ਖੋਜ
ਪੰਜਾਬੀ
 

Some of the Tragic Tolls of Alcohol

ਵਿਸਤਾਰ
ਹੋਰ ਪੜੋ
ਕੁਝ ਕੁ ਸ਼ਰਾਬ ਦੇ ਸ਼ੋਕਮਈ ਹਰਜਾਨੇ: ਹਰ ਸਾਲ ਸੰਸਾਰ ਭਰ ਵਿਚ 2.5 ਮਿਲੀਅਨ ਨਸ਼ੇ-ਸਬੰਧੀ ਮੌਤਾਂ

ਇੰਡਲੈਂਡ ਸ਼ੜਕ ਤੇ ਛੇ ਮੌਤਾਂ ਵਿਚੋਂ ਇਕ ਨਸ਼ਾ ਪੀਕੇ ਗਡੀ ਚਲਾਉਣ ਕਾਰਨ ਹਨ

ਇਕੱਲੇ ਆਸਟ੍ਰੇਲੀਆ ਵਿੱਚ, 70% ਬਾਲਗ ਦੂਜੇ ਲੋਕਾਂ ਦੇ ਸ਼ਰਾਬ ਪੀਣ ਤੋਂ ਨਕਰਾਤਮਿਕ ਤੌਰ ਤੇ ਪ੍ਰਭਾਵਿਤ ਹੋਏ, 43% ਸਰੀਰਕ ਜਾਂ ਗਾਲ਼ਾਂ ਕਰਕੇ ਪ੍ਰਭਾਵਿਤ ਹੋਏ।

ਹਰ ਹਫਤੇ 100 ਉਪਰ ਬ੍ਰਿਟਿਸ਼ ਬੱਚੇ ਆਪਣੇ ਮਾਤਾ-ਪਿਤਾ ਦੀ ਅਲਕੋਹਲ ਅਤੇ ਨਸ਼ੇ ਦੀ ਖਪਤ ਕਾਰਨ ਇਕ ਹੌਟਲਾਇਨ ਨੂੰ ਫੋਨ ਕਰਦੇ ਹਨ ਆਪਣੀ ਪ੍ਰੇਸ਼ਾਨੀ ਅਤੇ ਦੁਖ ਪ੍ਰਗਟ ਕਰਨ ਲਈ।

ਸੰਸਾਰ ਭਰ ਵਿਚ, ਸ਼ਰਾਬ 20 ਮੌਤਾਂ ਵਿਚੋਂ ਇਕ ਤੋਂ ਵੀ ਵਧ ਦਾ ਸਰੋਤ ਹੈ।

ਸ਼ਰਾਬ-ਸਬੰਧਿਤ ਬਿਮਾਰੀਆਂ ਦਾ ਖਰਚਾ: ਸਯੁੰਕਤ ਰਾਜ਼ ਅਮਰੀਕਾ 'ਚ ਯੂਐਸ$186.4 ਬਿਲਿਅਨ (ਅਰਬ)

ਇੰਗਲੈਂਡ, ਯੂ ਕੇ ਦੇ ਵਿਚ ਹਰ ਸਾਲ ਪਰਿਸਕ੍ਰਿਪਸ਼ਨ ਦਵਾਈਆਂ ਦਾ ਖਰਚਾ 2.41 ਪਾਉਂਡ ਹੈ, ਅਤੇ ਸੰਸਾਰ ਭਰ ਵਿਚ ਸਿਹਤ-ਸਬੰਧੀ ਖਰਚਾ

$210-665 ਬਿਲਿਅਨ ਅਮਰੀਕਨ ਡਾਲਰ

ਬਿਮਾਰੀ

ਜ਼ਿਆਦਾ ਮਾਤਰਾ ਨਸ਼ਾ ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ। ਭਾਵੇ ਰੋਜ਼ ਦਾ ਇਕ ਅਧਾ ਹੀ ਵਾਈਨ ਦਾ ਗਲਾਸ ਹੋਵੇ, ਇਹ ਮੂੰਹ ਜਾਂ ਗਲੇ ਦੇ ਕੈਂਸਰ ਦੇ ਖਤਰੇ ਨੂੰ 168 ਪ੍ਰਤਿਸ਼ਤ ਵਧਾਉਂਦਾ ਹੈ।

