ਪੁਨਰ ਸੰਜੋਗ ਆਤਮਾਵਾਂ ਦਾ, ਗਿਆਰਾਂ ਹਿਸਿਆਂ ਦਾ ਸਤਵਾਂ ਭਾਗ2020-11-10ਗਿਆਨ ਭਰਪੂਰ ਸ਼ਬਦ / ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣਭਾਸ਼ਾ:English ਵਿਸਤਾਰਡਾਓਨਲੋਡ Docxਹੋਰ ਪੜੋਉਥੇ ਕੋਈ ਵਿਆਕਤੀ ਨਹੀਂ ਹੈ ਪ੍ਰਭੂ ਵਜੋਂ; ਸਭ ਚੀਜ਼ ਪ੍ਰਭੂ ਹੈ। ਅਸੀਂ ਇਕ ਭਾਗ ਹਾਂ ਸਮੁਚੇ ਦਾ, ਅਤੇ ਅਜ਼ੇ ਵੀ ਉਹ ਭਾਗ ਹੈ ਜੋ ਸਮੁਚੇ ਨੂੰ ਬਣਾਉਂਦਾ ਹੈ। ਸੋ ਪ੍ਰਭੂ ਸਿਰਜ਼ਨਹਾਰ ਹੈ, ਤੁਸੀਂ ਦੇਖੋ? ਉਹ ਆਪਣੇ ਆਪ ਨੂੰ ਸਿਰਜ਼ ਸਕਦਾ ਹੈ ਅਨੇਕ, ਅਨੇਕ ਹੀ ਚੀਜ਼ਾਂ ਵਿਚ ਦੀ।