ਖੋਜ
ਪੰਜਾਬੀ
 

ਪਿਆਰ ਦਾ ਇਕਠ, ਗਿਆਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਨੋਰਵੇ ਵਿਚ, ਸਭ ਚੀਜ਼ ਵਧੀਆ ਹੈ, ਸਿਵਾਇ ਸਰਦੀ ਵਿਚ ਬਹੁਤ ਹੀ ਜਿਆਦਾ ਠੰਡ ਹੈ। ਸੂਰਜ, ਸੂਰਜ਼ ਦੀ ਕਮੀ। (ਮੈਨੂੰ ਬਹੁਤ ਪੀੜ ਅਤੇ ਦਰਦ ਹੈ, ਸਤਿਗੁਰੂ ਜੀ।) ਬਹੁਤ ਪੀੜ ਅਤੇ ਦਰਦ? ਮੈਨੂੰ ਮਾਫ ਕਰਨਾ। (ਇਹ ਬਹੁਤੀ ਠੰਡ ਹੈ, ਮੈਨੂੰ ਪੀੜ ਅਤੇ ਦਰਦ ਦਿੰਦਾ ਹੈ।) ਬਹੁਤ ਸਾਰੇ ਕਪੜੇ ਪਹਿਨੋ ਜੇਕਰ ਇਹ ਬਹੁਤੀ ਠੰਡ ਹੈ। ਉਥੇ ਬਹੁਤ ਸਾਰੇ ਨਿਘੇ ਮਿਲਟਰੀ ਕਪੜੇ ਹਨ। (ਹਾਂਜੀ, ਸਾਡੇ ਕੋਲ ਹਨ।) ਉਥੇ ਸਬ-ਜ਼ੀਰੋ ਲਈ ਕਪੜੇ ਹਨ, ਕੀ ਤੁਸੀਂ ਜਾਣਦੇ ਹੋ?(ਹਾਂਜੀ।) ਸੋ ਤੁਹਾਨੂੰ ਉਹ ਕਪੜੇ ਪਹਿਨਣੇ ਚਾਹੀਦੇ ਹਨ। ਉਹ ਖੂਬਸੂਰਤ ਨਹੀਂ ਪਰ ਨਿਘੇ, ਗਰਮ ਹਨ। ਪਹਿਨੋ ਅਤੇ ਆਪਣੇ ਕੰਨਾਂ ਨੂੰ ਢਕੋ। ਜੇਕਰ ਕੰਨ ਠੰਡੇ ਹੋਣ, ਫਿਰ ਸਮੁਚਾ ਸਰੀਰ ਵੀ ਠੰਡਾ ਹੋਵੇਗਾ। ਤੁਹਾਨੂੰ ਪੈਰਾਂ ਲਈ ਇਕ ਬਹੁਤ ਗਰਮ ਜੁਤੀ ਹੋਣੀ ਚਾਹੀਦੀ ਹੈ। ਉਥੇ ਕੁਝ ਨਕਲੀ-ਫਰ ਜੁਤੀਆਂ ਹਨ। ਅੰਦਰ ਫਲੀਸ ਵਾਲੀਆਂ ਜੁਤੀਆਂ ਪਹਿਨੋ, ਫਿਰ ਇਹ ਕਾਫੀ ਗਰਮ ਹੋਵੇਗਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-01
4883 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-02
3762 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-03
3518 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-04
3336 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-05
3382 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-06
3331 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-07
3159 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-08
2906 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-09
3234 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-10
2962 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-11
2977 ਦੇਖੇ ਗਏ