ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਭਾਸ਼ਣ ਦੇ ਚੌਥੇ ਭਾਗ ਲਈ, "ਇਕ ਜਿੰਦਾ ਸਤਿਗੁਰੂ ਨੂੰ ਲਭੋ ਸਭ ਚੀਜ਼ਾਂ ਦੇ ਮਹਾਨ ਸਰੋਤ ਨਾਲ ਮੁੜ ਜੁੜਨ ਲਈ"

ਵਿਸਤਾਰ
ਹੋਰ ਪੜੋ
ਅਤੇ ਇਥੋਂ ਤਕ, ਜੇਕਰ ਤੁਸੀਂ ਵਧੇਰੇ ਅਤੇ ਵਧੇਰੇ ਗਿਆਨਵਾਨ ਬਣਦੇ ਹੋ, ਫਿਰ ਤੁਸੀਂ ਕਿਸੇ ਜਗਾ ਹੋ ਸਕਦੇ ਹੋ, ਤੁਸੀਂ ਕੋਈ ਵੀ ਚੀਜ਼ ਕਰ ਸਕਦੇ ਹੋ। ਤੁਸੀਂ ਜਿਸ ਕਿਸੇ ਨੂੰ ਚਾਹੋਂ ਤੁਸੀਂ ਉਸ ਨੂੰ ਬਚਾ ਸਕਦੇ ਹੋ। ਤੁਸੀਂ ਸਵਰਗ ਨੂੰ ਜਾ ਸਕਦੇ ਹੋ। ਤੁਸੀਂ ਨਰਕ ਨੂੰ ਜਾ ਸਕਦੇ ਹੋ ਅਤੇ ਨਰਕੀ ਜੀਵਾਂ ਨੂੰ ਬਚਾ ਸਕਦੇ ਹੋ। ਤੁਸੀਂ ਕਿਸੇ ਵੀ ਕਿਸਮ ਦੀ ਚੀਜ਼ ਕਰ ਸਕਦੇ ਹੋ ਜੋ ਮਨੁਖੀ ਮਨ ਦੀ ਕਲਪਨਾ ਤੋਂ ਪਰੇ ਹੈ। ਇਕ ਗਿਆਨਵਾਨ ਵਿਆਕਤੀ ਅਤੇ ਇਕ ਅਣਜਾਣ, ਗਿਆਨ-ਰਹਿਤ ਵਿਆਕਤੀ ਦੇ ਵਿਚਕਾਰ ਇਹੀ ਅੰਤਰ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/8)