ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕੋਵਿਡ ਦੇ ਮੁਖੀ ਵਲੋਂ ਮਹਤਵਪੂਰਨ ਜਾਣਕਾਰੀ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸੋ, ਸੰਸਾਰ ਵਿਚ ਲੋਕਾਂ ਨੂੰ ਸਚਮੁਚ ਪਸ਼ਚਾਤਾਪ ਕਰਨਾ ਜ਼ਰੂਰੀ ਹੈ। ਉਨਾਂ ਨੂੰ ਸੰਜ਼ੀਦਗੀ ਨਾਲ ਪਸ਼ਚਾਤਾਪ ਕਰਨਾ ਜ਼ਰੂਰੀ ਹੈ ਜਿਵੇਂ ਉਨਾਂ ਨੂੰ ਹਵਾ ਦੀ ਲੋੜ ਹੈ ਜਿੰਦਾ ਰਹਿਣ ਲਈ। ਪ੍ਰਾਰਥਨਾ ਕਰੋ ਜਿਵੇਂ ਤੁਹਾਡੀ ਸਾਰੀ ਜਿੰਦਗੀ ਅਤੇ ਸਭ ਚੀਜ਼ ਹੋਰ ਜੋ ਤੁਸੀਂ ਕੀਮਤੀ ਸਮਝਦੇ ਹੋ ਇਸ ਉਤੇ ਨਿਰਭਰ ਹੈ। (ਹਾਂਜੀ, ਸਤਿਗੁਰੂ ਜੀ।) ਪ੍ਰਾਰਥਨਾ ਕਰੋ ਜਿਵੇਂ ਜੇਕਰ ਤੁਸੀਂ ਡੁਬਦੇ ਹੋਵੋਂ ਅਤੇ ਤੁਹਾਨੂੰ ਹਵਾ ਦੀ ਲੋੜ ਹੋਵੇ। ਅਤੇ ਵੀਗਨ ਬਣੋ ਅਤੇ ਪਸ਼ਚਾਤਾਪ ਕਰੋ, ਬਿਨਾਂਸ਼ਕ। ਸੋ, ਸੰਖੇਪ ਵਿਚ: ਪਛਤਾਵਾ ਕਰੋ, ਮਾਫੀ ਲਈ ਪ੍ਰਾਰਥਨਾ ਕਰੋ, ਅਤੇ ਵੀਗਨ ਬਣੋ। ਤਿੰਨ ਚੀਜ਼ਾਂ। ਜੋ ਸਚਮੁਚ ਬਹੁਤਾ ਨਹੀਂ ਹੈ।
ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-11
9261 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-12
7164 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-13
5911 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-14
6246 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-15
5181 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-16
7240 ਦੇਖੇ ਗਏ