ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਗੋ ਅਤੇ ਵੀਗਨ ਬਣੋ ਇਸ ਸਫਾਈ ਦੇ ਸਮੇਂ ਵਿਚ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਬਚੇ ਜਦੋਂ ਉਹ ਵਧੇਰੇ ਛੋਟੇ ਹੁੰਦੇ ਹਨ, ਹੋ ਸਕਦਾ ਪੰਜ, ਸਤ, ਅਠ ਸਾਲ ਤਕ, ਉਹਨਾਂ ਨੂੰ ਆਪਣੀ ਅਤੀਤ ਦੀ ਜਿੰਦਗੀ ਅਜ਼ੇ ਵੀ ਯਾਦ ਹੁੰਦੀ ਹੈ, ਜਾਂ ਉਨਾਂ ਨੂੰ ਸਵਰਗ ਯਾਦ ਹੁੰਦਾ ਹੈ, ਜਾਂ ਉਨਾਂ ਨੂੰ ਪ੍ਰਭੂ ਯਾਦ ਹੈ। ਉਥੇ ਇਕ ਕਹਾਣੀ ਹੈ ਜੋ ਮੈਂ ਤੁਹਾਨੂੰ ਪਹਿਲੇ ਹੀ ਦਸੀ ਹੈ, ਕਿ ਮਾਪਿਆਂ ਨੇ ਸੁਣ ਲਿਆ ਚਾਰ ਸਾਲ ਦਾ ਬਚਾ ਪੁਛਦਾ ਦੋ ਸਾਲ ਦੇ ਬਚੇ ਨੂੰ, "ਮੈਨੂੰ ਦਸੋ ਕ੍ਰਿਪਾ ਕਰਕੇ ਪ੍ਰਭੂ ਕਿਹੋ ਜਿਹਾ ਲਗਦਾ ਹੈ। ਮੈਂ ਭੁਲਣ ਲਗ ਪਿਆ ਹਾਂ ਪਹਿਲੇ ਹੀ।"

( ਤੁਸੀਂ ਰੀਟਰੀਟ ਵਿਚ ਰਹੇ ਹੋ, ਸਤਿਗੁਰੂ ਜੀ, ਅਤੇ ਤੁਹਾਡੇ ਕੋਲ ਹੋ ਸਕਦਾ ਵਧੇਰੇ ਅਦੁਭਤ ਅਗੰਮ ਇਲਹਾਮ ਹੋਵੇ। ਬਿਨਾਂਸ਼ਕ, ਸਤਿਗੁਰੂ ਜੀ, ਅਸੀਂ ਬਹੁਤ ਹੀ ਖੁਸ਼ ਹਾਂ ਜਾਨਣ ਲਈ। ) ਤੁਸੀਂ ਦੇਖ ਸਕਦੇ ਹੋ ਖਬਰਾਂ ਵਿਚ ਵੀ। ਜਿਵੇਂ ਕੋਰੀਆ, ਉਥੇ ਕੂਝ ਇਮਾਰਤਾਂ ਨੂੰ ਵਿਸਫੋਟ ਕੀਤਾ ਗਿਆ ਆਪਣੇ ਆਵਦੇ ਦੇਸ਼ ਵਿਚ, ਅਤੇ ਹੁਣ ਇਹ ਸ਼ਾਂਤ‌ੀ ਹੈ ਦੁਬਾਰਾ। (ਹਾਂਜੀ, ਸਤਿਗੁਰੂ ਜੀ।) ਬਸ ਉਸੇ ਤਰਾਂ। ਅਤੇ ਕੁਝ ਹੋਰ ਦੇਸ਼ ਵੀ। ਬਸ ਥੋੜਾ ਜਿਹਾ ਇਥੇ ਅਤੇ ਉਥੇ। (ਹਾਂਜੀ।) ਨਹੀਂ ਤਾਂ, ਦੈਸ਼ ਜਿਆਦਾਤਰ ਸ਼ਾਂਤਮਈ ਹਨ, ਵਧੇਰੇ ਜਿਆਦਾ ਸ਼ਾਂਤਮਈ 50ਵੇਂ ਦਹਾਕਿਆਂ ਨਾਲੋਂ, ਠੀਕ ਹੈ? (ਹਾਂਜੀ।) ਬਸ ਇਕ ਪਲ, ਹੋ ਸਕਦਾ ਮੇਰੇ ਕੋਲ ਕੁਝ ਚੀਜ਼ ਹੋਵੇ ਆਪਣੀ ਡਾਇਰੀ ਵਿਚ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਂ ਜਾਂਦੀ ਹੈ ਦੇਖਣ। ਠੀਕ ਹੈ? (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਬਣੇ ਰਹਿਣਾ। ਬੈਠ ਜਾਵੋ। (ਹਾਂਜੀ।) ਮੈਂ ਖੁਰਚਾਂਗੀ ਤੁਹਾਡੇ ਪੇਟ ਨੂੰ ਜਦੋਂ ਮੈਂ ਵਾਪਸ ਆਉਂਦੀ ਹਾਂ। ਉਥੇ ਕੁਝ ਉਮੀਦ ਵਾਲੀਆਂ ਖਬਰਾਂ ਵੀ ਹਨ, ਕਿਉਂਕਿ ਉਹ ਟੈਸਟ ਕਰ ਰਹੇ ਹਨ ਵੈਕਸੀਨਾਂ ਨੂੰ ਪਹਿਲੇ ਹੀ। (ਹਾਂਜੀ, ਉਹ ਕਰ ਰਹੇ ਹਨ।) ਇੰਗਲੈਂਡ ਵਿਚ ਅਤੇ ਨਾਲੇ ਅਮਰੀਕਾ ਵਿਚ। (ਹਾਂਜੀ।) ਸੋ ਹੋ ਸਕਦਾ ਸਾਡੇ ਕੋਲ ਆਸ ਹੈ। ਇਕ ਕਿਰਲੀ ਨੇ ਮੈਨੂੰ ਕਿਹਾ, "ਖੁਸ਼ ਰਹੋ, ਜ਼ੋਸ਼ੀਲਾ ਪੈਰੋਕਾਰ ਚਲਿਆ ਗਿਆ।" ਮੈਂ ਜਾਣਦੀ ਹਾਂ ਕੌਣ। ਸੋ ਉਹ ਹੈ ਜੋ ਉਹਨੇ ਕਿਹਾ। "ਇਹ ਸੀ ਜਿਵੇਂ ਇਕ ਪੰਜਾਲ ਮੇਰੇ ਮੋਢੇ ਤੋਂ ਲਥ ਗਿਆ ਹੈ।" (ਵਾਓ, ਸਤਿਗੁਰੂ ਜੀ।) ਬਲਾ, ਬਲਾ, ਬਲਾ। ਉਹ ਵਾਲਾ ਕੁਝ ਨਾਕਾਰਾਤਮਿਕ ਚੀਜ਼ਾਂ ਹਨ। ਪਰ ਕਿਉਂਕਿ ਕਿਰਲੀ ਕਰਕੇ, ਉਹਨੇ ਮੈਨੂੰ ਯਾਦ ਦਿਲਾਇਆ। ਉਹ ਸੀ 24 ਨੂੰ, ਬੁਧਵਾਰ, ਅਤੇ ਸਾਰੀਆਂ ਸਮਸਿਆਵਾਂ ਆਈਆਂ ਇਕ ਦਮ। ਮੈਂ ਗੁਆ ਬੈਠੀ ਸੇਵਾਦਾਰਾਂ ਵਿਚੋਂ ਇਕ ਅਤੇ ਫਿਰ ਕੁਤ‌ਿਆਂ ਦਾ ਰਖਵਾਲਾ ਉਹਨੂੰ ਇਕ ਹਾਦਸਾ ਹੋਇਆ ਉਸ ਤਰਾਂ, ਨਹੀਂ ਕੰਮ ਕਰ ਸਕਦਾ, ਅਤੇ ਫਿਰ ਦੂਸਰੇ ਨੂੰ ਜ਼ਰੂਰੀ ਹੈ ਜ਼ਲਦੀ ਜਾਣਾ। ਓਹ! ਅਤੇ ਹੋਰ ਚੀਜ਼ਾਂ। ਮੈਂ ਨਹੀਂ ਤੁਹਾਨੂੰ ਦਸ ਸਕਦੀ।

