ਖੋਜ
ਪੰਜਾਬੀ
 

ਸਭ ਤੋਂ ਵਧੀਆ ਗਿਆਨ ਅਤੇ ਮੁਕਤੀ ਪ੍ਰਾਪਤ ਕਰਨੀ ਹੈ, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਇਹ ਸਭ ਕੁਝ ਖੁਦ ਆਪ ਕਰਦੀ ਹੁੰਦੀ ਸੀ - ਘਰ ਖਰੀਦਿਆ, ਜਾਂ ਆਸ਼ਰਮ ਖਰੀਦ‌ਿਆ, ਕੋਈ ਵੀ ਚੀਜ਼। ਆਪਣੇ ਨਾਮ ਵਿਚ, ਕਿਉਂਕਿ ਮੈਂ ਸੋਚ‌ਿਆ, "ਓਹ, ਮੈਂ ਇਹ ਕਰ ਸਕਦੀ ਹਾਂ।" ਮੈੰ ਹੋਰਨਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਬਾਰੇ ਨਹੀਂ ਸੋਚ‌ਿਆ ਸੀ। ਪਰ ਮੇਰੀ ਵਸੀਅਤ ਵਿਚ, ਇਹ ਸਭ ਸੰਸਥਾ ਦਾ ਹੋਵੇਗਾ, ਪਹਿਲੇ ਹੀ ਲਿਖਿਆ ਗਿਆ ਹੈ। ਜਿਸ ਸਮੇਂ ਮੈਂ ਇਹ ਪ੍ਰਾਪਤ ਕਰਦੀ ਹਾਂ, ਇਹ ਸੰਸਥਾ ਦੀ ਜਾਇਦਾਦ ਬਣ ਜਾਂਦੀ ਹੈ - ਮੇਰੇ ਨਿਜ਼ੀ ਵਰਤੋਂ ਕਰਨ ਦੇ ਲਈ ਨਹੀਂ, ਨਾਂ ਮੇਰੇ ਪ੍ਰੀਵਾਰ ਦੇ, ਨਾ ਮੇਰੀ ਭੈਣ, ਮੇਰੇ ਭਰਾ, ਮੇਰੀ ਭਾਣਜੀ, ਮੇਰੇ ਕਿਸੇ ਦੇ ਵੀ ਵਰਤੋਂ ਕਰਨ ਲਈ ਨਹੀਂ। ਸੋ ਕਿਵੇਂ ਵੀ, ਇਹ ਸਭ ਤੁਹਾਡੀ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-10
5753 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-11
4481 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-12
4175 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-13
3840 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-14
3667 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-15
3484 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-16
3666 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-17
3498 ਦੇਖੇ ਗਏ