ਆਪਣਾ ਗਿਆਨ ਵਰਤੋ, ਦਸ ਹਿਸਿਆਂ ਦਾ ਛੇਵਾਂ ਭਾਗ2020-11-29ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English,Mandarin Chinese (中文) ਵਿਸਤਾਰਡਾਓਨਲੋਡ Docxਹੋਰ ਪੜੋਇਥੋਂ ਇਕ ਸਾਦੀ ਜਗਾ ਦਾ ਭਾਵ ਨਹੀ ਹੈ ਨਿਕੰਮੀ , ਸਲੌਪੀ, ਜਾਂ ਖੁਥੜੀ। ਇਕ ਸਾਦੀ ਜਗਾ ਬਹੁਤ ਹੀ ਖੂਬਸੂਰਤ, ਬਹੁਤ ਪਿਆਰੀ, ਅਤੇ ਸੋਹਣੀ ਹੋ ਸਕਦੀ ਹੈ, ਅਤੇ ਬਹੁਤ ਨਿਘੀ, ਨਿਘੀ, ਨਿਘੀ। ਮੈਂ ਉਹ ਪਸੰਦ ਕਰਦੀ ਹਾਂ।