ਲਿਵਰ, ਬਰੈਸਟ, ਕੋਲਨ, ਭੋਜ਼ਨ ਨਾਲੀ, ਗੁਦੇ ਦਾ ਕੈਂਸਰ

20 % ਸ਼ਾਤੀ ਬਰੈਸਟ ਦੇ ਕੈਂਸਰ ਨਾਲ ਸਬੰਧਿਤ ਹਨ,

ਕਲੇਜੇ ਦੀ ਬਿਮਾਰੀ ਦਿਲ ਦੀ ਬਿਮਾਰੀ

ਮਿਟਲ ਦੀ ਜ਼ਹਿਰ ਅੰਦਰ ਪੈ ਜਾਣੀ

ਨੀਂਦ ਦੇ ਪੈਟਨ ਵਿਚ ਗੜਬੜ ਸਮੇਤ ਬਾਰ ਬਾਰ ਜਾਗਣਾ ਅਤੇ ਘਟ ਆਰਾਮ

ਦਿਮਾਗ ਦੀ ਖਰਾਬੀ ਯਾਦ-ਦਾਸ਼ਤ-ਲੋਪ ਅਤੇ ਚਿੱਤ ਦੀ ਮੂੜ੍ਹਤਾ ਦਿਮਾਗ ਦਾ ਸੁੰਗੜਨਾ

ਅੰਗਾਂ ਦੀ ਨਾਕਾਮੀ ਦਿਲ ਕਲੇਜਾ ਗੁਰਦੇ ਪੇਟ ਪਾਚਨ ਗ੍ਰੰਥੀ ਅਖਾਂ

ਜਨਮ ਤੋਂ ਨੁਕਸ ਦਿਮਾਗ ਦਾ ਅਟਕਾ

ਫੇਟਲ ਐਲਕੋਹੋਲ ਸੀਨਡਰੋਮ: ਵਾਧੇ ਦੀ ਰੁਕਾਵਟ; ਚਿਹਰੇ ਸੰਬੰਧੀ ਨੁਕਸ

ਅਚਨਚੇਤੀ ਮਾਸੂਮ ਮੌਤ ਦੀ ਘਟਨਾ, ਸਡੰਨ ਇੰਨਫੰਟ ਡੈਥ ਸੀਂਡ੍ਰੋਮ

ਗਰਭਪਾਤ

ਬਚੇ ਜਿਨਾਂ ਨੂੰ ਪਰੇਸ਼ਾਨੀ ਅਤੇ ਨਿਰਾਸ਼ਾ ਦਾ ਦੁਖ ਹੈ

ਸ਼ਰਾਬ-ਸਬੰਧੀ ਹਿੰਸਾ

ਮਾਸੂਮ ਬਦਸਲੂਕੀ : 50% ਕੇਸ

ਹਿੰਸਾ ਦਾ ਕਾਰਨ ਆਪਣੇ ਪਿਆਰਿਆਂ ਪ੍ਰਤੀ: 30% ਕੇਸ

ਹਿੰਸਾ ਕਰਨੀ: 40 - 80% ਕੇਸ

ਖੁਦਕਸ਼ੀ: 20 - 50 % ਕੇਸ

ਅਤੇ ਹੋਰ ਵੀ...

ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ ਦੇਖੋ www.SupremeMasterTV.com/Killers
ਹੋਰ ਦੇਖੋ
ਸਾਰੇ ਭਾਗ (3/6)
1
ਸ਼ਾਰਟਸ
2019-09-20
5650 ਦੇਖੇ ਗਏ
2
6:52

The Dangers of Fish Consumption

6228 ਦੇਖੇ ਗਏ
ਸ਼ਾਰਟਸ
2019-09-19
6228 ਦੇਖੇ ਗਏ
3
2:16

Some of the Tragic Tolls of Alcohol

5575 ਦੇਖੇ ਗਏ
ਸ਼ਾਰਟਸ
2019-09-18
5575 ਦੇਖੇ ਗਏ
4
1:48

(SCROLL) Tragic Tolls of Tobacco

4576 ਦੇਖੇ ਗਏ
ਸ਼ਾਰਟਸ
2019-09-17
4576 ਦੇਖੇ ਗਏ
5
3:39
ਸ਼ਾਰਟਸ
2019-09-16
5789 ਦੇਖੇ ਗਏ
6
1:00

(SCROLL) Costs of Milk Consumption

4498 ਦੇਖੇ ਗਏ
ਸ਼ਾਰਟਸ
2019-09-15
4498 ਦੇਖੇ ਗਏ