ਖੋਜ
ਪੰਜਾਬੀ
 

ਪ੍ਰਮਾਤਮਾ ਸਾਨੂੰ ਮਾਫ ਕਰ ਦੇਣਗੇ ਜੇਕਰ ਅਸੀਂ ਹੋਰਨਾਂ ਨੂੰ ਮਾਫ ਕਰਦੇ ਹਾਂ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਲੋਕਾਂ ਨੂੰ ਵਧੇਰੇ ਵਿਚਾਰ ਕਰਨਾ ਚਾਹੀਦਾ ਹੈ ਸਾਡੇ ਸੰਸਾਰ ਬਾਰੇ। ਸਾਡੇ ਕੋਲ ਪਹਿਲੇ ਹੀ ਬਹੁਤ ਸਮਸ‌ਿਆਵਾਂ ਹਨ: ਮਹਾਂਮਾਰੀਆਂ ਅਤੇ ਸੁਰਖਿਆ, ਨਾਲੇ ਮਹਿੰਗਾਈ ਅਤੇ ਭੋਜ਼ਨ ਦੀ ਕਮੀ ਵੀ, ਅਤੇ ਸਭ ਕਿਸਮ ਦੀਆਂ ਚੀਜ਼ਾਂ। ਹਰ ਇਕ ਨੂੰ ਵਧੇਰੇ ਉਤਪਾਦਕ, ਵਧੇਰੇ ਰਚਨਾਤਮਿਕ ਹੋਣਾ ਚਾਹੀਦਾ ਹੈ, ਅਤੇ ਇਕ ਵਧੇਰੇ ਸਹਾਇਤਾ ਕਰਨ ਦੀ ਰੁਚੀ ਹੋਵੇ, ਸਾਡੇ ਸੰਸਾਰ ਨੂੰ ਉਚਾ ਚੁਕਣ ਲਈ, ਲੋਕਾਂ ਦੀਆਂ ਆਤਮਾਵਾਂ ਨੂੰ ਅਤੇ ਆਪਣੇ ਆਪ ਨੂੰ ਉਚਾ ਚੁਕਣ ਲਈ। (ਹਾਂਜੀ, ਸਤਿਗੁਰੂ ਜੀ।) ਨਾਂ ਕਿ ਲੋਕਾਂ ਨੂੰ ਨੀਵਾਂ ਦਿਖਾਉਣ ਲਈ, ਲੋਕਾਂ ਦੀ ਨਿਰਾਦਰੀ ਕਰਨੀ, ਖਾਸ ਕਰਕੇ ਇਕ ਨਵਾਂ ਰਾਜ਼ਾ, ਅਤੇ ਇਕ ਅਨਾਥ ਜੋ ਹੁਣੇ ਹੁਣੇ ਆਪਣੇ ਮਾਪਿਆਂ ਨੂੰ ਗੁਆ ਬੈਠਾ ਜਿਹੜੇ ਇਹਨਾਂ ਸਾਰੇ ਸਾਲਾਂ ਦੌਰਾਨ ਉਹਦੇ ਨਾਲ ਰਹੇ ਸਨ।
ਹੋਰ ਦੇਖੋ
ਸਾਰੇ ਭਾਗ (8/9)