ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਸ ਨੂੰ ਅਸਲ ਵਿਚ ਮੁਕਤ ਕੀਤਾ ਜਾ ਸਕਦਾ ਹੈ? ਗਿਆਰਾਂ ਹਿਸਿਆਂ ਦਾ ਨੌਂਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜਦੋਂ ਤੁਸੀਂ ਉਪਰ ਜਾਵੋਂਗੇ ਨਵੇਂ ਰੂਹਾਨੀ ਮੰਡਲ ਨੂੰ, ਤੁਸੀਂ ਕਿਸੇ ਚੀਜ਼ ਬਾਰੇ ਨਹੀਂ ਸੋਚੋਂਗੇ। ਤੁਸੀਂ ਬਹੁਤ ਹੀ ਵਿਅਸਤ ਹੋਵੋਂਗੇ ਅਨੰਦ ਮਾਣਦੇ, ਸਿਰਜ਼ਦੇ ਹੋਏ। ਇਹ ਬਸ ਇਕ ਅਨੰਦਮਈ ਜੀਵਨ ਹੈ। ਕੁਝ ਚੀਜ਼ ਨਹੀਂ ਤੁਹਾਨੂੰ ਪ੍ਰੇਸ਼ਾਨ ਕਰਦੀ, ਇਥੋਂ ਤਕ ਇਕ ਸ਼ਬਦ ਵੀ ਨਹੀਂ ਨਿਰਾਸ਼ਾ ਜਾਂ ਦੁਖ-ਪੀੜਾ ਦਾ ਸ਼ਬਦ-ਕੋਸ਼ ਵਿਚ।

( ਜਦੋਂ ਆਤਮਾਵਾਂ ਜਾਂਦੀਆਂ ਹਨ ਸਤਿਗੁਰੂ ਜੀ ਵਲੋਂ ਨਵੇਂ ਸਿਰਜ਼ੀ ਹੋਈ ਰੁਹਾਨੀ ਧਰਤੀ ਨੂੰ, ਕੀ ਉਥੇ ਬਾਕੀ ਯਾਦ ਹੋਵੇਗੀ ਉਨਾਂ ਦੇ ਅਤੀਤ ਦੀ ਜਿੰਦਗੀ ਦੀ ਧਰਤੀ ਉਤੇ? ਅਤੇ ਜੇਕਰ ਉਹ ਦੇਖ ਸਕਣਗੇ ਕਿ ਉਥੇ ਅਜ਼ੇ ਵੀ ਦੁਖ ਪੀੜਾ ਹੇ ਧਰਤੀ ਗ੍ਰਹਿ ਉਤੇ, ਕੀ ਇਹ ਸੰਭਵ ਹੈ ਬਸ ਇਕ ਇਛਾ ਦੇ ਨਾਲ, ਕਿ ਉਹ ਇਥੇ ਥਲੇ ਆਉਣ ਦੁਬਾਰਾ ਇਥੇ? ਹੋ ਸਕਦਾ ਸਮਰਥਨ ਦੇਣ ਲਈ ਸਤਿਗੁਰੂ ਜੀ ਦੇ ਮਿਸ਼ਨ ਨੂੰ, ਜੇਕਰ ਸਤਿਗੁਰੂ ਜੀ ਅਜ਼ੇ ਵੀ ਧਰਤੀ ਉਤੇ ਹੋਣ? ) ਉਨਾਂ ਨੂੰ ਨਹੀਂ ਕੁਝ ਚੀਜ਼ ਯਾਦ ਰਹੇਗੀ ਆਪਣੀਆਂ ਅਤੀਤ ਦੀਆਂ ਜਿੰਦਗੀਆਂ ਬਾਰੇ ਧਰਤੀ ਗ੍ਰਹਿ ਉਤੇ। ਮੈਂ ਤੁਹਾਨੂੰ ਦਸਦੀ ਹਾਂ ਕਿਉਂ। ਕਿਉਂਕਿ ਇਹ ਸੰਸਾਰ ਅਤੇ ਸਾਰੇ ਸੰਸਾਰ ਸਾਰੇ ਰਾਹ ਦਸਵੇਂ ਪਧਰ ਤਕ ਸਾਰੇ ਭਰਮ ਹਨ। ਇਹ ਹੈ ਜਿਵੇਂ ਤੁਸੀਂ ਦੇਖਦੇ ਹੋ ਮੂਵੀਆਂ, ਅਤੇ ਤੁਸੀਂ ਇਕ ਬਟਨ ਦਬਾਉਂਦੇ ਹੋ, ਸਭ ਚੀਜ਼ ਮਿਟ ਜਾਂਦੀ ਹੈ। ਜੇਕਰ ਤੁਸੀਂ ਚਾਹੋਂ ਦੇਖਣਾ, ਤੁਸੀਂ ਦੇਖ ਸਕਦੇ ਹੋ, ਜਿਵੇਂ ਲੋਕੀਂ ਦੇਖਦੇ ਹਨ ਕ੍ਰਿਸਟਲ ਬਾਲ ਵਿਚ ਦੀ। ਪਰ ਲੋਕੀਂ ਉਪਰ ਉਥੇ, ਉਹ ਨਹੀਂ ਇਥੋਂ ਤਕ ਸੰਪਰਕ ਕਰ ਸਕਦੇ ਇਸ ਸੰਸਾਰ ਨਾਲ। ਮੇਰਾ ਕੁਤਾ, ਨੀਰੋ, ਉਹ ਜਿਹੜਾ ਪਿਛੇ ਜਿਹੇ ਮਰ ਗਿਆ। (ਹਾਂਜੀ।) ਓਹ, ਮੈਂ ਬਹੁਤ ਹੀ ਰੋਈ, ਮੈਂ ਉਹਨੂੰ ਬਹੁਤ ਹੀ ਮਿਸ ਕਰਦੀ ਹਾਂ, ਕਿਉਂਕਿ ਮੈਂ ਚਾਹੁੰਦੀ ਸੀ ਉਹਨੂੰ ਜਫੀ ਪਾਉਣੀ ਘਟੋ ਘਟ। ਮੈਂ ਬਹੁਤ ਬੁਰਾ ਮਹਿਸੂਸ ਕੀਤਾ ਕਿਉਂਕਿ ਮੈਂ ਗਈ ਇਕ ਹੋਰ ਜਗਾ ਨੂੰ ਰੀਟਰੀਟ ਕਰਨ ਲਈ, ਵਧੇਰੇ ਸ਼ਾਂਤੀ ਅਤੇ ਚੁਪ ਲਈ। ਅਤੇ ਫਿਰ ਉਹ ਮਰ ਗਈ ਆਪਣੇ ਆਪ ਹੀ ਉਸ ਤਰਾਂ ਅਤੇ ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕੀ। (ਹਾਂਜੀ, ਸਤਿਗੁਰੂ ਜੀ।) ਭਾਵੇਂ ਮੈਂਨੂੰ ਕਰਨਾ ਪਿਆ ਜੋ ਮੇਰੇ ਲਈ ਕਰਨਾ ਜ਼ਰੂਰੀ ਸੀ। ਮੈਂ ਜਾਣਦੀ ਹਾਂ ਇਹ ਸਭ ਭਰਮ ਹੈ, ਪਰ ਮੈਂ ਉਹਨੂੰ ਬਹੁਤ ਹੀ ਪਿਆਰ ਕਰਦੀ ਹਾਂ। ਕਿਉਂਕਿ ਉਹ ਮੈਨੂੰ ਬਹੁਤ ਹੀ ਪਿਆਰ ਕਰਦੀ ਹੈ, ਉਹੀ ਗਲ ਹੈ। ਇਹ ਇਕ ਪ੍ਰਤਿਬਿੰਬ ਹੈ। (ਹਾਂਜੀ।) ਮੈਂ ਨਹੀਂ ਉਨਾਂ ਦੇ ਨਾਲ ਉਤਨਾ ਪਿਆਰ ਕਰਦੀ ਜਿਤਨਾ ਉਹ ਮੇਰੇ ਨਾਲ ਪਿਆਰ ਕਰਦੇ ਹਨ। ਅਤੇ ਕਿਸੇ ਨੇ ਨਹੀਂ ਇਸ ਗ੍ਰਹਿ ਉਤੇ ਕਦੇ ਵੀ ਮੇਰੇ ਨਾਲ ਉਤਨਾ ਪਿਆਰ ਕੀਤਾ ਜਿਤਨਾ ਮੇਰੇ ਕੁਤਿਆਂ ਨੇ। ਉਸੇ ਕਰਕੇ ਮੈਂ ਉਨਾਂ ਨਾਲ ਪਿਆਰ ਕਰਦੀ ਹਾਂ। ਉਨਾਂ ਦਾ ਪਿਆਰ ਪੂਰੀ ਤਰਾਂ ਪਵਿਤਰ ਹੈ, ਸ਼ਰਤ-ਰਹਿਤ। ਉਹ ਮਰ ਸਕਦੇ ਹਨ ਮੇਰੇ ਲਈ ਕਿਸੇ ਵੀ ਸਮੇਂ। ਅਤੇ ਉਹ ਪਿਆਰ ਕਰਦੇ ਹਨ ਮੇਰੇ ਨਾਲ, ਦਿਨ ਰਾਤ, ਹਰ ਰੋਜ਼, ਹਰ ਇਕ ਮਿੰਟ ਦਿਹਾੜੀ ਦੇ। ਕੁਝ ਚੀਜ਼ ਨਹੀਂ ਚਾਹੁੰਦੇ, ਸਿਵਾਇ ਪਿਆਰ ਕਰਨਾ ਮੇਰੇ ਨਾਲ। ਅਤੇ ਇਥੋਂ ਤਕ ਜੇਕਰ ਮੈਂ ਉਨਾਂ ਨੂੰ ਨਾਂ ਦੇਖਾਂ, ਉਹ ਜ਼ਾਰੀ ਰਖਦੇ ਹਨ ਮੇਰੇ ਨਾਲ ਪਿਆਰ ਕਰਨਾ ਅਤੇ ਸਮਝਦੇ ਹਨ, ਅਤੇ ਉਡੀਕਦੇ ਹਨ ਉਹ ਦਿਨ ਲਈ ਜਦੋਂ ਉਹ ਦੇਖ ਸਕਣਗੇ ਮੈਨੂੰ। ਉਹ ਨਹੀਂ ਹੋਰ ਕਿਸੇ ਚੀਜ਼ ਬਾਰੇ ਸੋਚਦੇ, ਨਹੀਂ ਚਾਹੁੰਦੇ ਕੋਈ ਹੋਰ ਚੀਜ਼। ਇਸ ਸੰਸਾਰ ਵਿਚ ਨਹੀਂ, ਨਾਂ ਸਵਰਗ ਵਿਚ, ਕੁਝ ਨਹੀਂ। ਉਹ ਨਹੀਂ ਪ੍ਰਵਾਹ ਕਰਦੇ ਸਵਰਗਾਂ ਬਾਰੇ ਵੀ ਇਥੋਂ ਤਕ। ਮੇਰਾ ਕੁਤਾ, ਉਹ ਗਿਆ ਨਵੇਂ ਰੂਹਾਨੀ ਮੰਡਲ ਨੂੰ। ਅਤੇ ਕਿਉਂਕਿ ਮੈਂ ਉਹਨੂੰ ਇਤਨਾ ਮਿਸ ਕਰਦੀ ਸੀ ਬਹਤ ਹੀ, ਮੈਂ ਬਹੁਤ ਰੋਈ, ਇਥੋਂ ਤਕ ਰੀਟਰੀਟ ਦੌਰਾਨ ਵੀ। ਸੋ ਦੂਸਰੇ ਦਿਨ ਉਹਦੇ ਸਰੀਰ ਛਡ ਕੇ ਚਲੇ ਜਾਣ ਤੋਂ ਬਾਦ, ਉਹ ਵਾਪਸ ਆਈ ਥਲੇ ਇਕ ਵਧੇਰੇ ਨੀਵੇਂ ਪਧਰ ਨੂੰ। ਉਹਨੇ ਇਜ਼ਾਜ਼ਤ ਮੰਗੀ ਥਲੇ ਆਉਣ ਲਈ ਇਕ ਵਧੇਰੇ ਨੀਵੇਂ ਪਧਰ ਨੂੰ ਮੈਨੂੰ ਇਕ ਬਹੁਤ ਜ਼ਲਦੀ ਨਾਲ ਸੰਦੇਸ਼ ਭੇਜ਼ਣ ਲਈ। ਪਹਿਲਾਂ, ਉਹ ਨਹੀਂ ਵਾਪਸ ਪ੍ਰਵੇਸ਼ ਕਰ ਸਕਦੀ। ਜੇਕਰ ਤੁਸੀਂ ਬਹੁਤਾ ਨੀਵਾਂ ਜਾਂਦੇ ਹੋ, ਤੁਸੀਂ ਨਹੀਂ ਵਾਪਸ ਉਪਰ ਜਾ ਸਕਦੇ। ਸੋ, ਉਹਨੇ ਮੈਨੂੰ ਇਕ ਸੰਦੇਸ਼ ਘਲਿਆ। ਉਹਨੇ ਕਿਹਾ, "ਪਿਆਰ ਨੀਰੋ ਵਲੋਂ।" (ਓਹਹ!) ਬਸ ਇਹੀ। ਬਸ "ਪਿਆਰ ਨੀਰੋ ਵਲੋਂ।" ਬਸ ਤਿੰਨ ਸ਼ਬਦ। ਉਹੀ ਹੈ ਜੋ ਉਹ ਕਰ ਸਕੀ, ਅਤੇ ਫਿਰ "ਜ਼ੂਪ!" ਉਹ ਉਹਨੂੰ ਫਿਰ ਉਪਰ ਵਾਪਸ ਲੈ ਗਏ; ਉਹਨਾਂ ਨੇ ਉਹਨੂੰ ਧਕੇਲਿਆ ਵਾਪਸ ਉਪਰ। ਸੋ, ਜੇਕਰ ਤੁਸੀਂ ਚਾਹੋਂ ਵਾਪਸ ਆਉਣਾ ਇਸ ਸੰਸਾਰ ਨੂੰ, ਉਥੇ ਸ਼ਰਤਾਂ ਹੋਣਗੀਆਂ, ਬਿਨਾਂਸ਼ਕ। ਤੁਸੀਂ ਦੁਖੀ ਹੋਵੋਂਗੇ, ਬਸ ਜਿਵੇਂ ਈਸਾ ਵਾਂਗ ਜਾਂ ਹੋਰਨਾਂ ਸਤਿਗੁਰੂਆਂ ਵਾਂਗ ਜਿਨਾਂ ਦੇ ਜਿਉਂਦਿਆਂ ਹੀ ਚਮੜੀ ਉਧੇੜੀ ਗਈ ਅਤੇ ਜਿਨਾਂ ਨੂੰ ਗਲ ਘੁਟ ਕੇ ਮਾਰਿਆ ਗਿਆ ਜਾਂ ਜਿਉਂਦਿਆਂ ਨੂੰ ਦਬਿਆ ਗਿਆ ਅਤੇ ਉਹ ਸਭ। ਤੁਹਾਨੂੰ ਕੀਤਾ ਜਾਵੇਗਾ। ਉਹ ਤੁਹਾਨੂੰ ਮਾਫ ਨਹੀਂ ਕਰਨਗੇ। ਇਹ ਬਿਹਤਰ ਹੈ ਤੁਸੀਂ ਕਦੇ ਵੀ ਨਾਂ ਵਾਪਸ ਆਵੋਂ। ਮੈਂ ਸਾਰੇ ਆਪਣੇ ਕੁਤਿਆਂ ਨੂੰ ਕਿਹਾ ਅਤੇ ਸਾਰੇ ਆਪਣੇ ਲੋਕਾਂ ਨੂੰ ਉਪਰ ਉਥੇ, "ਉਥੇ ਹੀ ਰਹੋ, ਰਹੋ ਉਥੇ।" ਮੈਂ ਨਹੀਂ ਇਜ਼ਾਜ਼ਤ ਦਿੰਦੀ ਕਿਸੇ ਨੂੰ ਵੀ ਥਲੇ ਆਉਣ ਦੀ।

