ਖੋਜ
ਪੰਜਾਬੀ
 

ਵੀਗਨ ਬਣਨ ਲਈ ਆਖਰੀ ਬੁਲਾਵਾ ਅਤੇ ਸੰਜ਼ੀਦਗੀ ਨਾਲ ਪਛਤਾਵਾ ਕਰਨ ਲਈ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਲ਼ੋਕਾਂ ਨੂੰ ਦਸਿਆ, "ਕ੍ਰਿਪਾ ਕਰਕੇ ਸਾਵਧਾਨ ਰਹੋ ਹੁਣ। ਤੁਹਾਨੂੰ ਵੀਗਨ ਬਣਨਾ ਪਵੇਗਾ ਹੁਣੇ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ।" ਅਤੇ ਮੈਂ ਹਰ ਇਕ ਨੂੰ ਕਹਿਣਾ ਚਾਹੁੰਦੀ ਹਾਂ, ਇਹ ਮੇਰਾ ਆਖਰੀ ਪੇਸ਼ਕਸ਼ ਹੈ, ਆਖਰੀ ਬੁਲਾਵਾ। ਜੇਕਰ ਤੁਸੀਂ ਵੀਗਨ ਬਣਦੇ ਹੋ, ਅਤੇ ਸਚੇ ਦਿਲੋਂ ਪਸ਼ਤਾਵਾ ਕਰਦੇ ਹੋ, ਮੈਂ ਸਚਮੁਚ ਤੁਹਾਨੂੰ ਸਵਰਗ ਨੂੰ ਲਿਜਾਵਾਂਗੀ। ਗਰੰਟੀ ਹੈ। ਅਜ਼ ਤੋਂ ਛੇ ਮਹੀਨਿਆਂ ਦੇ ਅੰਦਰ (ਓਹ।) ਇਹ ਆਖਰੀ ਬੁਲਾਵਾ ਹੈ। (ਵਾਓ।) ਮੈਂਨੂੰ ਉਸ ਨਾਲੋਂ ਕੁਝ ਹੋਰ ਕਰਨ ਦੀ ਇਜ਼ਾਜ਼ਤ ਨਹੀਂ ਹੋਵੇਗੀ। ਇਸ ਆਖਰੀ ਬੁਲਾਵੇ ਤੋਂ ਬਾਅਦ, ਦੀਖਿਆ ਤੋਂ ਬਿਨਾਂ, ਇਹ ਗਰੰਟੀ ਨਹੀਂ ਕੀਤੀ ਜਾਵੇਗੀ ਬਸ ਕਿਸੇ ਲਈ ਵੀ। ਤੁਹਾਨੂੰ ਵਧੇਰੇ ਸਖਤ ਕੋਸ਼ਿਸ਼ ਕਰਨੀ ਪਵੇਗੀ, ਆਪਣੇ ਖੁਦ ਦਾ ਬਚਾਅ ਕਰਨ ਲਈ।
ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-28
10750 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-29
8252 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-30
6625 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-31
6041 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-01
6281 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-02
6202 ਦੇਖੇ ਗਏ