ਖੋਜ
ਪੰਜਾਬੀ
 

ਸ਼ਾਂਤੀ ਦੀ ਦਿਸ਼ਾ ਵਿਚ ਜਾਉ ਅਤੇ ਇਕ ਬਿਹਤਰ ਜੀਵਨ ਲਈ ਸ਼ੁਕਰਗੁਜ਼ਾਰ ਰਹੋ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸੋ, ਇਹ ਇਕ ਵਿਆਕਤੀ ਹੈ ਜਿਹੜਾ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਉਹਦੇ ਤੋਂ ਇਹ ਚੰਗਿਆਈ ਦਾ ਆਭਾ ਮਹਿਸੂਸ ਕਰਦੀ ਹਾਂ। ਤੁਸੀਂ ਉਹ ਹਮੇਸ਼ਾਂ ਹੋਰਨਾਂ ਲੀਡਰਾਂ ਤੋਂ ਨਹੀਂ ਦੇਖਦੇ। ਮੈਂ ਨਾਮ ਨਹੀਂ ਲੈਣਾ ਚਾਹੁੰਦੀ। (ਹਾਂਜੀ।) ਕੋਈ ਵੀ ਹੋਰ ਲੀਡਰਾਂ ਲਈ, ਇਹ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਇਕ ਵਿਆਕਤੀ ਲਭਣਾ ਮਹਾਨ ਸ਼ਕਤੀ ਵਾਲਾ ਪਰ ਅਜ਼ੇ ਵੀ ਇਕ ਚੰਗਾ ਆਭਾ ਹੋਵੇ, ਅਤੇ ਚੰਗ‌ਿਆਈ ਦਾ ਆਭਾ ਅਤੇ ਐਨਰਜ਼ੀ ਵਾਲਾ। (ਹਾਂਜੀ, ਸਤਿਗੁਰੂ ਜੀ।) (ਹਾਂਜੀ, ਸਹੀ ਹੈ।)
ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-31
6427 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-01
4850 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-02
4596 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-03
4224 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-04
3899 ਦੇਖੇ ਗਏ