ਜਦੋਂ ਤੁਸੀਂ ਉਪਰ ਜਾਵੋਂਗੇ, ਤੁਹਾਨੂੰ ਕੋਈ ਚੀਜ਼ ਨਹੀਂ ਯਾਦ ਰਹੇਗੀ ਇਥੋਂ ਦੀ ਹੋਰ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਹਾਡੇ ਲਈ, ਇਹ ਬਹੁਤ ਸਪਸ਼ਟ ਹੋਵੇਗਾ ਕਿ ਇਹ ਬਸ ਕੁਝ ਨਹੀਂ ਹੈ! ਮੇਰੇ ਲਈ, ਮੈਂ ਸੰਘਰਸ਼ ਕਰਦੀ ਹਾਂ ਹਰ ਰੋਜ਼ ਆਪਣੀ ਜਾਣਕਾਰੀ ਨੂੰ ਦਬਾਉਂਣ ਨਾਲ ਕਿ ਇਹ ਸੰਸਾਰ ਤੁਛ ਹੈ। ਇਹ ਬਸ ਇਕ ਪ੍ਰਛਾਵਾਂ ਹੈ ਅਸਲੀ ਦਾ। ਇਹ ਬਸ ਅਸਲੀ ਭਰਮ ਹੈ। ਅਤੇ ਕਦੇ ਕਦਾਂਈ ਮੈਂ ਕਹਿੰਦੀ ਹਾਂ, "ਕਿਉਂ ਮੈਂ ਇਤਨਾ ਖਪਦੀ ਹਾਂ ਇਸ ਤਰਾਂ, ਬਸ ਭਰਮ ਲਈ?" ਕਿਉਂਕਿ ਮੈਂ ਨਹੀਂ ਚਾਹੁੰਦੀ ਕਰਨਾ। ਇਹੀ ਹੈ ਬਸ... ਮੈਂ ਨਹੀਂ ਜਾਣਦੀ ਕਿਵੇਂ ਇਹ ਬਿਆਨ ਕਰਾਂ। ਮੈਂ ਬਸ ਜਾ ਸਕਦੀ ਹਾਂ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਸਭ ਭਰਮ ਹੈ ਕਿਵੇਂ ਵੀ। ਪਰ ਫਿਰ, ਮੈਂ ਨਹੀਂ ਭੁਲ ਸਕਦੀ ਕਿ ਮੈਂ ਵੀ ਪਹਿਲਾਂ ਦੁਖ ਭੋਗਿਆ। ਮੈਨੂੰ ਵੀ ਦੁਖ ਦਿਤਾ ਗਿਆ ਤਾਂਕਿ ਮੈਂ ਸਮਝ ਸਕਾਂ ਕਿ ਇਹ ਭਰਮਮਈ ਸੰਸਾਰ ਹੈ, ਲੋਕੀਂ ਦੁਖੀ ਹੁੰਦੇ, ਜਾਨਵਰ ਦੁਖੀ ਹੁੰਦੇ, ਸਾਰੇ ਜੀਵ ਦੁਖ ਭੋਗ ਸਕਦੇ ਹਨ, ਜਿਵੇਂ ਇਕ ਅਸਲੀ ਚੀਜ਼ ਵਾਂਗ। ਦੁਖ-ਪੀੜਾ ਅਸਲੀ ਹੈ। (ਹਾਂਜੀ, ਸਤਿਗੁਰੂ ਜੀ।) ਸੋ, ਮੈਂ ਕੋਸ਼ਿਸ਼ ਕਰਦੀ ਹਾਂ ਉਨਾਂ ਯਾਦਾਂ ਨਾਲ ਬਣੇ ਰਹਿਣਾ ਸਾਰੀ ਆਪਣੀ ਦੁਖ-ਪੀੜਾ ਨਾਲ, ਅਤੀਤ ਦੀਆਂ ਜਿੰਦਗੀਆਂ, ਵਰਤਮਾਨ ਜਿੰਦਗੀ, ਤਾਂਕਿ ਆਪਣਾ ਕੰਮ ਜ਼ਾਰੀ ਰਖ ਸਕਾਂ ਹੋਰਨਾਂ ਦੀ ਮਦਦ ਕਰਨ ਲਈ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਇਹ ਬਹੁਤ ਮੁਸ਼ਕਲ ਹੈ ਮੇਰੇ ਲਈ; ਕਦੇ ਕਦਾਂਈ ਮੈਂ ਸੰਘਰਸ਼ ਕਰਦੀ ਹਾਂ। ਮੈਂ ਸੰਘਰਸ਼ ਕਰਦੀ ਹਾਂ ਬਣਾਈ ਰਖਣ ਲਈ ਇਹਨਾਂ ਸਭ ਦੁਖੀ ਭਰੀਆਂ ਯਾਦਾਂ ਨੂੰ, ਤਾਂਕਿ ਮੈਂ ਸਮਝ ਸਕਾਂ ਕਿ ਮੈਨੂੰ ਕੰਮ ਕਰਨਾ ਜ਼ਾਰੀ ਰਖਣਾ ਜ਼ਰੂਰੀ ਹੈ । ਮੈਂ ਦਬਾਉਂਦੀ ਹਾਂ ਸਮਝ ਨੂੰ ਕਿ ਇਹ ਸੰਸਾਰ ਕੁਝ ਵੀ ਨਹੀਂ ਹੈ। ਇਹ ਸਭ ਭਰਮ ਹੈ। (ਹਾਂਜੀ, ਸਤਿਗੁਰੂ ਜੀ।)

ਇਸ ਤਰਾਂ, ਜਦੋਂ ਤੁਸੀਂ ਉਪਰ ਜਾਵੋਂਗੇ ਨਵੇਂ ਰੂਹਾਨੀ ਮੰਡਲ ਨੂੰ, ਤੁਸੀਂ ਨਹੀਂ ਸੋਚੋਂਗੇ ਕਿਸੇ ਚੀਜ਼ ਬਾਰੇ। ਤੁਸੀਂ ਬਹੁਤ ਹੀ ਵਿਆਸਤ ਹੋਵੋਂਗੇ ਮਾਣਦੇ ਹੋਏ, ਸਿਰਜ਼ਦੇ ਹੋਏ। ਇਹ ਬਸ ਇਕ ਅਨੰਦਮਈ ਜਿੰਦਗੀ ਹੈ। ਕੋਈ ਚੀਜ਼ ਨਹੀ ਤੁਹਾਨੂੰ ਪ੍ਰੇਸ਼ਾਨ ਕਰੇਗੀ, ਇਥੋਂ ਤਕ ਇਕ ਸ਼ਬਦ ਵੀ ਨਹੀਂ ਨਿਰਾਸ਼ਾ ਦਾ ਜਾਂ ਪੀੜਾ ਦਾ ਸ਼ਬਦ ਕੋਸ਼ ਵਿਚੋਂ। (ਵਾਓ।) ਤੁਸੀਂ ਇਥੋਂ ਤਕ ਗਲ ਵੀ ਨਹੀਂ ਕਰੋਂਗੇ। ਤੁਸੀਂ ਬਸ ਜਾਣ ਲਵੋਂਗੇ ਸਭ ਚੀਜ਼ ਅਤੇ ਤੁਸੀਂ ਬਸ ਖੁਸ਼ ਰਹੋਂਗੇ ਸਾਰਾ ਸਮਾਂ। ਉਥੇ ਕੁਝ ਨਹੀਂ ਹੈ ਜੋ ਤੁਹਾਨੂੰ ਯਾਦ ਦਿਲਾਏਗੀ ਸੰਸਾਰ ਬਾਰੇ ਥਲੇ ਇਥੇ। ਅਤੇ ਤੁਹਾਡੇ ਸਾਰੇ ਗਿਆਨ ਨਾਲ ਉਪਰ ਉਥੇ, ਤੁਸੀਂ ਜਾਣ ਲਵੋਂਗੇ ਇਹ ਕੁਝ ਨਹੀਂ ਹੈ ਇਥੇ। ਇਹ ਕੁਝ ਨਹੀਂ ਬਿਲਕੁਲ ਵੀ। ਜਿਵੇਂ ਇਕ ਖਾਲੀ ਜਗਾ ਇਥੇ। (ਹਾਂਜੀ, ਸਤਿਗੁਰੂ ਜੀ।) ਅਤੇ ਜਿਵੇਂ ਇਕ ਕਠਪੁਤਲੀ ਦੀ ਸ਼ੌਂ। (ਹਾਂਜੀ, ਸਤਿਗੁਰੂ ਜੀ। ਵਾਓ।) ਤੁਸੀਂ ਕਿਵੇਂ ਉਥੇ ਬੈਠੋਂਗੇ ਕਠਪੁਤਲੀ ਸ਼ੋ ਥੀਏਟਰ ਵਿਚ, ਅਤੇ ਚਾਹੋਂ ਜ਼ਾਰੀ ਰਖਣਾ ਰਹਿਣਾ ਉਥੇ ਜਾਂ ਬਚਾਉਣਾ ਉਸ ਪੁਤਲੀ ਨੂੰ? ਨਹੀਂ, ਬਿਨਾਂਸ਼ਕ ਨਹੀਂ। ਲੋਕ ਜਿਹੜੇ ਪਹਿਲੇ ਹੀ ਮੌਜ਼ਦ ਹਨ ਨਵੇਂ ਰੂਹਾਨੀ ਮੰਡਲ ਵਿਚ, ਉਹ ਨਹੀਂ ਸੋਚਣਗੇ ਆਉਣ ਬਾਰੇ ਵਾਪਸ ਇਸ ਸੰਸਾਰ ਨੂੰ। ਇਹ ਬਹੁਤ ਹੀ ਦੁਰਲਭ ਹੋਵੇਗਾ, ਸਿਵਾਇ ਉਨਾਂ ਦੇ ਜੋ ਬਹੁਤ ਉਚੇ ਪਧਰ ਦੇ ਗੁਰੂ ਹਨ ਜਾਂ ਪੂਰਨ ਤੌਰ ਤੇ ਦਿਆਲੂ, ਅਤੇ ਨਾਲੇ ਬਹੁਤ ਸ਼ਕਤੀਸ਼ਾਲੀ ਵੀ। ਨਹੀਂ ਤਾਂ, ਜਿਆਦਾਤਰ ਆਮ ਆਤਮਾਵਾਂ, ਉਹ ਨਹੀਂ ਸੋਚਣਗੀਆਂ ਵਾਪਸ ਇਥੇ ਆਉਣ ਬਾਰੇ, ਕਿਉਂਕਿ ਕੋਈ ਨਹੀਂ ਚਾਹੇਗਾ ਵਾਪਸ ਜਾਣਾ ਇਕ ਪੀਕ ਵਾਲੀ ਟੈਂਕੀ ਨੂੰ, ਜਦੋਂ ਉਹ ਪਹਿਲੇ ਹੀ ਇਹਦੇ ਵਿਚੋਂ ਬਾਹਰ ਨਿਕਲ ਸਕੇ ਹੋਣ। ਉਹ ਹੈ ਮਿਸਾਲਾਂ ਵਿਚੋਂ ਇਕ। ਇਕ ਹੋਰ ਮਿਸਾਲ ਹੈ ਕਿ, ਬਸ ਜਿਵੇਂ ਜੇਕਰ ਤੁਸੀਂ ਜਾਂਦੇ ਹੋ ਮੂਵੀਆਂ ਨੂੰ ਦੇਖਣ ਇਕ ਫਿਲਮ ਮੂਵੀ ਥੀਏਟਰ ਵਿਚ, ਅਤੇ ਜਦੋਂ ਤੁਸੀਂ ਇਹ ਦੇਖਦੇ ਹੋਵੋਂ, ਤੁਸੀਂ ਸ਼ਾਇਦ ਰੋਵੋਂ, ਹਸੋਂ ਜਾਂ ਗੁਸੇ ਹੋ ਜਾਵੋਂ ਕੁਝ ਕਰੈਕਟਰਾਂ ਨਾਲ ਉਥੇ ਵਿਚ, ਅਤੇ ਤੁਹਾਡੀਆਂ ਸਾਰੀਆਂ ਭਾਵਨਾਵਾਂ ਜਾਂ ਤੁਹਾਡਾ ਧਿਆਨ ਸਾਰਾ ਫਿਲਮ ਵਿਚ ਹੁੰਦਾ ਹੈ ਉਵੇਂ ਜਿਵੇਂ ਕਿ ਇਹ ਅਸਲੀ ਹੋਵੇ, ਜਿਵੇਂ ਇਹ ਵਾਪਰ ਰਿਹਾ ਹੋਵੇ ਤੁਹਾਡੇ ਨਾਲ ਅੰਦਰ ਵਿਚ ਉਥੇ ਇਹਦੇ। ਪਰ ਤੁਹਾਡੇ ਦੇਖਣ ਤੋਂ ਬਾਅਦ ਮੂਵੀ ਨੂੰ ਪਹਿਲੇ ਹੀ ਅਤੇ ਬਤੀਆਂ ਦੇ ਫਿਰ ਜਗਣ ਤੋਂ ਬਾਅਦ, ਅਤੇ ਫਿਲਮ ਮੁਕ ਗਈ ਹੋਵੇ, ਤੁਸੀਂ ਜਾਣ ਲਵੋਂਗੇ! ਇਥੋਂ ਤਕ ਬਸ ਕੁਝ ਕੁ ਸਕਿੰਟ ਪਹਿਲਾਂ ਜਾਂ ਕੁਝ ਮਿੰਟ ਪਹਿਲਾਂ, ਤੁਸੀਂ ਅਜ਼ੇ ਵੀ ਗੁਸੇ ਸੀ, ਆਪਣੇ ਪੈਰ ਪਟਕਦੇ ਸੀ ਜਾਂ ਹੋ ਸਕਦਾ ਚੀਕਦੇ ਸੀ ਇਥੋਂ ਤਕ ਕਿਉਂਕਿ ਕੁਝ ਦ੍ਰਿਸ਼ ਮੂਵੀ ਵਿਚ ਉਹਨੇ ਤੁਹਾਡੀ ਭਾਵਨਾ ਨੂੰ ਉਤੇਜਿਤ ਕੀਤਾ ਅਤੇ ਤੁਹਾਡੀ ਪ੍ਰਤੀਕ੍ਰਿਆ ਨੂੰ। ਪਰ ਫਿਲਮ ਦੇ ਬੰਦ ਹੋ ਜਾਣ ਤੋਂ ਬਾਦ, ਤੁਸੀਂ ਬਸ ਘਰ ਨੂੰ ਚਲੇ ਗਏ। ਤੁਸੀਂ ਜਾਣਦੇ ਹੋ ਇਹ ਬਸ ਇਕ ਮੂਵੀ ਹੈ, ਭਾਵੇਂ ਕੁਝ ਵੀ ਹੋਵੇ। ਭਾਵੇਂ ਤੁਸੀਂ ਬਹੁਤ ਹੀ ਰੁਝੇ ਹੋਏ ਸੀ ਇਹਦੇ ਵਿਚ ਜਦੋਂ ਤੁਸੀਂ ਇਹ ਦੇਖ ਰਹੇ ਸੀ। ਪਰ ਜਦੋਂ ਫਿਲਮ ਮੁਕ ਗਈ, ਤੁਸੀਂ ਬਸ ਘਰ ਨੂੰ ਚਲੇ ਗਏ, ਜਾਂ ਤੁਸੀਂ ਬਸ ਆਪਣੇ ਕੰਪਿਉਟਰ ਨੂੰ ਬੰਦ ਕਰ ਦਿਤਾ, ਜੇਕਰ ਤੁਸੀਂ ਇਹਦੇ ਉਤੇ ਦੇਖਦੇ ਸੀ ਉਥੇ। ਜਾਂ ਜੇਕਰ ਤੁਸੀਂ ਦੇਖਦੇ ਸੀ ਟੀਵੀ ਸਕ੍ਰੀਨ ਉਤੇ, ਤੁਸੀਂ ਇਹਨੂੰ ਬੰਦ ਕਰਦੇ ਹੋ ਅਤੇ ਤੁਸੀਂ ਜਾਣਦੇ ਹੋ ਇਹ ਬਸ ਇਕ ਖੇਡ ਹੈ। ਤੁਸੀਂ ਨਹੀਂ ਜਿਦ ਕਰੋਂਗੇ ਬੈਠੇ ਰਹਿਣ ਲਈ ਉਥੇ ਜਿਥੇ ਤੁਸੀਂ ਥੀਏਟਰ ਵਿਚ ਸੀ ਅਤੇ ਕੋਸ਼ਿਸ਼ ਕਰੋਂ ਪਤਾ ਕਰਨ ਲਈ ਕਿਵੇਂ ਬਚਾਉਣਾ ਹੈ ਕਰੈਕਟਰ ਨੂੰ ਮੂਵੀ ਵਿਚ। ਸੋ ਉਹ ਉਸ ਤਰਾਂ ਹੈ। ਸੋ ਕੇਵਲ ਸਚਮੁਚ ਉਚੇ ਵਿਕਸਤ ਸੰਤ ਅਤੇ ਸਤਿਗੁਰੂ ਹੀ ਸਿਰਫ, ਉਹ ਸਚਮੁਚ ਕੁਰਬਾਨੀ ਦਿੰਦੇ ਹਨ ਆਉਣ ਲਈ ਇਸ ਸੰਸਾਰ ਨੂੰ ਸਾਰੇ ਜੀਵਾਂ ਦੀ ਮਦਦ ਕਰਨ ਲਈ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਠੀਕ ਹੈ।

( ਸਤਿਗੁਰੂ ਜੀ, ਕੀ ਅੰਤਰ ਹੈ ਜਿਵੇਂ ਪੁਨਰ ਜਨਮ ਜੋ ਕਾਬੂ ਵਿਚ ਹੈ ਤੀਸਰਾ ਪਧਰ ਦੇ ਮਾਲਕ ਦੇ ਕਰਮਾਂ ਦੇ ਕਾਨੂੰਨਾਂ ਰਾਹੀ ਅਤੇ ਕਾਬੂ ਕਰਨ ਵਾਲੀਆਂ ਮਸ਼ੀਨਾਂ ਵਿਚਕਾਰ? ) ਕੰਟ੍ਰੋਲ. ਕਾਬੂ ਕਰਨ ਵਾਲੀਆਂ ਮਸ਼ੀਨਾਂ ਤੀਸਰੇ ਪਧਰ ਤੋਂ ਨਹੀਂ ਹਨ। ਤੀਸਰੇ ਪਧਰ ਦਾ ਪ੍ਰਭੂ, ਉਹਨੇ ਸਿਰਜ਼ਿਆ ਹੈ ਭੌਤਿਕ ਖੇਤਰ। (ਹਾਂਜੀ, ਸਤਿਗੁਰੂ ਜੀ।) ਸੋ, ਉਹ ਇਹਦੇ ਉਤੇ ਕਬਜ਼ਾ ਰਖਦਾ ਹੈ। ਉਹ ਨਹੀਂ ਚਾਹੁੰਦਾ ਕੋਈ ਵੀ ਆਤਮਾਂ ਚਲੀ ਜਾਵੇ। ਇਸੇ ਕਰਕੇ ਉਹ ਇਤਨਾ ਸਖਤ ਲੜਦੇ ਹਨ ਮੇਰੇ ਨਾਲ। ਉਹ ਇਥੋਂ ਤਕ ਮਾਫੀ ਮੰਗਦੇ ਹਨ ਮੈਥੋਂ ਕਿ, "ਅਸੀਂ ਨਹੀਂ ਚਾਹੁੰਦੇ ਤੁਹਾਨੂੰ ਰੋਕਣਾ, ਅਸੀਂ ਨਹੀਂ ਚਾਹੁੰਦੇ ਤੁਹਾਡੇ ਲਈ ਸਮਸ‌ਿਆ ਪੈਦਾ ਕਰਨੀ, ਪਰ ਸਾਨੂੰ ਕਰਨਾ ਜ਼ਰੂਰੀ ਹੈ। ਦੇਖੋ ਸਾਡੇ ਪ੍ਰਛਾਵੇਂ ਸੰਸਾਰ ਵਲ। ਤੁਸੀਂ ਸਾਰੀਆਂ ਆਤਮਾਵਾਂ ਨੂੰ ਉਪਰ ਲਿਜਾ ਰਹੇ ਹੋ ਅਤੇ ਫਿਰ ਅਸੀਂ ਕੀ ਕਰਾਂਗੇ?" ਸਚਮੁਚ। ਉਹ ਭੁਲ ਮੰਨਦੇ ਹੋਏ ਮੈਨੂੰ ਕਹਿੰਦੇ ਹਨ ਉਹ ਸਾਰੇ ਸਤਿਕਾਰ ਨਾਲ। ਮੈਂ ਕਿਹਾ, "ਤੁਹਾਨੂੰ ਕਰਨਾ ਜ਼ਰੂਰੀ ਹੈ। ਇਹ ਸਭ ਭਰਮ ਹੈ ਅਤੇ ਤੁਸੀਂ ਸਾਰੇ ਜੀਵਾਂ ਨੂੰ ਦੁਖੀ ਕਰਦੇ ਹੋ ਸਭ ਭਰਮ ਕਰਕੇ ਜੋ ਤੁਸੀਂ ਸਿਰ‌ਜ਼ਿਆ ਹੈ। ਮੈਂ ਨਹੀਂ ਚਾਹੁੰਦੀ ਹੋਰ ਉਹ ਦੀ ਇਜ਼ਾਜ਼ਤ ਦੇਣੀ। ਤੁਹਾਨੂੰ ਬਸ ਚਲੇ ਜਾਣਾ ਚਾਹੀਦਾ ਹੈ ਮੇਰੇ ਨਾਲ, ਉਪਰ ਜਾਵੋ ਨਵੇਂ ਰੂਹਾਨੀ ਮੰਡਲ ਨੂੰ, ਜਾਂ ਨਾ ਹੋਰ ਜੀਵਾਂ ਨੂੰ ਦੁਖ ਦੇਵੋ। ਫਿਰ ਮੈਂ ਤੁਹਾਨੂੰ ਸ਼ਾਸਨ ਕਰਨ ਦੇਵਾਂਗੀ। ਅਤੇ ਜਿਹੜੀਆਂ ਵੀ ਆਤਮਾਵਾਂ ਅਜ਼ੇ ਚਾਹਣ ਰਹਿਣਾ ਇਥੇ ਤੁਹਾਡੇ ਨਾਲ, ਮੈਂ ਉਨਾਂ ਨੂੰ ਰਹਿਣ ਦੇਵਾਂਗੀ। ਪਰ ਜਿਹੜੀਆਂ ਵੀ ਆਤਮਾਵਾਂ ਚਾਹੁੰਦੀਆਂ ਹਨ ਘਰ ਨੂੰ ਵਾਪਸ ਜਾਣਾ ਜਾਂ ਜਾਣਾ ਮੇਰੇ ਨਵੇਂ ਮੰਡਲ ਨੂੰ ਅਨੰਦ ਮਾਨਣ ਲਈ ਸਦਾ ਲਈ, ਫਿਰ ਤੁਹਾਨੂੰ ਬਸ ਉਨਾਂ ਨੂੰ ਜਾਣ ਦੇਣਾ ਜ਼ਰੂਰੀ ਹੈ।" ਮੈਂ ਉਹਨੂੰ ਕਿਹਾ, "ਮੈਂ ਮਜ਼ਬੂਰ ਨਹੀਂ ਕਰਦੀ ਕਿਸੇ ਨੂੰ। ਇਹ ਸਭ ਸਵੈ ਇਛਾ ਹੈ।" "ਜੇਕਰ ਉਹ ਪ੍ਰਾਰਥਨਾ ਕਰਦੇ ਹਨ ਮੈਨੂੰ, ਮੈਂ ਉਨਾਂ ਦੀ ਮਦਦ ਕਰਦੀ ਹਾਂ। ਬਸ ਇਹੀ ਹੈ। ਜੇਕਰ ਉਹ ਚਾਹੁੰਦੇ ਹਨ ਇਥੇ ਰਹਿਣਾ, ਮੈਂ ਉਨਾਂ ਨੂੰ ਰਹਿਣ ਦਿੰਦੀ ਹਾਂ। ਇਹੀ ਹੈ ਬਸ ਤੁਸੀ ਉਨਾਂ ਨੂੰ ਬਹੁਤ ਦੁਖੀ ਕਰਦੇ ਹੋ, ਇਤਨੇ ਅਨਿਆਂ ਢੰਗ ਨਾਲ, ਅਨੇਕ ਵਾਰ, ਬਾਰ ਬਾਰ। ਅਤੇ ਤੁਸੀਂ ਅਤੇ ਤੁਹਾਡੇ ਨੀਵੇਂ ਮੰਡਲਾਂ ਦੇ ਪ੍ਰਭੂਆਂ ਨੇ ਅਤੇ ਜੋ ਤੁਹਾਡੇ ਅਧੀਨ ਹਨ ਸਿਰਜ਼ੀਆਂ ਹਨ ਬਹੁਤ ਹੀ ਸਮਸ‌ਿਆਵਾਂ, ਅਨੇਕ ਹੀ ਫੰਦੇ, ਅਨੇਕ ਹੀ ਚਾਲਾਂ, ਤਾਂਕਿ ਆਤਮਾਵਾਂ ਫਸੀਆ ਰਹਿਣ ਸਰੀਰ ਵਿਚ ਗਲਤ ਚੀਜ਼ਾਂ ਕਰਦੀਆਂ। ਅਤੇ ਫਿਰ ਤੁਸੀਂ ਉਨਾਂ ਨੂੰ ਸਜ਼ਾ ਦਿੰਦੇ ਹੋ ਅਤੇ ਫਿਰ ਉਹ ਨਹੀਂ ਕਿਸੇ ਜਗਾ ਜਾ ਸਕਦੇ, ਅਤੇ ਫਿਰ ਜਾਂਦੇ ਅਗੇ ਪਿਛੇ ਦੁਬਾਰਾ, ਇਸ ਜਿੰਦਗੀ ਤੋਂ ਦੂਸਰੀ ਨੂੰ, ਅਤੇ ਸਦਾ ਹੀ ਰੀਸਾਇਕਲ ਹੁੰਦੇ ਦੁਖ-ਪੀੜਾ ਵਿਚ। ਉਹ ਮੈਂ ਨਹੀਂ ਸਹਿਨ ਕਰ ਸਕਦੀ!" ਮੈਂ ਉਨਾਂ ਨੂੰ ਕਿਹਾ ਉਹ।

