ਤਾਓਇਸਟ ਸਿਖਿਆਵਾਂ ਲੀਏ ਜੂ ਦੀ ਕਿਤਾਬ ਵਿਚੋਂ, ਚਾਰ ਹਿਸਿਆਂ ਦਾ ਪਹਿਲਾ ਭਾਗ2020-02-26ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English ਵਿਸਤਾਰਡਾਓਨਲੋਡ Docxਹੋਰ ਪੜੋਹੋ ਸਕਦਾ ਸੂਤਰ ਨੂੰ ਉਚਾਰਨ ਤੋਂ ਬਾਦ, ਲੀਏ ਜੂ ਨੇ ਉਹਨੂੰ ਸਿਖਾਈ ਕੁਆਨ ਯਿੰਨ ਵਿਧੀ। ਫਿਰ ਯਿੰਨ ਸ਼ੇਂਗ ਵੀ ਸਫਰ ਕਰ ਸਕਦਾ ਸੀ ਹਵਾ ਵਿਚ ਜਿਵੇਂ ਅਸੀ ਕਰਦੇ ਹਾਂ। ਹੁਣ ਉਥੇ ਇਕ ਪੈਰਾ ਹੈ ਥਲੇ ਜੋ ਬਿਆਨ ਕਰਦਾ ਹੈ ਕਿ ਕਿਵੇਂ ਭਾਸਦਾ ਹੈ ਇਕ ਹੋਣਾ ਸਾਰੇ ਜੀਵਾਂ ਨਾਲ।