੀਆਂ, ਸ਼ਾਇਦ ਉਹ ਅਜ਼ੇ ਇਕ ਆਮ ਆਦਮੀ, ਵਿਮਲਾਕਿਰਤੀ ਨਾਲੋਂ ਇਕ ਵਧੇਰੇ ਨੀਂਵੇ ਪਧਰ ਤੇ ਸਨ।ਅਤੇ ਕ੍ਰਿਪਾ ਕਰਕੇ ਇਕ ਭਿਕਸ਼ੂ ਦਾ ਨਿਰਣਾ ਨਾ ਕਰਨਾ ਬਸ ਕਿਉਂਕਿ ਉਹ ਦਿਹਾੜੀ ਵਿਚ ਦੋ ਜਾਂ ਤਿੰਨ ਡੰਗ ਭੋਜਨ ਖਾਂਦਾ ਹੈ। ਭਿਕਸ਼ੂਆਂ ਨੂੰ ਮੰਦਰ ਵਿਚ ਕੰਮ ਵੀ ਕਰਨਾ ਪੈਂਦਾ ਹੈ, ਬਸ ਉਵੇਂ ਤੁਹਾਡੇ ਵਾਂਗ। ਉਨਾਂ ਨੂੰ ਮੰਦਰ ਦੇ ਵਿਹੜੇ ਨੂੰ ਸਾਫ ਕਰਨਾ ਪੈਂਦਾ, ਹਾਲ ਦੇ ਅੰਦਰ, ਮੰਦਰ ਘਰ ਸਾਫ ਕਰਨਾ ਪੈਂਦਾ ਹੈ, ਤਾਂਕਿ ਆਮ ਵਿਆਕਤੀ ਅੰਦਰ ਆ ਕੇ ਅਤੇ ਬੈਠ ਕੇ ਅਤੇ ਮੈਡੀਟੇਸ਼ਨ ਕਰ ਸਕਣ, ਜਾਂ ਉਚ ਭਿਕਸ਼ੂਆਂ ਦਾ ਭਾਸ਼ਣ ਸੁਣ ਸਕਣ। ਅਤੇ ਸ਼ਾਇਦ ਜੇਕਰ ਮੰਦਰ ਬਹੁਤਾ ਅਮੀਰ ਨਾ ਹੋਵੇ, ਉਹਨਾਂ ਨੂੰ ਲਕੜਾਂ ਕਟਣੀਆਂ ਪੈਂਦੀਆਂ ਹਨ ਅਗ ਬਨਾਉਣ ਲਈ, ਪਕਾਉਣ ਲਈ। ਅਤੇ ਉਹ ਹੋਰ ਬਹੁਤ ਚੀਜ਼ਾਂ ਕਰਦੇ ਹਨ। ਅਤੇ ਸੂਤਰ ਪੜਦੇ, ਜਾਂ ਬੁਧ ਦਾ ਨਾਮ ਉਚਾਰਦੇ। ਇਹ ਸਭ ਉਨਾਂ ਦਾ ਸਮਾਂ ਲੈਂਦਾ ਹੈ, ਅਤੇ ਫਿਰ ਉਨਾਂ ਨੂੰ ਮੈਡੀਟੇਸ਼ਨ ਵੀ ਕਰਨਾ ਪੈਂਦਾ ਹੈ। ਜਾਂ ਕਦੇ ਕਦਾਂਈ, ਉਨਾਂ ਨੂੰ ਬਾਹਰ ਜਾਣਾ ਪੈਂਦਾ ਅਤੇ ਮੰਦਰ ਲਈ ਚੀਜ਼ਾਂ ਖਰੀਦਣੀਆਂ ਪੈਂਦੀਆਂ। ਉਹ ਵੀ ਕੁਝ ਕੰਮ ਕਰਦੇ ਹਨ! ਸੋ, ਹਰ ਕੋਈ ਭਿੰਨ ਹੈ। ਜਿਵੇਂ ਮੈਂ ਤੁਹਾਨੂੰ ਦਸਿਆ ਸੀ, ਮੇਤਰੇਆ ਬੁਧ ਨੇ ਇਸ ਸੰਸਾਰ ਵਿਚ ਕੁਝ ਕਈ ਸਦੀਆਂ ਪਹਿਲਾਂ ਪੁਨਰ ਜਨਮ ਲਿਆ ਸੀ। ਉਹ ਇਕ ਵਡਾ ਮੋਟਾ ਬੁਧ ਸੀ ਇਕ ਵਡੇ ਪੇਟ ਨਾਲ ਅਤੇ ਹਰ ਸਮੇਂ ਬਹੁਤ ਖੁਸ਼ੀ ਨਾਲ ਮੁਸਕੁਰਾਉਂਦਾ । ਇਹ ਹੈ ਜਿਵੇਂ ਉਸ ਦੇ ਰੂਪ ਵਿਚ, ਉਨਾਂ ਨੇ ਮੂਰਤੀਆਂ ਬਣਾਈਆਂ, ਅਤੇ ਅਸੀਂ ਇਹ ਅਜਕਲ ਅਜ਼ੇ ਵੀ ਮੰਦਰਾਂ ਵਿਚ ਦੇਖ ਸਕਦੇ ਹਾਂ। ਲੋਕ ਅਜ਼ੇ ਵੀ ਉਸਦੀ ਇਸ ਤਰਾਂ ਪੂਜਾ ਕਰਦੇ ਹਨ।ਜਦੋਂ ਮੈਂ ਛੋਟੀ ਸੀ, ਮੇਰੇ ਕੋਲ ਇਕ ਮਤਰੇਆ ਬੁਧ ਦੀ ਮੂਰਤੀ ਸੀ, ਇਕ ਬਹੁਤ ਵਡੇ-ਪੇਟ ਵਾਲਾ ਬੁਧ ਮੇਰੇ ਘਰ ਵਿਚ। ਮੇਰੇ ਕੋਲ ਕੁਆਨ ਯਿੰਨ ਬੋਧੀਸਾਤਵਾ, ਕਸੀਟੀਗਰਭਾ ਬੋਧੀਸਾਤਵਾ, ਅਤੇ ਹੋਰ ਬੁਧ ਵੀ ਸਨ। ਜਦੋਂ ਮੈਂ ਔ ਲੈਕ (ਵੀਐਤਨਾਮ) ਤੋਂ ਬਾਹਰ ਚਲੀ ਗਈ, ਬੁਧਾਂ ਦੀਆਂ ਮੂਰਤੀਆਂ ਖਰੀਦਣੀਆਂ ਮੁਸ਼ਕਲ ਸੀ। ਇਹ ਨਹੀਂ ਜਿਵੇਂ ਤੁਸੀਂ ਇਹ ਕਿਸੇ ਵੀ ਜਗਾ ਤੁਸੀਂ ਚਾਹੋਂ ਖਰੀਦ ਸਕਦੇ ਹੋ, ਇਹ ਇਸ ਤਰਾਂ ਨਹੀਂ ਹੈ। ਔ ਲੈਕ (ਵੀਐਤਨਾਮ) ਜਾਂ ਚੀਂਨ, ਥਾਏਲੈਂਡ, ਬਰਮਾ, ਲਾਓਸ, ਕੈਮਬੋਡੀਆ ਵਿਚ, ਇਹ ਖਰੀਦਣਾ ਵਧੇਰੇ ਸੌਖਾ ਹੇ।ਜਦੋਂ ਮੈਂ ਆਪਣੇ ਸਾਬਕਾ ਪਤੀ ਨਾਲ ਛੁਟੀਆਂ ਤੇ ਗਈ ਸੀ, ਮੈਂ ਥਾਏਲੈਂਡ ਵਿਚ ਇਕ ਬੁਧ ਦੀ ਮੂਰਤੀ ਬਹੁਤ ਪਸੰਦ ਕੀਤੀ, ਕਿ ਉਸ ਨੇ ਇਥੋਂ ਤਕ - ਉਸ ਸਮੇਂ ਅਸੀਂ ਗਰੀਬ ਸੀ, ਬਹੁਤੇ ਅਮੀਰ ਨਹੀਂ, ਕਿਉਂਕਿ ਉਹ ਅਜ਼ੇ ਅਪਾਰਟਮੈਂਟ ਲਈ ਕਰਜ਼ਾ ਭੁਗਤਾਨ ਕਰ ਰਿਹਾ ਸੀ, ਅਤੇ ਅਜ਼ੇ ਵਿਦਿਆਰਥੀ ਕਰਜ਼ਾ ਭੁਗਤਾਨ ਕਰ ਰਿਹਾ ਸੀ - ਪਰ ਉਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ, ਉਸ ਨੇ ਉਹ ਬੁਧ ਦੀ ਮੂਰਤੀ ਮੇਰੇ ਲਈ ਖਰੀਦੀ ਸੀ, ਅਤੇ ਇਹ ਜਰਮਨੀ ਨੂੰ ਵਾਪਸ ਭੇਜਣ ਲਈ ਬਹੁਤ ਸਾਰੇ ਕਾਨੂੰਨੀ ਪ੍ਰਕਿਰਿਆਵਾਂ ਵਿਚੋਂ ਦੀ ਲੰਘਣਾ ਪਿਆ । ਇਹ ਇਤਨਾ ਸੌਖਾ ਨਹੀਂ ਹੈ। ਅਤੇ ਉਹ ਮੈਨੂੰ ਇਕ ਛੁਟੀ ਤੇ ਲੈ ਕੇ ਗਿਆ ਸੀ, ਪਰ ਉਹ ਜਾਣਦਾ ਸੀ ਮੈਂ ਬੁਧਾਂ ਨੂੰ ਪਿਆਰ ਕਰਦੀ ਹਾਂ, ਸੋ ਉਹ ਮੈਨੂੰ ਉਨਾਂ ਬੁਧਾਂ ਦੇ ਮੰਦਰਾਂ ਨੂੰ ਲੈ ਕੇ ਗਿਆ ਸੀ ਅਤੇ ਅਜਿਹਾ ਕੁਝ। ਜਿਵੇਂ ਇਥੋਂ ਤਕ ਬਰਮਾ ਵਿਚ, ਸ਼ਵੇਡਾਗੋਨ ਬੁਧ ਸੁਨਹਿਰੇ ਮੰਦਰ ਨੂੰ ਜਾਣ ਲਈ, ਅਤੇ ਥਾਏਲੈਂਡ ਵਿਚ ਵੀ ਵਖ-ਵਖ ਮੰਦਰਾਂ ਨੂੰ ਜਾਣ ਲਈ। ਹੋ ਸਕਦਾ ਤੁਸੀਂ ਅਜ਼ੇ ਵੀ ਮੇਰੀਆਂ ਕੁਝ ਤਸਵੀਰਾਂ ਨੂੰ ਦੇਖ ਸਕਦੇ ਹੋ ਜੋ ਵਖ-ਵਖ ਮੰਦਰਾਂ ਵਿਚ ਬੁਧਾਂ ਨਾਲ ਲਈਆਂ ਗਈਆਂ ਸੀ। ਓਹ, ਅਜਿਹਾ ਇਕ ਚੰਗਾ ਪਤੀ, ਮੈਂਨੂੰ ਅਜੇ ਵੀ ਯਾਦ ਹੈ। ਉਸ ਨੂੰ ਆਸ਼ੀਰਵਾਦ।ਸੋ, ਜ਼ਰਮਨੀ ਵਿਚ ਜਾਂ ਇੰਗਲੈਂਡ ਵਿਚ ਜਾਂ ਯੂਰੋਪੀਅਨ ਦੇਸ਼ਾਂ ਵਿਚ ਕੋਈ ਮੂਰਤੀਆਂ ਨੂੰ ਖਰੀਦਣਾ ਸੌਖਾ ਨਹੀਂ ਸੀ। ਇਸ ਲਈ, ਜਿਉਂ ਹੀ ਮੈਂ ਇਹ ਕਰ ਸਕੀ - ਥਾਏਲੈਂਡ ਵਿਚ, ਅਸੀਂ ਕਰ ਸਕੇ। ਅਤੇ ਉਥੇ ਇਕ ਖੂਬਸੂਰਤ ਮੂਰਤੀ ਸੀ ਇਹਦੇ ਉਤੇ ਬਹੁਤ ਸਾਰੇ ਚਮਕਦੇ ਗਹਿਣਿਆਂ ਨਾਲ। ਸ਼ਾਇਦ ਅਸਲੀ ਗਹਿਣੇ ਨਹੀਂ, ਪਰ ਸਾਰੇ ਹੀਰਿਆਂ, ਰੂਬੀਆਂ, ਅਜਿਹੀਆਂ ਚੀਜ਼ਾਂ ਨਾਲ ਸਾਰੇ ਚਮਕਦੇ। ਉਨਾਂ ਨੇ ਸਮੁਚੀ ਮੂਰਤੀ ਉਤੇ ਉਨਾਂ ਨੂੰ ਜੜਿਆ ਸੀ, ਜਿਵੇਂ ਲਿਬਾਸ ਉਤੇ।