ਅਤੇ ਮਸ਼ੀਨਾਂ, ਇਹ ਭਿੰਨ ਹੈ। ਉਹ ਸਿਰਜ਼ੀਆਂ ਗਈਆਂ ਇਕ ਹੋਰ ਗ੍ਰਹਿ ਤੋਂ, (ਹਾਂਜੀ।) ਸਾਡੇ ਨਾਲੋਂ ਇਕ ਵਧੇਰੇ ਉਚੀ ਤਕਨੀਕੀ ਦੇ ਗ੍ਰਹਿ ਤੋਂ। ਅਤੇ ਉਨਾਂ ਨੇ ਸੁਟਿਆ ਜਿਸ ਕਿਸੇ ਨੂੰ ਵੀ ਉਹ ਨਹੀਂ ਪਸੰਦ ਕਰਦੇ ਸੀ ਸਾਡੇ ਗ੍ਰਹਿ ਉਤੇ। (ਹਾਂਜੀ।) ਅਤੇ ਉਨਾਂ ਨੇ ਸਿਰਜ਼ੀਆਂ ਸਾਰੀਆਂ ਉਹ ਕੰਟ੍ਰੋਲ ਕਰਨ ਵਾਲੀਆਂ ਮਸ਼ੀਨਾਂ, ਤਾਂਕਿ ਇਹ ਆਤਮਾਵਾਂ, ਇਹ ਜੀਵ, ਨਾ ਵਾਪਸ ਘਰ ਨੂੰ ਜਾ ਸਕਣ ਉਨਾਂ ਕੋਲ, ਕਿਉਂਕਿ ਉਹ ਉਹਨਾਂ ਨੂੰ ਗੜਬੜ ਪੈਦਾ ਕਰਨ ਵਾਲੇ ਸਮਝਦੇ ਹਨ। ਇਹ ਜੀਵ ਹੋ ਸਕਦਾ ਵਧੇਰੇ ਹੁਸ਼ਿਆਰ ਹੋਣ ਜਾਂ ਵਧੇਰੇ ਜਿਵੇਂ ਇਕ ਕ੍ਰਾਂਤੀਕਾਰੀ ਕਿਸਮ ਦੇ, (ਹਾਂਜੀ।) ਸੋ ਉਹ ਇਹ ਨਹੀਂ ਪਸੰਦ ਕਰਦੇ। ਉਹ ਚਾਹੁੰਦੇ ਹਨ ਸਭ ਚੀਜ਼ ਬਸ ਜਿਵੇਂ ਕਾਲੀ ਅਤੇ ਚਿਟੀ ਹੋਵੇ। ਉਹ ਨਹੀਂ ਪਸੰਦ ਕਰਦੇ ਕੋਈ ਨਵਾਂ ਖਿਆਲ, ਨਵਾਂ ਸਿਸਟਮ, ਕੋਈ ਨਵੀਂ ਚੀਜ਼। ਖੈਰ, ਇਹ ਸਮਾਨ ਹੈ ਸਾਡੇ ਗ੍ਰਹਿ ਵਾਂਗ, ਕੀ ਤੁਹਾਡਾ ਖਿਆਲ ਨਹੀਂ? (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਉਨਾਂ ਨੇ ਈਸਾ ਨੂੰ ਮਾਰ‌ਿਆ, ਕਿਉਂਕਿ ਇਹ ਕੁਝ ਚੀਜ਼ ਸੀ ਜਿਹੜੀ ਉਨਾਂ ਨੇ ਸੋਚ‌ਿਆ ਨਵੀਂ ਸੀ। ਅਤੇ ਉਨਾਂ ਨੇ ਮਾਰ‌ਿਆ ਸਾਰੇ ਗੁਰੂਆਂ ਨੂੰ ਵੀ ਕਿਉਂਕਿ ਉਹ ਨਹੀਂ ਕੁਝ ਚੀਜ਼ ਸਮਝਦੇ ਸੀ। ਇਹ ਜਿਵੇਂ ਨਵੀਂ ਜਾਪਦੀ ਸੀ ਉਨਾਂ ਲਈ ਤੁਲਨਾ ਕਰਦਿਆਂ ਸਥਾਪਤ ਧਰਮ ਦੀ। ਸੋ, ਉਹਨਾਂ ਨੇ ਬਸ ਉਨਾਂ ਨੂੰ ਉਸ ਤਰਾਂ ਮਾਰ ਦਿਤਾ। ਇਹ ਸਮਾਨ ਸਿਸਟਮ ਵਾਂਗ ਹੈ ਇਹਨਾਂ ਹੋਰਨਾਂ ਗ੍ਰਹਿਆਂ ਦੇ। ਉਹ ਬਹੁਤ ਹੀ ਹੁਸ਼ਿਆਰ ਹਨ ਤਕਨੀਕੀ ਵਿਚ, ਪਰ ਉਨਾਂ ਕੋਲ ਰੂਹਾਨੀ ਗਿਆਨ, ਜਾਣਕਾਰੀ ਨਹੀਂ ਹੈ। ਉਨਾਂ ਕੋਲ ਨਹੀਂ ਹੈ ਇਸ ਕਿਸਮ ਦੀ ਤਾਂਘ ਬਿਹਤਰ ਰੂਹਾਨੀ ਜਿੰਦਗੀ ਲਈ। (ਹਾਂਜੀ, ਸਤਿਗੁਰੂ ਜੀ।) ਉਨਾਂ ਕੋਲ ਨਹੀਂ ਹੈ ਉਚਾ ਇਖਲਾਕੀ ਮਿਆਰ। ਉਹ ਬਸ ਵਧੀਆ ਹਨ ਟਕਨੀਕੀ ਵਿਚ, ਬਸ ਇਹੀ। ਸੋ, ਇਹ ਮਸ਼ੀਨਾਂ ਆਪਣੇ ਲੋਕਾਂ ਨੂੰ ਕੰਟ੍ਰੋਲ ਕਰਨ ਲਈ ਹਨ ਜਿਨਾਂ ਨੂੰ ਉਹਨਾਂ ਨੇ ਗ੍ਰਹਿ ਉਤੇ ਸੁਟਿਆ ਕੈਦੀਆਂ ਵਜੋਂ। ਅਤੇ ਫਿਰ, ਜੇਕਰ ਉਹ ਲੋਕ ਮਰਦੇ ਹਨ, ਉਹ ਉਨਾਂ ਨੂੰ ਮੁੜ ਦੁਬਾਰਾ ਜਿੰਦਾ ਕਰਦੇ ਹਨ ਕਿਸੇ ਹੋਰ ਸਰੀਰ ਵਿਚ, ਕਿਉਂਕਿ ਉਹ ਇਕ ਸਰੀਰ ਨੂੰ ਵੀ ਸਿਰਜ਼ ਸਕਦੇ ਹਨ। ਜਾਂ ਉਹ ਇਕ ਸਰੀਰ ਉਧਾਰਾ ਲੈ ਸਕਦੇ ਹਨ ਹੋਰਨਾਂ ਨਵੇਂ ਜਨਮੇਂ ਬਚਿਆਂ ਤੋਂ ਅਤੇ ਅਜਿਹਾ ਕੁਝ। ਅਤੇ ਹੌਲੀ, ਹੌਲੀ, ਇਹ ਲੋਕ ਵੀ ਬਣ ਗਏ ਮਨੁਖ ਅਤੇ ਉਹ ਭੁਲ ਗਏ ਸਭ ਚੀਜ਼, ਕਿਥੋਂ ਉਹ ਆਏ ਸੀ। ਪਰ ਉਨਾਂ ਵਿਚੋਂ ਕਈਆਂ ਕੋਲ ਅਜ਼ੇ ਵੀ ਅਧੀ ਯਾਦਦਾਸ਼ਤ ਹੈ, ਸੋ ਉਹ ਸਿਰਜ਼ ਸਕਦੇ ਹਨ ਬਿਹਤਰ ਚੀਜ਼ਾਂ ਇਸ ਗ੍ਰਹਿ ਲਈ, ਉਸ ਹਾਏ-ਟੈਕ ਜਾਣਕਾਰੀ ਕਰਕੇ ਜੋ ਉਨਾਂ ਵਿਚੋਂ ਕਈਆਂ ਕੋਲ ਅਜ਼ੇ ਮੌਜ਼ੂਦ ਹੈ। (ਹਾਂਜੀ, ਸਤਿਗੁਰੂ ਜੀ।) ਪਰ ਉਹ ਨਹੀਂ ਬਾਹਰ ਨਿਕਲ ਸਕਦੇ ਇਸ ਗ੍ਰਹਿ ਤੋਂ ਕਦੇ ਵੀ, ਇਹਨਾਂ ਸਾਰੀਆਂ ਕੰਟ੍ਰੋਲ ਵਾਲੀਆਂ ਮਸ਼ੀਨਾਂ ਨਾਲ, ਨਾਲੇ ਸਥਾਪਿਤ ਕਰਦੇ ਹਨ ਕੁਝ ਆਪਣੇ ਤਕਨੀਕੀ ਮਾਹਰ, ਅਤੇ ਰਖਵਾਲੇ, ਆਪਣੀ ਆਵਦੀ ਪੁਲੀਸ ਉਚੇਰੇ ਗ੍ਰਹਿ ਤੋਂ ਇਥੇ । ਉਹ ਵਾਰੀ ਨਾਲ ਆਉਂਦੇ ਹਨ ਥਲੇ ਕੰਟ੍ਰੋਲ ਕਰਨ ਲਈ। ਇਸੇ ਕਰਕੇ, ਲੋਕੀਂ ਨਹੀਂ ਬਾਹਰ ਨਿਕਲ ਸਕਦੇ। ਪਰ ਕਰਮ ਤਿੰਨ ਸੰਸਾਰਾਂ ਦੇ ਸਿਸਟਮ ਤੋਂ ਹੈ। ਉਹ ਵਰਤੋਂ ਕਰਦੇ ਹਨ ਕਰਮ, ਜਿਵੇਂ, "ਜੋ ਤੁਸੀਂ ਬੀਜ਼ੋਂਗੇ, ਉਹੀ ਤੁਸੀਂ ਫਲ ਵਢੋਂਗੇ," ਆਤਮਾਵਾਂ ਨੂੰ ਕੰਟ੍ਰੋਲ ਕਰਨ ਲਈ, ਤਾਂਕਿ ਉਹ ਸਦਾ ਲਈ ਇਥੇ ਵਿਚੇ ਫਸੇ ਰਹਿਣ, ਖੁਸ਼ ਜਾਂ ਉਦਾਸ, ਅਮੀਰ ਜਾਂ ਗਰੀਬ, ਨਿਰਭਰ ਕਰਦਾ ਹੈ ਕੀ ਉਨਾਂ ਨੇ ਕੀਤਾ ਸੀ। (ਹਾਂਜੀ, ਸਤਿਗੁਰੂ ਜੀ।)

ਅਤੇ ਮੈਂ ਪੜ ਰਹੀ ਸੀ ਕੁਝ ਕਿਤਾਬਾਂ ਬੋਧੀ ਟ੍ਰੀਪੀਤਾਕਾ ਦੀਆਂ। ਇਹ ਦਸਦਾ ਹੈ ਹੋਰ ਅਨੇਕ ਹੀ ਬੋਧੀ ਕਹਾਣੀਆਂ। ਜਦੋਂ ਮੇਰੇ ਕੋਲ ਸਮਾਂ ਹੋਇਆ, ਜਦੋਂ ਅਸੀਂ ਕਰ ਸਕਦੇ ਹੋਈਏ, ਜਦੋਂ ਵੀ ਮੇਰੇ ਕੋਲ ਕਦੇ ਸਮਾਂ ਹੋਇਆ, ਮੈਂ ਇਹ ਤੁਹਾਨੂੰ ਪੜ ਕੇ ਸੁਣਾਵਾਂਗੀ। ਮੈਂ ਵਾਅਦਾ ਕੀਤਾ ਸੀ ਭਰਾਵਾਂ ਨਾਲ, ਤੁਹਾਡੇ ਭਰਾਵਾਂ ਨਾਲ, ਪਰ ਮੈਂ ਇਹ ਨਹੀਂ ਕੀਤਾ। ਮੈਂ ਨਹੀਂ ਜਾਣਦੀ ਜੇਕਰ ਮੇਰੇ ਕੋਲ ਕਦੇ ਵੀ (ਸਮਾਂ) ਹੋਵੇਗਾ। ਮੈਂ ਪੜੀ ਹੈ ਸਮੁਚੀ, ਤ੍ਰੀਪੀਤਾਕਾ ਦੀਆਂ ਕਿਤਾਬਾਂ ਵਿਚੋਂ ਇਕ ਪਹਿਲੇ ਹੀ। ਅਤੇ ਮੈਂ ਹੋਰਨਾਂ ਨੂੰ ਵੀ ਪੜਦੀ ਹਾਂ, ਅਤੇ ਨਾਲੇ ਹੋਰ ਧਰਮਾਂ ਦੀਆਂ ਕਹਾਣੀਆਂ, ਪਰ ਮੈਂ ਨਹੀਂ ਜਾਣਦੀ ਜੇਕਰ ਸਾਡੇ ਕੋਲ ਸਮਾਂ ਹੈ, ਕਿਉਂਕਿ ਅਸੀਂ ਵਿਆਸਤ ਹਾਂ। ਪਰ ਘਟੋ ਘਟ ਤੁਸੀਂ ਇਥੇ ਹੋ ਸਾਰਾ ਸਮਾਂ। ਤੁਸੀਂ ਆਪਣੇ ਕੰਮ ਵਾਲੇ ਵਾਤਾਵਰਨ ਵਿਚ ਹੋ, ਸੁਰਖਿਅਤ, ਅਤੇ ਤੁਸੀਂ ਹਮੇਸ਼ਾਂ ਤਿਆਰ ਹੋ, ਸੋ ਕਿਸੇ ਵੀ ਸਮੇਂ ਅਸੀਂ ਇਕ ਕਾਂਨਫਰੰਸ ਕਰ ਸਕਦੇ ਹਾਂ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਪਰ ਮੈਂ ਕੋਈ ਕਾਂਨਫਰੰਸ ਨਹੀਂ ਕਰ ਸਕਦੀ ਕੋਈ ਵੀ ਤੁਹਾਡੇ ਭਰਾਵਾਂ ਅਤੇ ਭੈਣਾਂ ਨਾਲ ਬਾਹਰ, ਕਿਉਂਕਿ ਐਸ ਵਖਤ ਹੁਣ ਉਹ ਸਾਰੇ ਲਾਕਡਾਉਨ ਵਿਚ ਹਨ। ਜਾਂ ਉਹ ਨਹੀਂ ਇਕਠੇ ਹੋ ਸਕਦੇ ਕਿਸੇ ਵੀ ਸੈਂਟਰ ਵਿਚ ਬਿਲਕੁਲ ਵੀ, ਮਹਾਂਮਾਰੀ ਦੇ ਕਰਕੇ। (ਸਹੀ ਹੈ।) ਸੋ, ਇਥੋਂ ਤਕ ਜੇਕਰ ਮੈਂ ਚਾਹਾਂ ਵੀ ਉਨਾਂ ਨਾਲ ਗਲ ਕਰਨੀ ਜਾਂ ਉਹ ਚਾਹਣ ਮੈਨੂੰ ਸਵਾਲ ਪੁਛਣੇ, ਉਹ ਨਹੀਂ ਕਰ ਸਕਦੇ। ਸੋ, ਤੁਸੀਂ ਉਨਾਂ ਦੇ ਬੁਲਾਰੇ ਹੋ। ਬਹੁਤ ਵਧੀਆ। (ਤੁਹਾਡਾ ਧੰਨਵਾਦ।) ਬਹੁਤ ਵਧੀਆ।

ਮੈਂ ਹੈਰਾਨ ਹਾਂ ਤੁਹਾਡੇ ਸਾਰੇ ਸਵਾਲਾਂ ਨਾਲ ਅਜ਼ ਬਹੁਤ ਵਧੀਆ ਹਨ। ਬਹੁਤ ਨਵੇਂ। ਇਹ ਆਮ ਨਮੂਨੇ ਵਾਲੇ ਨਹੀਂ ਹਨ। ਬਹੁਤ ਨਵੇਂ ਅਤੇ ਬਹੁਤ ਵਧੀਆ। ਚੰਗੀ ਤਰਾਂ ਅਗੇ ਰਖੇ। ਸੋ, ਕੀ ਮੈਂ ਕਾਫੀ ਸਪਸ਼ਟ ਕੀਤਾ ਹੈ ਅੰਤਰ ਬਾਰੇ, ਮਸ਼ੀਨਾਂ ਅਤੇ ਕਰਮ ਦੇ? (ਹਾਂਜੀ, ਮੇਰੇ ਖਿਆਲ ਵਿਚ, ਸਤਿਗੁਰੂ ਜੀ।) ਵਧੀਆ, ਵਧੀਆ। ਪਰ ਮੈਂ ਤੀਸਰੇ ਪਧਰ ਦੇ ਪ੍ਰਭੂ ਨੂੰ ਪਹਿਲੇ ਹੀ ਬਦਲ ਦਿਤਾ ਹੈ। ਤੁਸੀਂ ਉਹ ਜਾਣਦੇ ਹੋ, ਠੀਕ ਹੈ? (ਹਾਂਜੀ।) ਸੋ, ਇਹ ਵਧੇਰੇ ਸੌਖਾ ਹੈ ਮੇਰੇ ਲਈ ਆਤਮਾਵਾਂ ਨੂੰ ਉਪਰ ਲਿਜਾਣਾ। ਜੇਕਰ ਉਹ ਅਜ਼ੇ ਵੀ ਉਥੇ ਹੁੰਦਾ, ਇਥੋਂ ਤਕ ਲੋਕ ਜਿਹੜੇ ਪਸ਼ਚਾਤਾਪ ਕਰਦੇ ਹਨ ਨਹੀਂ ਬਚ ਸਕਣਗੇ। (ਵਾਓ।) ਨਹੀਂ! ਉਹ ਨਹੀਂ ਜਾਣ ਦੇਵੇਗਾ, ਕਿਉਂਕਿ ਉਹ ਦਿਖਾਵੇਗਾ ਮੈਨੂੰ ਕਰਮਾਂ ਦੀ ਕਿਤਾਬ। (ਹਾਂਜੀ।) ਅਤੇ ਜੇਕਰ ਇਹ ਉਹਦੇ ਖੇਤਰ ਵਿਚ ਹੋਵੇ ਅਤੇ ਉਹਦੀ ਸਿਰਜ਼ਨਾ ਵਿਚ, ਫਿਰ ਉਹ ਸੌਦੇਬਾਜ਼ੀ ਕਰ ਸਕਦਾ, ਉਹ ਕੰਟ੍ਰੋਲ ਕਰ ਸਕਦਾ ਹੈ। (ਹਾਂਜੀ।) ਪਰ ਕਿਉਂਕਿ ਉਹ ਇਤਨਾ ਲਾਲਚੀ ਸੀ। ਜੇਕਰ ਉਹ ਬਸ ਮੈਨੂੰ ਕੰਮ ਕਰਨ ਦਿੰਦਾ... ਅਤੇ ਮੈਂ ਨਿਆਂਕਾਰੀ ਹਾਂ, ਬਸ ਜਿਹੜਾ ਸੁਣਦਾ ਹੈ ਮੈਨੂੰ ਅਤੇ ਚਾਹੁੰਦਾ ਹੈ ਉਪਰ ਜਾਣਾ, ਫਿਰ ਮੈਂ ਲਿਜਾਂਦੀ ਹਾਂ ਉਪਰ। ਪਰ ਉਹ ਲਾਲਚੀ ਸੀ; ਉਹ ਨਹੀਂ ਚਾਹੁੰਦਾ ਸੀ। ਸੋ ਹੁਣ ਉਹ ਸਭ ਚੀਜ਼ ਗੁਆ ਬੈਠਾ ਹੈ। ਉਹ ਆਪਣਾ ਰੁਤਬਾ ਵੀ ਗੁਆ ਬੈਠਾ। ਵਿਚਾਰਾ ਵਿਆਕਤੀ। ਮੈਂ ਤਰਸ ਕਰਦੀ ਹਾਂ, ਪਰ ਮੈਨੂੰ ਕਰਨਾ ਪਿਆ। ਮੈਂ ਨਹੀਂ ਚਾਹੁੰਦੀ ਕੰਮ ਕਰਨਾ ਇਹਨਾਂ ਜੀਵਾਂ ਨਾਲ ਜਿਹੜੇ ਸਹਿਯੋਗ ਨਹੀਂ ਦਿੰਦੇ। ਉਹ ਮੈਨੂੰ ਬਹੁਤਾ ਜਿਆਦਾ ਰੋਕਦੇ ਹਨ। ਅਤੇ ਮੈਂ ਨਹੀਂ ਚਾਹੁੰਦੀ ਲੋਕ ਆਉਣ ਅਗੇ ਅਤੇ ਪਿਛੇ ਸਾਰਾ ਸਮਾਂ, ਦੁਖ ਪਾਉਂਦੇ ਇਸ ਭਰਮ ਵਾਲੇ ਸੁਫਨੇ ਵਿਚ। ਬਸ ਜਿਵੇਂ ਉਨਾਂ ਕੋਲ ਡਰਾਉਣੇ ਭਿਆਨਕ ਸੁਪਨੇ ਹੁੰਦੇ ਸਾਰਾ ਸਮਾਂ। ਕਦੇ ਕਦਾਂਈ ਡਰਾਉਣੇ ਸੁਪਨੇ, ਕਦੇ ਕਦਾਂਈ ਥੋੜੀ ਜਿਹਾ ਇਕ ਚੰਗਾ ਸੁਪਨਾ, ਪਰ ਇਹ ਸਭ ਇਕ ਸੁਪਨਾ ਹੈ ਇਸ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਪਰ ਉਹ ਦੁਖੀ ਹੁੰਦੇ ਹਨ। ਬਸ ਜਿਵੇਂ ਸੁਪਨੇ ਵਿਚ, ਡਰਾਉਣੇ ਸੁਪਨੇ ਵਿਚ, ਤੁਸੀਂ ਦੁਖੀ ਹੁੰਦੇ ਹੋ ਜਿਵੇਂ ਅਸਲ ਵਿਚ, ਠੀਕ ਹੈ? (ਹਾਂਜੀ।) ਕੁਝ ਲੋਕ, ਉਨਾਂ ਨੂੰ ਅਜਿਹਾ ਇਕ ਡਰਾਉਣਾ ਸੁਪਨਾ ਆਉਂਦਾ ਹੈ, ਉਹ ਉਠਦੇ ਹਨ ਪਸੀਨੇ ਵਿਚ ਪੂਰੀ ਤਰਾਂ ਇਥੋਂ ਤਕ, ਅਤੇ ਅਜ਼ੇ ਵੀ ਡਰਦੇ ਹਨ ਦਿਨਾਂ ਤਕ ਜਾਂ ਹਫਤਿਆਂ ਜਾਂ ਮਹੀਨ‌ਿਆਂ ਤਕ। ਨਹੀਂ ਚੰਗੀ ਤਰਾਂ ਸੌਂ ਸਕਦੇ, ਨਹੀਂ ਚੰਗੀ ਤਰਾਂ ਖਾ ਸਕਦੇ ਕਿਉਂਕਿ ਅਜਿਹੇ ਇਕ ਦੁਖਦਾਈ ਸੁਪਨਾ ਜੋ ਉਨਾਂ ਨੇ ਦੇਖਿਆ। ਇਸ ਸੰਸਾਰ ਵਿਚ, ਇਹ ਸਮਾਨ ਉਸੇ ਤਰਾਂ ਹੈ। ਇਹੀ ਹੈ ਬਸ ਇਕ ਵਧੇਰੇ ਦੁਨੀਆਂਦਾਰ ਸੁਪਨਾ, ਵਧੇਰੇ ਹਾਏ-ਟੈਕ ਵਾਲਾ ਸੁਪਨਾ ਹੈ, ਸੋ ਇਹ ਲਗਦਾ ਹੈ ਬਹੁਤ ਹੀ ਅਸਲੀ। ਅਤੇ ਉਹ ਦੁਖੀ ਹੁੰਦੇ - ਇਹ ਮਹਿਸੂਸ ਹੁੰਦਾ ਵਧੇਰੇ ਅਸਲੀ ਅਤੇ ਵਧੇਰੇ ਲੰਮੇ ਸਮੇਂ ਤਕ - ਸਮੁਚੀ ਜਿੰਦਗੀ ਦੌਰਾਨ।

ਹੋਰ ਦੇਖੋ
ਸਾਰੇ ਭਾਗ  (9/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-30
135 ਦੇਖੇ ਗਏ
2024-11-30
93 ਦੇਖੇ ਗਏ
35:00
2024-11-28
99 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