ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਚੌਦਾਂ ਹਿਸਿਆਂ ਦਾ ਗਿਆਰਵਾਂ ਭਾਗ2021-11-30ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English ਵਿਸਤਾਰਡਾਓਨਲੋਡ Docxਹੋਰ ਪੜੋਪਰ ਉਹ ਅਮਰੀਕਾ ਹੈ। (ਹਾਂਜੀ, ਸਤਿਗੁਰੂ ਜੀ।) ਉਥੇ ਆਜ਼ਾਦੀ ਹੈ। ਇਹਦੇ ਕੋਲ ਚੰਗਾ ਅਤੇ ਮਾੜਾ ਹੈ, ਬਸ ਜਿਵੇਂ ਇਕ ਸਿਕੇ ਦੇ ਦੋਨੋਂ ਪਖ ਹਨ। ਕੀ ਕਰੀਏ? ਤੁਹਾਨੂੰ ਕੀਮਤ ਅਦਾ ਕਰਨੀ ਜ਼ਰੂਰੀ ਹੈ ਕਿਸੇ ਵੀ ਚੀਜ਼ ਲਈ ਇਸ ਸੰਸਾਰ ਵਿਚ।