ਮੈਂ ਇਕ ਇਤਨੀ ਵਡੀ, ਦੋ-ਤਿਹਾਈ ਮੇਰੀ ਉਚਾਈ ਜਿਤਨੀ ਵਡੀ ਇਕ ਬੁਧ ਦੀ ਮੂਰਤੀ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਬਹੁਤ ਹੀ ਖੁਸ਼ ਸੀ । ਅਤੇ ਹੋਰ ਬੁਧ ਦੀਆਂ ਮੂਰਤੀਆਂ - ਜਿਵੇਂ ਮੇਤਰੇਆ ਬੁਧ ਜਾਂ ਕਸੀਟੀਗਰਭਾ ਬੋਧੀਸਾਤਵਾ ਜਾਂ ਕੁਆਨ ਯਿੰਨ ਬੋਧੀਸਾਤਵਾ - ਉਹ ਵਧੇਰੇ ਛੋਟੀਆਂ ਹਨ। ਇਹੀ ਹੈ ਜੋ ਮੈਂ ਜਰਮਨੀ ਵਿਚ ਪ੍ਰਾਪਤ ਕਰ ਸਕੀ। ਜਾਂ, ਇੰਗਲੈਂਡ ਵਿਚ ਵੀ ਮੇਰੇ ਕੋਲ ਇਕ ਸੀ, ਪਰ ਉਤਨੀ ਵਡੀ ਨਹੀਂ।ਅਸੀਂ ਉਤਨੇ ਗਰੀਬ ਨਹੀਂ ਸੀ, ਪਰ ਅਸੀਂ ਰਹਿੰਦੇ ਸੀ ਜਿਵੇਂ... ਇਹ ਨਹੀਂ ਸੀ ਜਿਵੇਂ ਅਸੀਂ ਬਹੁਤ ਅਮੀਰ ਜਾਂ ਕੁਝ ਅਜਿਹਾ ਸੀ। ਮੇਰਾ ਅੰਦਾਜ਼ਾ ਹੈ ਮਿਡਲ-ਕਲਾਸ। ਉਹ ਇਕ ਡਾਕਟਰ ਵਜੋਂ ਕੰਮ ਕਰਦਾ ਸੀ ਅਤੇ ਮੈਂ ਰੈਡ ਕਰਾਸ ਲਈ ਇਕ ਅਨੁਵਾਦਕ ਵਜੋਂ ਕੰਮ ਕਰਦੀ ਸੀ, ਅਤੇ ਸਿਰਫ ਅਦੇ ਦਿਨ ਲਈ, ਕਿਉਂਕਿ ਮੈਂ ਘਰੇ ਰਹਿਣਾ ਚਾਹੁੰਦੀ ਸੀ, ਅਤੇ ਘਰ ਦਾ ਵੀ ਖਿਆਲ ਰਖਣਾ, ਸੋ ਜਦੋਂ ਉਹ ਘਰ ਨੂੰ ਆਉਂਦਾ ਸੀ, ਸਾਡੇ ਕੋਲ ਇਕ ਨਿਘਾ ਘਰ ਉਡੀਕ ਰਿਹਾ ਹੁੰਦਾ ਸੀ। ਅਤੇ ਮੈਂ ਯਕੀਨੀ ਬਨਾਉਂਦੀ ਸੀ ਸਭ ਚੀਜ਼ ਸਾਫ ਸੀ ਅਤੇ ਇਹ ਸਭ - ਕੁਝ ਘੜ ਦਾ ਕੰਮ ਕਰਨਾ, ਪਕਾਉਣਾ, ਉਡੀਕਣਾ, ਟਮਾਟਰ ਪੌਂਦੇ ਨੂੰ ਪਾਣੀ ਦੇਣਾ ਜੋ ਉਸ ਨੇ ਬਾਹਰ ਉਗਾਇਆ ਸੀ। ਅਸੀਂ ਇਕਠਿਆਂ ਨੇ ਬੀਜਿਆ ਸੀ। ਉਸ ਸਮੇਂ ਮੈਂ ਕੁਝ ਚੀਜ਼ ਜਿਵੇਂ ਧੰਨੀਆ ਅਤੇ ਪੁਦੀਨਾ ਵੀ ਲਗਾਇਆ ਸੀ, ਅਤੇ ਫੁਲ।