ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਹੁਣ ਵਧੇਰੇ ਸੋਹਣੇ ਲਗਦੇ ਹੋ; ਇਹ ਅਜੀਬ ਹੈ। ਸਚਮੁਚ, ਮੈਂ ਸਚ ਦਸ ਰਹੀ ਹਾਂ। ਜਾਪਦਾ ਹੈ ਤੁਸੀਂ ਕੁਝ ਭਾਰ ਘਟਾਇਆ ਹੈ, ਠੀਕ ਹੈ? (ਹਾਂਜੀ।) ਕੀ ਲੋਕ ਬਿਹਤਰ ਲਗਦੇ ਹਨ ਜਦੋਂ ਉਹ ਪਤਲੇ ਹੁੰਦੇ ਹਨ? ਨਹੀਂ? ਨਹੀਂ। ਤੁਸੀਂ ਹੁਣ ਸੋਹਣੇ ਲਗ ਰਹੇ ਹੋ। ਮੈਂ ਤੁਹਾਨੂੰ ਪਛਾਣ ਨਹੀਂ ਸਕੀ, ਇਸੇ ਕਰਕੇ ਮੈਂ ਤੁਹਾਨੂੰ ਪੁਛਿਆ ਤੁਸੀਂ ਕੌਣ ਹੋ। ਰੂਹਾਨੀ ਅਭਿਆਸ ਸਚਮੁਚ ਲੋਕਾਂ ਨੂੰ ਵਖਰਾ ਬਣਾਉਂਦਾ ਹੈ। […]Photo Caption: ਭੌਤਿਕ ਵਿਚ, ਪਰ ਈਸ਼ਵਰ ਵਲੋਂ ਦਿਤੇ ਗਏ ਪਹਿਰਾਵੇ ਨਾਲ