ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਵੀਗਨ ਮੂਨ ਫੈਸਟੀਵਲ ਮਨਾਉਂਦੇ ਹੋਏ, ਸਤ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
(ਨਮਸਤੇ, ਪਿਆਰੇ ਸਤਿਗੁਰੂ ਜੀ।) (ਅਸੀਂ ਤੁਹਾਡੇ ਨਾਲ ਇਸ ਚੰਦਰਮਾ ਤਿਉਹਾਰ ਨੂੰ ਮਨਾਉਣ ਲਈ ਬਹੁਤ ਹੀ ਸਨਮਾਨਤ ਅਤੇ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ।) […] (ਸੋ, ਅਸੀਂ ਆਪਣੇ ਇੰਡੋਨੇਸ਼ੀਅਨ ਭਰਾਵਾਂ ਅਤੇ ਭੈਣਾਂ ਨਾਲ ਸ਼ੁਰੂਆਤ ਕਰਾਂਗੇ।) (ਅਤੇ ਅਸੀਂ ਦੋ ਗਾਣੇ ਗਾਵਾਂਗੇ, ਅਤੇ ਸ਼ੁਰੂ ਵਿੱਚ "ਪੂਰਨਮਾਸ਼ੀ, ਫੁਲ ਮੂਨ" ਗਾਵਾਂਗੇ।) ਓਹ। ਹਾਂ। ਵਾਹ। ਸਾਰੇ ਸੋਹਣੇ ਲੱਗ ਰਹੇ ਹਨ। ਤੁਸੀਂ ਅੱਜ ਮੇਰੇ ਲਈ ਖਾਸ ਤੌਰ 'ਤੇ ਕੱਪੜੇ ਪਹਿਨੇ ਹਨ? (ਹਾਂਜੀ।) […] (ਅਤੇ ਦੂਜਾ ਗੀਤ ਸਾਡੇ ਸਤਿਗੁਰੂ ਜੀ ਪ੍ਰਤੀ ਪਿਆਰ ਬਾਰੇ ਹੈ।)

ਮੈਨੂੰ ਇਸਦਾ ਬਹੁਤ ਮਜ਼ਾ ਆਇਆ। ਸਾਨੂੰ ਚੰਦਰਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ। (ਹਾਂਜੀ।) ਚੰਦਰਮਾ ਦੇ ਕਾਰਨ, ਸਾਡਾ ਗ੍ਰਹਿ ਮੌਜੂਦ ਹੈ। ਸੱਚਮੁੱਚ। ਨਹੀਂ, ਮੇਰਾ ਮਤਲਬ ਇੱਕ ਸੁਮੇਲ ਹੈ। ਚੰਦਰਮਾ ਉੱਥੇ ਹੀ ਰਹਿੰਦਾ ਹੈ ਜਿੱਥੇ ਇਹ ਹੈ, ਤਾਂ ਜੋ ਸਾਡੇ ਕੋਲ ਇੱਥੇ ਜੀਵਨ ਰਹੇ। (ਹਾਂਜੀ।) ਸਭ ਕੁਝ ਸੰਤੁਲਿਤ ਹੈ। (ਹਾਂਜੀ।) ਸੋ, ਸਾਡੇ ਕੋਲ ਇਸ ਗ੍ਰਹਿ 'ਤੇ ਜੀਵਨ ਹੈ। (ਹਾਂਜੀ।) ਸਾਨੂੰ ਸੱਚਮੁੱਚ ਚੰਦਰਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ। ਮੈਂ ਜੀਵਨ-ਰੱਖਿਅਕ ਭਾਵਨਾ, ਜੀਵਨ-ਰੱਖਿਅਕ ਊਰਜਾ ਲਈ ਹਰ ਸਮੇਂ ਚੰਦਰਮਾ ਦਾ ਧੰਨਵਾਦ ਕਰਦੀ ਹਾਂ। […]

Photo Caption: ਸਖਤ, ਘੋਰ ਮੌਸਮ ਵਿਚ ਵੀ, ਖਰਾਬ ਸਿਗਨਲ > ਜੰਗਲ ਅਜੇ ਵੀ ਖਿੜ‌ਿਆ ਰਹਿੰਦਾ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-22
1799 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-23
1619 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-24
1614 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-25
1480 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-26
1396 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-27
1392 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-28
1427 ਦੇਖੇ ਗਏ