ਉਸ ਨੇ ਕੁਝ ਫੁਲ ਖਰੀਦੇ ਮੇਰੇ ਬਾਗ ਵਿਚ ਲਗਾਉਣ ਲਈ, ਕਿਉਂਕਿ ਉਹ ਜਾਣਦਾ ਸੀ ਮੈਂ ਸਾਰਾ ਸਮਾਂ ਬੁਧ ਨੂੰ ਤਾਜ਼ੇ ਫੁਲ ਭੇਟ ਕਰਨੇ ਚਾਹੁੰਦੀ ਸੀ, ਜਦੋਂ ਵੀ ਮੈਂ ਕਰ ਸਕਦੀ ਸੀ। ਸੋ ਉਸ ਨੇ ਕਿਹਾ, "ਇਹ ਫੁਲ ਸਾਰਾ ਸਮਾਂ ਖਿੜਦੇ ਰਹਿਣਗੇ, ਸਾਲ ਭਰ ਵਿਚ।" ਸੋ ਅਸੀਂ ਇਹ ਖਰੀਦੇ ਅਤੇ ਅਸੀ ਇਹ ਲਗਾਏ, ਅਤੇ ਇਹ ਸਾਰੀ ਜਗਾ ਬਾਗ ਵਿਚ ਫੈਲ ਗਏ। ਬਾਅਦ ਵਿਚ, ਸਾਨੂੰ ਜਿਵੇਂ ਇਸਨੂੰ ਇਕ ਖੇਤਰ ਵਿਚ ਸੀਮਤ ਕਰਨਾ ਪਿਆ। ਅਤੇ ਇਹ ਸਚਮੁਚ ਹਰ ਰੋਜ਼ ਖਿੜਦੇ ਸਨ। ਇਹ ਉਵੇਂ ਜਿਵੇਂ ਸੂਰਜਮੁਖੀ ਫੁਲਾਂ ਦੀ ਤਰਾਂ ਲਗਦੇ ਸਨ, ਪਰ ਛੋਟੇ। ਅਤੇ ਮੈਂ ਹੋਰ ਫੁਲ ਵੀ ਉਸ ਸਮੇਂ ਖਰੀਦੇ ਸੀ, ਸਿਰਫ ਇਹੀ ਨਹੀਂ, ਪਰ ਜੋ ਵੀ ਮੈਂ ਕਰ ਸਕਦੀ ਸੀ, ਅਤੇ ਜਦੋਂ ਵੀ ਮੈਂ ਕਰ ਸਕੀ। ਅਤੇ ਜਦੋਂ ਫੁਲ ਤਕਰੀਬਨ ਸੁਕ ਜਾਂਦੇ, ਫਿਰ ਮੈਂ ਉਨਾਂ ਨੂੰ ਬਦਲ ਦਿੰਦੀ, ਬਿਨਾਂਸ਼ਕ। ਅਸੀਂ ਫੁਲ, ਪਾਣੀ, ਅਤੇ ਫਲ ਭੇਟ ਕਰਦੇ ਸੀ।ਅਤੇ ਹਰ ਰਾਤ ਦੇ ਸਮੇਂ ਆਪਣੇ ਛੋਟੇ ਕਮਰੇ ਵਿਚ, ਕਮਰੇ ਵਿਚ ਸੌਣ ਤੋਂ ਪਹਿਲਾਂ ਮੈਂ ਸੂਤਰਾਂ ਨੂੰ ਉਚਾਰਦੀ ਸੀ। ਇਹ ਇਕ ਦਫਤਰ ਸੀ, ਪਰ ਮੈਂ ਇਸ ਨੂੰ ਆਪਣੇ ਕਮਰੇ ਵਜੋਂ ਲੈ ਲਿਆ। ਖਾਸ ਕਰਕੇ ਜਦੋਂ ਮੈਂ ਗਿਆਨ ਪ੍ਰਾਪਤੀ ਲਈ ਜਾਣ ਦਾ ਫੈਂਸਲਾ ਲਿਆ ਸੀ, ਅਸੀਂ ਵਖ-ਵਖ ਕਮਰਿਆਂ ਵਿਚ ਅਲਗ ਹੋ ਗਏ ਸੀ। ਸੋ ਮੈਂ ਉਸ ਕਮਰੇ ਦੇ ਫਰਸ਼ ਉਤੇ ਇਕ ਸੌਣ-ਵਾਲੇ ਬੈਗ ਨਾਲ ਸੌਂਦੀ ਸੀ ਤਾਂਕਿ ਸਵੇਰੇ ਮੈਂ ਸੂਤਰਾਂ ਨੂੰ ਵੀ ਉਚਾਰ ਸਕਾਂ, ਇਸ ਲਈ ਮੈਂ ਉਸ ਨੂੰ ਨਹੀਂ ਜਗਾਵਾਂਗੀ। ਇਹ ਬਸ ਇਕ ਬਹਾਨਾ ਸੀ। ਮੈਂ ਫੈਂਸਲਾ ਲਿਆ ਸੀ ਕਿ ਸਾਨੂੰ ਵਖ ਹੋਣਾ ਚਾਹੀਦਾ ਅਤੇ ਉਹਨੂੰ ਇਕਲੇ ਰਹਿਣ ਦੀ ਆਦਤ ਪੈ ਜਾਵੇਗੀ। ਪਰ ਇਹ ਅਜ਼ੇ ਵੀ ਉਸ ਦੇ ਲਈ ਇਕ ਬਹੁਤ ਵਡਾ ਦਿਲ ਦਾ ਦਰਦ ਸੀ, ਅਤੇ ਮੇਰੇ ਲਈ ਵੀ। ਪਰ ਉਹਦੇ ਲਈ, ਇਹ ਜ਼ਰੂਰ ਹੋਰ ਵਧੇਰੇ ਹੋਵੇਗਾ, ਕਿਉਂਕਿ ਮੇਰੇ ਕੋਲ ਆਪਣਾ ਟੀਚਾ ਸੀ, ਅਤੇ ਮੈਂ ਨਵੀਂਆਂ ਚੀਜ਼ਾਂ ਲਈ ਚਲੀ ਗਈ, ਪਰ ਉਹ ਅਜ਼ੇ ਵੀ ਸਮਾਨ ਘਰ ਵਿਚ ਰਿਹਾ, ਸਮਾਨ ਕੰਮ ਕਰ ਰਿਹਾ ਸੀ, ਅਤੇ ਬਹੁਤ ਇਕਲਾ ਸੀ। ਸੋ, ਇਹ ਮੇਰੇ ਵਲੋਂ ਬਹੁਤਾ ਸਹੀ ਨਹੀਂ ਸੀ, ਪਰ ਮੈਨੂੰ ਹੋਰ ਕੀ ਕਰਨਾ ਚਾਹੀਦਾ ਸੀ? ਮੈਂ ਹੋ ਸਕਦਾ ਤੁਹਾਨੂੰ ਮਿਲਣ ਦੇ ਯੋਗ ਨਹੀਂ ਹੋਣਾ ਸੀ, ਤੁਹਾਡੇ ਨਾਲ ਅਜਕਲ ਗਲਾਂ ਕਰਨ ਲਈ, ਜੇਕਰ ਮੈਂ ਘਰ ਨਾਂ ਛਡਿਆ ਹੁੰਦਾ। ਪਰ ਇਸਦਾ ਇਹ ਭਾਵ ਨਹੀਂ ਹੈ ਕਿ ਹਰ ਇਕ ਨੂੰ ਉਹ ਕਰਨਾ ਚਾਹੀਦਾ ਹੇ। ਇਹੀ ਹੈ ਬਸ, ਸ਼ਾਇਦ ਇਹ ਮੇਰੀ ਕਿਸਮਤ ਹੈ; ਮੇਰੇ ਮਿਸ਼ਨ ਨੇ ਇਹਦੀ ਮੰਗ ਕੀਤੀ ਤਾਂਕਿ ਮੇਰੇ ਕੋਲ ਵਧੇਰੇ ਇਕਾਗਰਤਾ ਹੋਵੇ।