ਖੋਜ
ਪੰਜਾਬੀ
 

ਬੋਧੀ ਕਹਾਣੀਆਂ: 'ਸੌ ਸਿਰਾਂ ਵਾਲੀ ਮਛੀ,' 'ਸ਼ਾਂਤਮਈ ਸਵਰਗੀ ਜੀਵ ਦੇ ਕਾਰਜ਼,' ਅਤੇ 'ਟ੍ਰਾਯਾਸੁਟ੍ਰਿਸਮਾ ਸਵਰਗ ਦੇ ਇਕਠ,' ਅਠ ਹ‌ਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਕੋਈ ਵੀ ਜਿਹੜਾ ਮਰਦਾ ਹੈ ਜਿਸ ਨੇ ਕੋਈ ਚੰਗੇ ਕਾਰਜ਼ ਨਹੀਂ ਕੀਤੇ ਜਾਂ ਮਾੜੇ ਕਾਰਜ਼ ਕੀਤੇ ਹਨ, ਫਿਰ ਇਹ ਸਮਾਂ ਹੈ ਨਿਆਂ ਦਾ। ਜੇਕਰ ਤੁਸੀਂ ਮਦਦ ਕਰਦੇ ਹੋ ਉਨਾਂ ਦੀ, ਜਿਉਂਦੇ ਜੀਵ ਉਹਨਾਂ ਦੀ ਮਦਦ ਕਰਦੇ ਹਨ, ਉਹਨਾਂ ਲਈ ਪ੍ਰਾਰਥਨਾ ਕਰਦੇ ਜਾਂ ਦੁਹਰਾਉਂਦੇ ਹੋ ਸੂਤਰ, ਬੁਧ ਦਾ ਸੂਤਰ, ਕਰਦੇ ਹੋ ਕੋਈ ਵੀ ਚੰਗੀਆਂ ਚੀਜ਼ਾਂ ਅਤੇ ਦਸਦੇ ਹੋ ਉਨਾਂ ਨੂੰ ਚੰਗੀਆਂ ਚੀਜ਼ਾਂ, ਜਿਉਂਦੇ ਸਤਿਗੁਰੂ ਤੋਂ ਵੀ , ਫਿਰ ਇਹ ਬਿਹਤਰ ਹੈ ਉਨਾਂ ਲਈ। ਫਿਰ ਉਨਾਂ ਦੇ ਪਾਪਾਂ ਨੂੰ ਘਟਾਇਆ ਜਾਵੇਗਾ ਅਤੇ ਉਹ ਸ਼ਾਇਦ ਤਦਾਨਸਾਰ ਮੁਕਤ ਹੋ ਜਾਣਗੇ।
ਹੋਰ ਦੇਖੋ
ਸਾਰੇ ਭਾਗ (7/8)