ਖੋਜ
ਪੰਜਾਬੀ
 

ਸਭ ਤੋਂ ਮਾੜੇ ਨੂੰ ਬਚਾਉਣ ਲਈ ਸਤਿਗੁਰੂ ਜੀ ਦਾ ਪ੍ਰਣ, ਸਤ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਦਖਣੀ ਅਫਰੀਕਾ, ਵਾਓ, ਉਹ ਮੇਰੇ ਨਾਲ ਇਕ ਸੰਤ ਵਜੋਂ ਵਿਹਾਰ ਕਰਦੇ ਹਨ। ਉਨਾਂ ਨੇ ਅਖਬਾਰਾਂ ਵਿਚ ਬਹੁਤ ਸ਼ਾਨਦਾਰ ਟਿਪਣੀਆਂ ਕੀਤੀਆਂ, ਅਤੇ ਰੇਡੀਓ ਅਤੇ ਟੈਲੀਵੀਜ਼ਨ ਉਤੇ। ਮੈਂ ਅਜ਼ੇ ਵੀ ਬਹੁਤ ਹੀ ਪ੍ਰਭਾਵਿਤ ਹਾਂ। ਜੇਕਰ ਤੁਸੀਂ ਮੈਨੂੰ ਪੁਛੋਂ ਮੇਰੇ ਸਭ ਤੋਂ ਪਸੰਦੀਦਾ ਦੇਸ਼ਾਂ ਵਿਚੋਂ ਇਕ ਕਿਹੜਾ ਹੈ, ਇਹ ਦਖਣੀ ਅਫਰੀਕਾ ਹੈ। (ਤੁਹਾਡਾ ਧੰਨਵਾਦ।) ਤੁਸੀਂ ਖੁਸ਼ਕਿਸਮਤ ਹੋ ਉਥੇ ਰਹਿੰਦੇ ਹੋ। […] ਮੈਂ ਦਖਣੀ ਅਫਰਕੀਨਾਂ ਨੂੰ ਬਹੁਤ ਪ‌ਿਆਰ ਕਰਦੀ ਹਾਂ। ਜਦੋਂ ਮੈਂ ਦਖਣੀ ਅਫਰੀਕਾ ਵਿਚ ਸੀ, ਸਾਰੀ ਪਰੈਸ, ਮੀਡੀਆ ਨੇ ਮੇਰੇ ਨਾਲ ਬਹੁਤ ਕੋਮਲ ਢੰਗ ਨਾਲ, ਬਹੁਤ ਵਧੀਆ, ਅਤੇ ਬਹੁਤ ਸਚਾਈ ਨਾਲ ਸਲੂਕ ਕੀਤਾ ਸੀ। ਇਹੀ ਇਕਲਾ ਦੇਸ਼ ਹੈ ਜਿਥੇ ਪਰੈਸ ਨੇ ਕਦੇ ਵੀ ਮੇਰਾ ਇਤਨਾ ਦਿਆਲੂ ਢੰਗ ਨਾਲ ਸਲੂਕ ਕੀਤਾ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-22
4363 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-23
3846 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-24
3878 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-25
3484 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-26
3617 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-27
3193 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-28
3263 ਦੇਖੇ ਗਏ