ਵਿਸਤਾਰ
ਹੋਰ ਪੜੋ
ਸਮਾਨ ਨਾਤੋ ਨਾਲ, ਉਹ ਇਕਠੇ ਹੋਏ ਕਿਉਂਕਿ ਉਹ ਚਹੁੰਦੇ ਸੀ ਇਕ ਸਯੁੰਕਤ ਹਸਤੀ ਦੀ ਤਾਕਤ। (ਹਾਂਜੀ।) ਸੋ, ਬਸ ਆਪਣੀ ਆਜ਼ਾਦੀ ਦੀ ਰਖਿਆ ਲਈ, ਹਰ ਇਕ ਦੇਸ਼ ਦਾ ਸਰਬੋਤਮ ਅਧਿਕਾਰ। ਸੋ, ਉਹ ਇਕਠੇ ਹੋਏ ਤਾਂਕਿ ਦੂਸਰੇ ਹੌਂਸਲਾ ਨਾਂ ਕਰਨ ਉਨਾਂ ਉਤੇ ਹਮਲਾ ਕਰਨ ਲਈ, ਕਿਉਂਕਿ ਉਹ ਮਜ਼ਬੂਤ ਹਨ। ਇਕਠੇ ਅਸੀਂ ਖਲੋਂਦੇ ਹਾਂ। (ਹਾਂਜੀ।) ਉਹੀ ਸਿਧਾਂਤ, ਜਿਹਦੇ ਲਈ ਯੂਕਰੇਨੀਅਨਸ ਹੁਣ ਲੜ ਰਹੇ ਹਨ, ਅਤੇ ਉਹ ਬਸ ਇਹਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਉਹ ਸਿਰਫ ਕੇਵਲ ਯੂਕਰੇਨ ਨੂੰ ਹੀ ਨਜ਼ਰ ਅੰਦਾਜ਼ ਕਰ ਰਹੇ, ਉਹ ਆਪਣੇ ਆਵਦੇ ਉਚੇ ਕੀਮਤੀ, ਬਹੁਮੁਲੇ ਸਿਧਾਂਤ ਨੂੰ ਵੀ ਨਜ਼ਰ ਅੰਦਾਜ਼ ਕਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਉਵੇਂ ਜਿਵੇਂ ਉਹ ਇਕ ਚੀਜ਼ ਕਹਿੰਦੇ ਹਨ ਅਤੇ ਕੋਈ ਹੋਰ ਚੀਜ਼ ਕਰਦੇ ਹਨ।