ਵਿਸਤਾਰ
ਹੋਰ ਪੜੋ
ਉਸੇ ਕਰਕੇ ਸਵਰਗ ਨਹੀਂ ਚਾਹੁੰਦੇ ਸਾਨੂੰ ਹੋਰ ਮਾਫ ਕਰਨਾ, ਕਿਉਂਕਿ ਅਸੀਂ ਆਪਣੇ ਖਰਾਬ ਹੋਏ ਪਹੀਏ ਦੀ ਮੁਰੰਮਤ ਨਹੀਂ ਕਰਦੇ। (ਹਾਂਜੀ, ਸਤਿਗੁਰੂ ਜੀ।) ਅਸੀਂ ਮੁਰੰਮਤ ਕਰ ਸਕਦੇ ਹਾਂ - ਅਸੀਂ ਬਸ ਰੁਕ ਸਕਦੇ ਅਤੇ ਪਹੀਏ ਬਦਲ ਸਕਦੇ ਹਾਂ। ਬਸ ਐਸ ਵਖਤ, ਜੇਕਰ ਮਨੁਖ ਜਾਨਵਰ-ਲੋਕਾਂ ਨੂੰ ਮਾਰਨਾ ਬੰਦ ਕਰ ਦੇਣ ਤਥਾ ਕਥਿਤ ਭੋਜ਼ਨ ਵਜੋਂ ਖਾਣ ਲਈ , ਅਤੇ ਕੁਝ ਹੋਰ ਭੋਜ਼ਨ ਖਾਣ - ਫਿਰ ਗ੍ਰਹਿ ਸਿਹਤਯਾਬ ਹੋ ਜਾਵੇਗਾ, ਪੂਰਨ ਨਰੋਆ, ਭਰਪੂਰ ਅਤੇ ਖੂਬਸੂਰਤ ਹੋਵੇਗਾ, ਅਤੇ ਸਵਰਗ-ਵਰਗਾ। (ਹਾਂਜੀ, ਉਹ ਸਹੀ ਹੈ, ਸਤਿਗੁਰੂ ਜੀ।) ਸਾਰੇ ਟੁਟੇ-ਭਜ਼ੇ ਪਹੀਏ ਦੀ ਮੁਰੰਮਤ ਕਰਨੀ ਜ਼ਰੂਰੀ ਹੈ।