ਖੋਜ
ਪੰਜਾਬੀ
 

ਅਸੀਂ ਆਤਮਾ ਵਿਚ ਅਧਿਐਨ ਕਰਦੇ ਹਾਂ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਚਾਹੁੰਦੇ ਹੋ ਮੈਂ ਸਮੁਚੇ ਸੰਸਾਰ ਨੂੰ ਇਕ "ਹੁਲਾ-ਹੁਲਾ-ਹੁਪ" ਨਾਲ ਰਾਜੀ ਕਰ ਦੇਵਾਂ?" (ਉਹ ਕਹਿੰਦੇ ਹਨ ਇਹ ਸੰਭਵ ਨਹੀਂ ਹੈ, ਵਿਆਕਤੀ ਸਿਰਫ ਕੁਝ ਕੁ ਲੋਕਾਂ ਨੂੰ ਰਾਜੀ ਕਰ ਸਕਦਾ ਹੈ। (ਹਾਂਜੀ।) ਜਦੋਂ ਜ਼ਰੂਰੀ ਹੋਵੇ, ਪਰ ਉਨਾਂ ਵਿਚੋਂ ਸਾਰ‌ਿਆਂ ਨੂੰ ਨਹੀਂ।) ਉਨਾਂ ਨੇ ਕਿਹਾ ਈਸਾ ਨੇ ਸਭ ਲੋਕਾਂ ਨੂੰ ਰਾਜੀ ਕੀਤਾ ਸੀ, (ਅਤੇ) ਮੈਂ ਕਿਹਾ ਸਾਰ‌ਿਆਂ ਨੂੰ ਨਹੀਂ, ਸਿਰਫ ਕੁਝ ਵਿਰਲ‌ਿਆਂ ਨੂੰ। ਉਨਾਂ ਨੇ ਸਿਰਫ ਇਕ ਮਰੇ ਹੋਏ ਵਿਆਕਤੀ ਨੂੰ ਜੀਵਤ ਕਰ ਦਿਤਾ ਸੀ। (ਉਹ ਸਹੀ ਹੈ।) ਅਤੇ ਉਨਾਂ ਨੇ ਸਿਰਫ ਇਕ ਜਾਂ ਦੋ ਅੰਨੇ ਵਿਆਕਤੀਆਂ ਦੀ ਅਤੇ ਇਕ ਜਾਂ ਦੋ ਲੰਗੜੇ ਵਿਆਕਤੀਆਂ ਦੀ ਮਦਦ ਕੀਤੀ ਸੀ, ਹੋਰ ਨਹੀਂ। (ਹਾਂਜੀ, ਇਹ ਸਹੀ ਹੈ।) ਹਾਂਜੀ, ਲਗਭਗ ਪੰਜ ਜਾਂ ਛੇ ਗਿਣਤੀ ਵਿਚ। ਜੋ ਉਨਾਂ ਨੇ ਕੀਤਾ ਮੈਂ ਉਸ ਨਾਲੋਂ ਵਧੇਰੇ ਕੀਤਾ ਹੈ। ਹਾਂਜੀ, ਹਾਂਜੀ। ਜੇਕਰ ਤੁਸੀਂ ਸੰਸਾਰ ਭਰ ਵਿਚ ਮੇਰੇ ਪੈਰੋਕਾਰਾਂ ਨੂੰ ਪੁਛਦੇ ਹੋ ਕਿਤਨੀਆਂ ਕੇਸਾਂ ਹਨ; ਪਰ ਅਸੀਂ ਇਸ ਬਾਰੇ ਗਲ ਨਹੀਂ ਕਰਨੀ ਚਾਹੁੰਦੇ। (ਹਾਂਜੀ, ਹਾਂਜੀ।) ਤੁਸੀਂ ਸਮਝਦੇ ਹੋ? ਮੈਂ ਇਹ ਚੁਪ ਸੰਚਾਰਨ ਦੁਆਰਾ ਕਰਦੀ ਹਾਂ। (ਹਾਂਜੀ।) (ਉਨਾਂ ਦਾ ਭਾਵ ਹੈ ਕਿ ਉਹ ਇਹ ਕਰਦੇ ਹਨ, ਪਰ ਉਹ ਕੋਈ ਚੀਜ਼ ਨਹੀਂ ਕਹਿੰਦੇ, ਇਸ ਬਾਰੇ ਗਲ ਨਹੀਂ ਕਰਦੇ।) ਕਾਹਦੇ ਲਈ, ਕਾਹਦੇ ਲਈ? ਅਤੇ ਫਿਰ ਲੋਕ ਆਉਣਗੇ, ਸਾਰੇ ਬਿਮਾਰ ਲੋਕ ਆਉਣਗੇ, ਅਤੇ ਉਹ ਬਸ ਰਾਜੀ ਹੋਣ ਲਈ ਉਡੀਕਣਗੇ, (ਹਾਂਜੀ।) ਅਤੇ ਨਾ ਕਿ ਪ੍ਰਮਾਤਮਾ ਦੀ ਰੂਹ ਲਈ। […]

ਤੁਸੀਂ ਸਾਰਾ ਸਮਾਂ ਪੰਜ (ਪਵਿਤਰ) ਨਾਵਾਂ ਨੂੰ ਉਚਾਰੋ, ਜਦੋਂ ਵੀ ਤੁਸੀਂ ਕਰ ਸਕਦੇ ਹੋ। ਇਹ ਤੁਹਾਡੀ ਮਦਦ ਕਰੇਗਾ। ਸਾਰਾ ਸਮਾਂ। (ਠੀਕ ਹੈ।) ਅਤੇ ਸਾਡੇ ਪੈਰੋਕਾਰਾਂ ਵਿਚੋਂ ਕਈ, ਜਦੋਂ ਉਹ ਗਡੀਆਂ ਚਲਾਉਂਦੇ ਹਨ, ਉਹ ਸਮਾਨ ਸਮੇਂ ਸਵਰਗ ਵੀ ਦੇਖ ਸਕਦੇ ਹਨ। ਉਨਾਂ ਨੂੰ ਇਹ ਦੇਖਣ ਲਈ ਇਥੋਂ ਤਕ ਮੈਡੀਟੇਸ਼ਨ ਕਰਨ ਦੀ ਨਹੀਂ ਲੋੜ। ਇਹ ਹੈ ਬਸ ਕਿਉਂਕਿ ਉਹ ਵਧੇਰੇ ਉਨਤ ਹਨ। ਪਰ ਅਜੇ ਵੀ, ਫਿਰ ਵੀ, ਤੁਹਾਨੂੰ ਅਭਿਆਸ ਕਰਨਾ ਚਾਹੀਦਾ ਹੈ। ਅਤੇ ਤੁਹਾਡੇ ਜਾ ਕੇ ਸੌਣ ਤੋਂ ਪਹਿਲਾਂ... ਤੁਸੀਂ ਦੇਖੋ, ਜਦੋਂ ਅਸੀਂ ਕੰਮ ਕਰਦੇ ਹਾਂ, ਪੰਜ (ਪਵਿਤਰ) ਨਾਵਾਂ ਨੂੰ ਉਚਾਰਣ ਦੀ ਕੋਸ਼ਿਸ਼ ਕਰੋ, ਅਤੇ ਇਹ ਵੀ ਇਕ ਕਿਸਮ ਦਾ ਅਭਿਆਸ ਹੈ। ਅਤੇ ਜਦੋਂ ਤੁਸੀਂ ਬਸ ਉਤੇ ਬੈਠਦੇ ਹੋ, ਇਥੋਂ ਤਕ ਦਸ ਮਿੰਟਾਂ ਲਈ, ਜਾਂ ਤੁਸੀਂ ਪਾਰਕ ਵਿਚ ਬੈਠਦੇ ਹੋ, ਤੁਹਾਡੇ ਪਿਛੇ ਕੁਤੇ(-ਵਿਆਕਤੀ) ਨਾਲ, ਜਾਂ ਤੁਸੀਂ ਨਾਲ ਬੈਠਾ ਹੋਇਆ, ਜਾਂ ਕੁਝ ਚੀਜ਼ ਅਤੇ ਫਿਰ ਤੁਸੀਂ ਬੈਠੋ ਅਤੇ "ਵਾਓ।" ਪੰਜ ਮਿੰਟਾਂ ਤੋਂ ਬਾਅਦ ਤੁਸੀਂ ਦੁਬਾਰਾ ਬੈਠੋ। ਅਤੇ ਹਰ ਇਕ ਮਿੰਟ ਤੁਸੀਂ ਆਪਣੇ ਰੂਹਾਨੀ ਵਿਕਾਸ ਲਈ ਵਰਤ ਸਕਦੇ ਹੋ। ਅਤੇ ਤੁਹਾਡੇ ਖਾਣ ਤੋਂ ਪਹਿਲਾਂ, ਪੰਜ (ਪਵਿਤਰ) ਨਾਵਾਂ ਨੂੰ ਉਚਾਰਨਾ ਯਾਦ ਰਖੋ ਆਪਣੇ ਭੋਜਨ ਨੂੰ ਸ਼ੁਧ ਕਰਨ ਲਈ ਜੇਕਰ ਤੁਹਾਨੂੰ ਸਾਰਾ ਸਮਾਂ ਯਾਦ ਨਹੀਂ ਹੁੰਦਾ, ਘਟੋ ਘਟ ਉਸ ਸਮੇਂ।

