ਚੰਗੇ ਲੋਕ ਕਿਉਂ ਦੁਖੀ ਹੁੰਦੇ ਹਨ ਇਸ ਸੰਸਾਰ ਵਿਚ?, ਛੇ ਹਿਸਿਆਂ ਦਾ ਤੀਸਰਾ ਭਾਗ2021-09-22ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English ਵਿਸਤਾਰਡਾਓਨਲੋਡ Docxਹੋਰ ਪੜੋਸਰਕਾਰੀ ਲੀਡਰ, ਲੀਡਰ ਕਿਸੇ ਵੀ ਕਿਸਮ ਦੇ ਇਕ ਦੇਸ਼ ਵਿਚ, ਉਨਾਂ ਨੂੰ ਘਮੰਡੀ ਨਹੀਂ ਹੋਣਾ ਚਾਹੀਦਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਸੀਂ ਡਿਗੋਂਗੇ, ਤੁਸੀਂ ਲੋਕਾਂ ਨੂੰ ਹਾਨੀ ਪੁਚਾਉਂਗੇ ਜੇਕਰ ਤੁਸੀਂ ਬਹੁਤੇ ਘਮੰਡੀ ਹੋ ਕਿਉਂਕਿ ਤੁਸੀਂ ਅਸਲੀਅਤ ਤੋਂ ਬਹੁਤੇ ਦੂਰ ਹੋ।ਧੁੱਪ ਦੇ ਦਿਨ: ਪਰਮ ਗੁਰੂ ਚਿੰਗ ਹੈਈ ਆਪਣੀ ਫੋਟੋਗ੍ਰਾਫੀ ਦੁਆਰਾ ਇਸ ਮਹੀਨੇ ਦੇ ਦੌਰਾਨ ਸੂਰਜ ਦੇ ਪ੍ਰਤੀ ਸਨਮਾਨ ਦਾ ਪ੍ਰਗਟਾਵਾ ਕਰਦੇ ਹਨ