ਖੋਜ
ਪੰਜਾਬੀ
 

ਮਧ ਮਾਰਗ ਦਾ ਅਭਿਆਸ ਕਰੋ, ਅਠ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸਾਨੂੰ ਹਮੇਸ਼ਾਂ ਪ੍ਰਮਾਤਮਾ ਪ੍ਰਤੀ ਆਭਾਰੀ ਹੋਣਾ ਚਾਹੀਦਾ ਹੈ। ਸਾਨੂੰ ਆਭਾਰੀ ਹੋਣਾ ਚਾਹੀਦਾ ਹੈ ਜੋ ਵੀ ਸਾਡੇ ਕੋਲ ਹੈ। ਭਾਵੇਂ ਜੇਕਰ ਸਾਡੇ ਕੋਲ ਇਹ ਅਜ਼ੇ ਨਹੀਂ ਹੈ, ਸਾਨੂੰ ਇਹਦੇ ਲਈ ਪਹਿਲੇ ਆਭਾਰੀ ਹੋ ਸਕਦੇ ਹਾਂ। ਪਹਿਲਾਂ ਤੋਂ ਹੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਵੋ। ਉਹ ਮੇਂਨਲੈਂਡ ਨੂੰ ਵਧੇਰੇ ਆਜ਼ਾਦ ਕਰੇਗਾ। ਪਹਿਲਾਂ ਤੋਂ ਹੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਵੋ। ਸ਼ਾਇਦ ਉਹ ਸ਼ਰਮਿੰਦਾ ਹੋਵੇ ਅਤੇ ਇਹ ਜ਼ਲਦੀ ਨਾਲ ਕਰੇ। ਸ਼ਾਇਦ ਉਹ ਸ਼ਰਮਿੰਦਾ ਹੋ ਜਾਵੇ। ਠੀਕ ਹੈ? (ਹਾਂਜੀ।) ਅਸੀ ਹਰ ਸਮੇਂ ਉਨਾਂ ਦਾ ਧੰਨਵਾਦ ਕਰੀਏ, ਤਾਂਕਿ ਉਸ ਨੂੰ ਇਹ ਕਰਨਾ ਪਵੇ। ਹੈਂਜੀ? (ਹਾਂਜੀ।) ਹਾਂਜੀ। ਅਸੀਂ ਉਨਾਂ ਦੀ ਸਾਰਾ ਸਮਾਂ ਉਸਤਤ ਕਰੀਏ, ਕਹੀਏ ਕਿ ਉਹ ਕਿਤਨੇ ਚੰਗੇ ਹਨ, ਉਹ ਕਿਤਨੇ ਉਦਾਰਚਿਤ ਹਨ, ਉਹ ਕਿਤਨੇ ਸ਼ਕਤੀਸ਼ਾਲੀ ਹਨ, ਅਤੇ ਕਿਵੇਂ ਉਨਾਂ ਨੇ ਸਾਨੂੰ ਮੁਕਤ ਕਰ ਦਿਤਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-01
4898 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-02
3999 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-03
3575 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-04
3118 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-05
3322 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-06
3277 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-07
3057 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-08
3094 ਦੇਖੇ ਗਏ