ਕਿਸੇ ਜਗਾ ਵੀ, ਤੁਸੀਂ ਪੰਜ ਪਵਿਤਰ ਨਾਵਾਂ ਨੂੰ ਉਚਾਰੋ, ਅਤੇ ਇਹ ਤੁਹਾਡੀ ਹੋਂਦ ਨੂੰ ਰੂਹਾਨੀ ਐਨਰਜ਼ੀ ਨਾਲ ਚਾਰਜ਼ ਕਰੇਗਾ ਅਤੇ ਕਿਸੇ ਵੀ ਵਿਆਕਤੀ ਦੀ ਮਦਦ ਕਰੇਗਾ ਜੋ ਤੁਹਾਡੇ ਆਲੇ ਦੁਆਲੇ ਆਉਂਦਾ ਹੈ, ਤੁਹਾਡੇ ਨਾਲ ਸੰਪਰਕ ਵਿਚ ਆਉਂਦਾ ਹੈ, ਤੁਹਾਡੇ ਆਲੇ ਦੁਆਲੇ ਰਹਿੰਦਾ ਹੈ, ਉਹ ਵੀ ਬਹੁਤ, ਬਹੁਤ ਲਾਭ ਉਠਾਉਣਗੇ। ਅਤੇ ਤੁਹਾਡੇ ਸੌਣ ਤੋਂ ਪਹਿਲਾਂ... ਤੁਹਾਡੇ ਮੈਡੀਟੇਸ਼ਨ ਕਰਨ ਤੋਂ ਬਾਅਦ, ਸਾਰਾ ਦਿਨ ਹੀ ਪਹਿਲੇ ਹੀ, ਸ਼ਾਇਦ ਢਾਈ ਘੰਟ‌ਿਆਂ ਜਾਂ ਸਾਢੇ ਤਿੰਨ ਘੰਟ‌ਿਆਂ ਲਈ ਪਹਿਲੇ ਹੀ, ਅਤੇ ਤੁਹਾਡੇ ਸੌਣ ਤੋਂ ਪਹਿਲਾਂ, ਤੁਹਾਡੇ ਮੰਜੇ ਉਤੇ ਬੈਠਣ ਤੋਂ ਪਹਿਲਾਂ, ਅਤੇ ਫਿਰ ਤੁਸੀਂ ਆਪਣੀਆਂ ਅਖਾਂ ਬੰਦ ਕਰੋ, ਅਤੇ ਤੁਸੀਂ ਇਥੇ ਯਾਦ ਕਰੋ, ਪੰਜ (ਪਵਿਤਰ) ਨਾਵਾਂ ਨੂੰ ਦੁਹਰਾਉ, ਅਤੇ ਹੌਲ਼ੀ ਹੌਲੀ, ਉਸ ਸਥਿਤੀ ਵਿਚ ਪੰਜ ਜਾਂ ਦਸ ਮਿੰਟਾਂ ਤੋਂ ਬਾਅਦ, ਤੁਸੀਂ ਹੇਠਾਂ ਲੇਟ ਜਾਓ। ਅਤੇ ਸਾਰੀ ਰਾਤ ਵੀ ਮੈਡੀਟੇਸ਼ਨ ਹੋਵੇਗੀ। ਅਸੀਂ 24 ਘੰਟੇ ਮੈਡੀਟੇਸ਼ਨ ਕਰਦੇ ਹਾਂ, ਸਿਫਰ ਢਾਈ ਘੰਟ‌ਿਆਂ ਲਈ ਹੀ ਨਹੀਂ, ਉਹ ਸਭ ਤੋਂ ਵਧੀਆ ਹੈ। ਹਮੇਸ਼ਾਂ ਅੰਦਰ ਧਿਆਨ ਕੇਂਦ੍ਰਿਤ ਕਰੋ। […]

Photo Caption: ਅਸਲ-ਰਖਿਅਕ ਦਾ ਸਹਾਰਾ ਲਵੋ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-14
3005 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-15
2644 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-16
2687 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-17
2289 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-18
2236 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-19
2527 ਦੇਖੇ ਗਏ