ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਜੋ ਵੀ ਤੁਸੀਂ ਕਰਦੇ ਹੋ ਇਹ ਸਭ ਤੁਹਾਡੇ ਆਪਣੇ ਲਈ ਹੈ, , ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਕਿਉਂਕਿ ‌ਵਿਗਿਆਨ ਅਨੇਕ ਹੀ ਚੀਜ਼ਾਂ ਵਿਕਸਤ ਕਰਦਾ ਹੈ, ਅਤੇ ਤਕਨੀਕਲ ਵਿਕਾਸ ਬਹੁਤ ਹੀ ਪ੍ਰਭਾਵਸ਼ਾਲੀ ਹਨ ਸੋ ਲੋਕ ਸੋਚਣਾ ਜ਼ਾਰੀ ਰਖਦੇ ਹਨ ਉਸ ਦਿਸ਼ਾ ਵਿਚ, ਅਤੇ ਦੌੜਦੇ ਹਨ ਉਨਾਂ ਦੇ ਪਿਛੇ ਅਤੇ ਭੁਲ ਜਾਂਦੇ ਕਿ ਸਾਡੇ ਕੋਲ ਹੋਰ ਰਾਜ਼ੀ ਕਰਨ ਵਾਲੀਆਂ ਤਾਕਤਾਂ ਹਨ ਅੰਦਰ। ਪਰ ਰਾਜ਼ੀ ਕਰਨ ਵਾਲੀ ਤਾਕਤ ਨਾਲ ਕੁਝ ਖਾਸ ਵਸਤਾਂ, ਸਮਗਰੀ ਹੋਣੀ ਜ਼ਰੂਰੀ ਹੈ। ਜਿਵੇਂ, ਜੇਕਰ ਅਸੀਂ ਚਾਹੁੰਦੇ ਹਾਂ ਆਪਣੇ ਪ੍ਰਭੂ ਵਾਲੀ ਸੁਰਖਿਆ ਤਾਕਤ ਨੂੰ ਜਾਗ੍ਰਿਤ ਕਰਨਾ, ਗਿਆਨ ਪ੍ਰਾਪਤੀ, ਗਿਆਨ ਦੀ, ਫਿਰ ਸਾਨੂੰ ਉਦਾਰਤਾ ਦੀ ਸਮਗਰੀ ਨਾਲ ਇਹਨੂੰ ਜੋੜਨਾ ਪਵੇਗਾ, ਜਿਵੇਂ ਇਕ ਗੈਰ-ਹਿੰਸਾ ਵਾਲਾ ਆਹਾਰ ਅਤੇ ਜੀਵਨਸ਼ੈਲੀ। ਨਹੀਂ ਤਾਂ ਇਹ ਨਹੀਂ ਕੰਮ ਕਰਦੀ। ਇਹ ਬਹੁਤ ਹੀ ਵਿਗਿਆਨਕ ਹੈ।
ਹੋਰ ਦੇਖੋ
ਸਾਰੇ ਭਾਗ (8/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-07
9250 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-08
7288 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-09
7881 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-27
5862 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-28
5790 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-29
5553 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-30
4617 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-01
4154 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-02
4331 ਦੇਖੇ ਗਏ