ਸਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਪ੍ਰਤੀ, ਸੈਸ਼ਨ ਪੰਜਵਾਂ, ਗਿਆਰਾਂ ਹਿਸਿਆਂ ਦਾ ਦਸਵਾਂ ਭਾਗ April 7, 20192019-12-01ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਸੂਰੰਗਾਮਾ ਸੂਤਰਵਿਸਤਾਰਡਾਓਨਲੋਡ Docxਹੋਰ ਪੜੋਬੁਧ ਨੇ ਕਿਹਾ ਕਿ ਸਾਰੇ ਬੁਧ, ਸਤਿਗੁਰੂ ਆਵਾਜ਼ ਧੁੰਨ ਤੇ ਨਿਰਭਰ ਹਨ ਥਲੇ ਆਉਣ ਲਈ ਸੰਸਾਰ ਨੂੰ ਸੰਵੇਦਨਸ਼ੀਲ ਜੀਵਾਂ ਨੂੰ ਤਾਰਨ ਲਈ। ਅਤੇ ਸਾਰੇ ਬੁਧ, ਸਤਿਗੁਰੂ ਵੀ ਗਿਆਨਵਾਨ ਜੀਵ ਹਨ, ਅਤੇ ਨਿਰਭਰ ਹਨ ਆਵਾਜ਼ ਧੁੰਨ ਉਪਰ ਵਾਪਸ ਜਾਣ ਲਈ ਮੂਲ ਸੋਮੇ ਨੂੰ। ਸਰੋਤ ਨੂੰ।