ਮੈਂ ਹਥ ਨਾਲ ਲਿਖਦੀ ਹੁੰਦੀ ਸੀ ਸਾਰਾ ਸਮਾਂ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਜਾਣਦੀ ਸੀ ਕਿਵੇਂ ਮਾਉਸ ਨੂੰ ਹਿਲਾਉਣਾ ਹੈ। ਅਤੇ ਹੁਣ ਮੈਂ ਇਹ ਕਰਦੀ ਹਾਂ ਸਾਰਾ ਕੰਪਿਉਟਰ ਰਾਹੀਂ। (ਵਾਓ! ਅਦੁਭਤ।) ਮੈਂ ਟਾਇਪ ਕਰਦੀ ਹਾਂ ਸਭ ਚੀਜ਼ ਆਪਣੇ ਆਪ। (ਵਾਓ!) ਇਕ ਅਤੇ ਅਧੀ ਉਂਗਲੀ ਨਾਲ। (ਵਾਉ!) (ਸਤਿਗੁਰੂ ਜੀ, ਇਹ ਅਦੁਭਤ ਹੈ।) ਮੈਂ ਗਲਤੀਆਂ ਕੀਤੀਆਂ, ਪਰ ਇਹ ਬਹੁਤ ਸੌਖਾ ਹੈ ਦਰੁਸਤ ਕਰਨਾ। (ਹਾਂਜੀ, ਸਤਿਗੁਰੂ ਜੀ। ਵਧੀਆ ਹੈ।) (ਉਹ ਬਹੁਤ ਹੀ ਵਧੀਆ ਹੈ ਸੁਣਨਾ, ਸਤਿਗੁਰੂ ਜੀ।) ਸਭ ਚੀਜ਼ ਬਹੁਤ ਹੀ ਸਪਸ਼ਟ ਹੈ। ਵਧੇਰੇ ਬਿਹਤਰ ਹੋ ਰਹੀ ਹੈ ਸਾਰਾ ਸਮਾਂ। (ਹਾਂਜੀ, ਸਤਿਗੁਰੂ ਜੀ।) ਰੀਟਰੀਟ ਦਾ ਇਕ ਚੰਗਾ ਨੁਕਤਾ ਵੀ ਹੈ। ਜਿਵੇਂ, ਇਥੋਂ ਤਕ ਮੇਰੇ ਲਈ, ਅਨੇਕ ਚੀਜ਼ਾਂ ਵਧੇਰੇ ਸਪਸ਼ਟ ਹੋ ਗਈਆਂ। ਹਲ। ਜਾਂ ਵਧੇਰੇ ਉਨਤੀਆਂ ਸੁਪਰੀਮ ਮਾਸਟਰ ਟੀਵੀ ਲਈ। (ਹਾਂਜੀ, ਸਤਿਗੁਰੂ ਜੀ।) ਫਲਾਨੇ ਅਤੇ ਫਲਾਨੇ ਅਤੇ ਫਲਾਨੇ ਢੰਗ ਨਾਲ। ਜੇਕਰ ਇਹ ਤੁਹਾਡੇ ਨਾਲ ਸੰਬੰਧਿਤ ਨਹੀਂ, ਤੁਸੀਂ ਨਹੀਂ ਜਾਣੋਂਗੇ। (ਸਮਝੇ।) ਕਿਉਂਕਿ ਮੈਂ ਬਸ ਸੰਦੇਸ਼ ਘਲਦੀ ਹਾਂ ਜਿਹੜੇ ਵੀ ਵਿਭਾਗ ਲਈ ਹੋਵੇ। (ਹਾਂਜੀ, ਸਤਿਗੁਰੂ ਜੀ।) ਸੋ ਤੁਹਾਡੇ ਸਾਰਿਆਂ ਨੂੰ ਇਹ ਨਹੀਂ ਪਤਾ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਪਰ ਤੁਸੀਂ ਦੇਖੋਂਗੇ ਕੁਝ ਤਬਦੀਲੀਆਂ ਇਥੇ ਅਤੇ ਉਥੇ। (ਹਾਂਜੀ, ਸਤਿਗੁਰੂ ਜੀ।) ਬਿਹਤਰ। ਮਿਸਾਲ ਵਜੋਂ, ਮੈਂ ਉਨਾਂ ਨੂੰ ਕਿਹਾ ਭੂਮਿਕਾ, ਜਾਂ ਅਰੰਭ ਚੁਟਕਲੇ ਤੋਂ ਪਹਿਲਾਂ ਚਾਹੀਦਾ ਹੈ ਹੋਣਾ ਥੋੜਾ ਵਧੇਰੇ ਆਰਾਮ ਦੇ ਨਾਲ ਅਤੇ ਹਾਸੇ ਵਾਲਾ। (ਓਹ-ਹਾਂਜੀ।) (ਹਾਂਜੀ।) ਹਮੇਸਾਂ ਸਮਾਨ ਨਹੀਂ। (ਹਾਂਜੀ।) ਤੇ ਮੈਂ ਲਿਖੇ ਹਨ ਹੋ ਸਕਦਾ 30 ਕੁਝ ਉਦਾਹਰਨ ਉਨਾਂ ਲਈ । (ਹਾਂਜੀ।) (ਵਾਓ, ਸਤਿਗੁਰੂ ਜੀ।) ਉਹ ਚੁਣ ਸਕਦੇ ਹਨ ਉਨਾਂ ਦਾ ਪਸੰਦੀਦਾ ਅਤੇ ਫਿਰ ਜ਼ਾਰੀ ਰਖ ਸਕਦੇ ਹਨ ਉਸ ਦਿਸ਼ਾ ਵਲ। (ਹਾਂਜੀ।) ਨਹੀਂ ਤਾਂ, ਇਹ ਬਹੁਤ ਅਕਾਊ ਹੈ, ਹਮੇਸ਼ਾਂ ਸਮਾਨ: "ਹੁਣ ਇਹ ਸਮਾਂ ਹੈ ਇਕ ਚੁਟਕਲੇ ਲਈ। ਹਾ! ਹਾ!" ਹਮੇਸ਼ਾਂ ਸਮਾਨ, ਠੀਕ ਹੈ? (ਹਾਂਜੀ।) ਤਕਰੀਬਨ। ਕਦੇ ਕਦੇ, ਉਹ ਰਖਦੇ ਹਨ ਇਕ ਅਰਧ ਵਿਸ਼ਰਾਮ ਚਿੰਨ, ਜਾਂ ਇਕ ਹੋਰ ਬਿੰਦੀ ਇਹਦੇ ਵਿਚ। ਨਹੀ ਤਾਂ, ਇਹ ਸਮਾਨ ਹੈ ਸਾਰਾ ਸਮਾਂ। (ਹਾਂਜੀ।) ਸਮਾਨ ਹੈ "ਟਿਪ ਅਫ ਦ ਡੇ" ਨਾਲ। ਕੀ ਤੁਸੀਂ ਦੇਖਿਆ ਹੈ ਭਿੰਨ ਇਨਾਂ ਦਿਨਾਂ ਵਿਚ? (ਹਾਂਜੀ, ਸਤਿਗੁਰੂ ਜੀ।) ਮੈਂ ਉਹ ਲਿਖੇ ਹਨ। (ਵਾਓ, ਸਤਿਗੁਰੂ ਜੀ।) ਬਸ ਪੰਜ ਜਾਂ ਛੇ ਉਨਾਂ ਵਿਚੋਂ ਪਹਿਲੇ, ਅਤੇ ਬਾਅਦ ਵਿਚ ਮੈਂ ਹੋਰ 30 ਕੁਝ ਘਲ ਦਿਤੇ। (ਹਾਂਜੀ।) ਪਰ ਮੈਂ ਉਨਾਂ ਨੂੰ ਕਿਹਾ ਇਕ ਵਧੀਆ ਆਵਾਜ਼ ਲਾਉਣੀ ਇਹਦੇ ਉਤੇ। ਉਹ ਬਸ ਪੜਦੇ ਹਨ ਬਸ ਸਮਾਨ, ਤਕਰੀਬਨ ਜਿਵੇਂ ਪਹਿਲਾਂ ਵਾਂਗ, ਓਹ ਰਬਾ! ਮੈਂ ਕਿਹਾ, "ਜ਼ਰੂਰੀ ਹੈ ਇਕ ਵਧੀਆ ਆਵਾਜ਼ ਹੋਵੇ।" ਮੈਂ ਇਹ ਨੋਟ ਕੀਤਾ। ਮੈਂ ਇਸ ਤਰਾਂ ਲਿਖਿਆ। ਮੈਂ ਕਿਹਾ, "ਜ਼ਰੂਰੀ ਹੈ ਇਹਦੇ ਨਾਲ ਇਕ ਵਧੀਆ ਆਵਾਜ਼ ਹੋਵੇ।" (ਸਮਝੇ।) ਜਿਵੇਂ, ਮਿਸਾਲ ਵਜੋਂ, ਜੇਕਰ ਇਹ ਮੈਂ ਹੋਵਾਂ, ਮੈਂ ਕਹਾਂਗੀ ਜਿਵੇਂ ਜਾਣ ਪਛਾਣ ਕਰਵਾਉਣ ਕਰਦਿਆਂ, ਮੈਂ ਕਹਾਂਗੀ, "ਲੋਕਾਂ ਨੂੰ ਬਹੁਤ ਹੀ ਪਿਆਰ ਹੋ ਗਿਆ ਹੈ ਮੇਰੇ ਨਾਲ ਕਿਉਂਕਿ ਮੈਂ ਵੀਗਨ ਹਾਂ! ਹੁਣ ਤੁਸੀਂ ਟ੍ਰਾਏ ਕਰੋ!" ਉਸ ਤਰਾਂ। ਪਰ ਉਹ ਕਹਿੰਦੇ ਹਨ, "ਲੋਕਾਂ ਨੂੰ ਮੇਰੇ ਨਾਲ ਪਿਆਰ ਹੋ ਗਿਆ ਕਿਉਂਕਿ ਮੈਂ ਵੀਗਨ ਹਾਂ। ਹੁਣ ਤੁਸੀਂ ਵੀ ਟ੍ਰਾਏ ਕਰੋ।" ਹੋ ਸਕਦਾ ਉਹ ਉਨਾਂ ਦਾ ਹਾਸ ਰਸ ਹੋਵੇ। ਹੋ ਸਕਦਾ ਉਹ ਚਾਹੁੰਦੇ ਹੋਣ... ਹੋ ਸਕਦਾ ਉਨਾਂ ਨੇ ਇਹ ਜਾਣ ਬੁਝ ਕੇ ਕਰਦੇ ਹਨ, ਕਿਉਂਕਿ ਇਹ ਬਹੁਤ ਹੀ ਹਾਸੇ ਵਾਲਾ ਹੈ। ਹਾਸੇ ਵਾਲਾ ਗੰਭੀਰ ਹੋਣ ਨਾਲ! ਤੁਸੀਂ ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਅਤੇ ਸੋ, ਕੁਝ ਚੀਜ਼ ਉਸ ਤਰਾਂ, ਮੈਂ ਉਸ ਤਰਾਂ ਲਿਖਿਆ। ਅਤੇ ਮੈਂ ਵੀ ਲਿਖਿਆ ਜਿਵੇਂ, "ਕੀ ਤੁਸੀਂ ਦਸ ਸਕਦੇ ਹੋ ਮੇਰੀ ਉਮਰ ਕਿਤਨੀ ਹੈ? ਨਹੀਂ। ਤੁਸੀਂ ਨਹੀਂ ਦਸ ਸਕਦੇ। ਕਿਉਂਕਿ ਮੈਂ ਵੀਗਨ ਹਾਂ, ਮੈਂ ਆਪਣੀ ਉਮਰ ਤੋਂ ਅਧੀ ਹਾਂ ਕੇਵਲ!" ਕੁਝ ਚੀਜ਼ ਉਸ ਤਰਾਂ। (ਹਾਂਜੀ।) ਇਹ ਹੋਣਾ ਚਾਹੀਦਾ ਵਧੇਰੇ, ਜਿਵੇਂ, ਹਾਸੇ ਵਾਲੀ ਆਵਾਜ਼। (ਹਾਂਜੀ।) ਆਦਤਾਂ ਬਹੁਤ ਔਖੀਆਂ ਹਨ ਬਦਲਣੀਆਂ। ਇਹ ਵਧੀਆ ਹੈ ਕਿ ਉਹ ਪੜ ਸਕਦੇ ਹਨ ਪਹਿਲੇ ਹੀ। ਇਹ ਬਿਹਤਰ ਹੈ ਹੁਣ।

ਭਾਵੇਂ ਮੈਂ ਹੌਲੀ ਟਾਇਪ ਕਰਦੀ ਹਾਂ, ਪਰ ਇਹਦੇ ਵਿਚ ਕੋਈ ਗਲਤੀ ਨਹੀਂ। ਕਿਉਂਕਿ ਪਹਿਲਾਂ, ਜਦੋਂ ਮੈਂ ਹਥ ਨਾਲ ਲਿਖਦੀ ਸੀ, ਕਦੇ ਕਦਾਂਈ ਮੈਂ ਲਿਖਣਾ ਇਕ "ਟੀ" ਨਾਲ, ਬਹੁਤੀਆਂ ਜਾਂ "ਐਸ" ਘਟ। ਕਿਉਂਕਿ ਮੈਂ ਬਹੁਤ ਜ਼ਲਦੀ ਲਿਖਦੀ ਸੀ, ਸੋ ਕਦੇ ਕਦੇ ਇਹ ਨਹੀਂ ਦਿਸਦਾ ਬਹੁਤਾ ਚੰਗੀ ਤਰਾਂ। ਅਤ ਫਿਰ ਵਿਆਕਤੀ ਜਿਹੜਾ ਮੇਰੀ ਮਦਦ ਕਰਦਾ ਟਾਇਪ ਕਰਨ ਲਈ ਉਹਨੇ ਚੰਗਾ ਨਹੀਂ ਟਾਇਪ ਕੀਤਾ। (ਹਾਂਜੀ।) ਸੋ ਆਮ ਤੌਰ ਤੇ, ਮੈਨੂੰ ਹਥ ਨਾਲ ਲ਼ਿਖਣਾ ਪੈਂਦਾ ਹੈ ਅਤੇ ਫਿਰ ਕੁਝ ਕੂਰੀਅਰ ਆਉਂਦਾ ਬਸ ਆਉਂਦਾ ਅਤੇ ਇਹ ਲੈਂਦਾ ਅਤੇ ਵਾਪਸ ਲਿਜਾਂਦਾ ਇਹਨੂੰ ਦਫਤਰ ਨੂੰ। ਅਤੇ ਕਿਸੇ ਹੋਰ ਨੂੰ ਇਹ ਟਾਇਪ ਕਰਨਾ ਪੈਂਦਾ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਨਾਂ ਨੂੰ ਵਾਪਸ ਇਹ ਲਿਆਉਣਾ ਪੈਂਦਾ ਮੇਰੇ ਕੋਲ ਚੈਕ ਕਰਨ ਲਈ ਜੇਕਰ ਉਨਾਂ ਨੇ ਇਹ ਠੀਖ ਟਾਇਪ ਕੀਤਾ ਹੈ। ਇਹਦੇ ਲਈ ਬਹੁਤ ਸਮਾਂ ਲਗਦਾ! ਅਤੇ ਫਿਰ ਮੈਂਨੂੰ ਇਕ ਜਾਂ ਦੋ ਸ਼ਬਦਾਂ ਨੂੰ ਦਰੁਸਤ ਕਰਨਾ ਪੈਂਦਾ ਪਹਿਲੇ ਹੀ, ਅਗਲੀ ਵਾਰ ਉਹ ਇਕ ਹੋਰ ਗਲਤੀ ਕਰਦੇ ਹਨ, ਕੁਝ ਹੋਰ ਸ਼ਬਦਾਂ ਵਿਚ। ਜਿਵੇਂ ਕੋਈ ਅੰਤ ਨਹੀਂ। (ਹਾਂਜੀ।) ਕਦੇ ਕਦਾਂਈ ਮੈਂ ਨਹੀਂ ਜਾਣਦੀ ਜੇਕਰ ਮੈਨੂੰ ਰੋਣਾ ਚਾਹੀਦਾ ਹੈ ਜਾਂ ਹਸਣਾ। ਕਿਉੇਂਕਿ ਬਹੁਤ ਥਕਾਊ ਹੈ। ਅਤੇ ਹੁਣ ਮੈਂ ਇਹ ਆਪਣੇ ਆਪ ਟਾਇਪ ਕਰਦੀ ਹਾਂ, ਭਾਵੇਂ ਇਹ ਹੌਲੀ ਹੈ, ਪਰ ਇਕ ਪਕਾ ਹੈ। ਤੁਸੀਂ ਦੇਖ ਸਕਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਬਹੁਤ ਘਟ ਕਦੇ ਗਲਤੀ ਹੁੰਦੀ, ਬਿਲਕੁਲ ਨਹੀਂ। ਹੋ ਸਕਦਾ ਮੈਂ ਇਹਨੂੰ ਬਹੁਤਾ ਲੰਮੇਂ ਸਮੇਂ ਲਈ ਧਕੇਲਦੀ ਫਿਰ ਇਹ ਬਣ ਜਾਂਦੀਆਂ ਦੋ ਜਾਂ ਤਿੰਨ "ਐਸਾਂ" ਪਰ ਫਿਰ ਜੇਕਰ ਮੈਂ ਇਹ ਦੇਖ ਲਵਾਂ, ਮੈਂ ਇਕ ਕਟ ਦਿੰਦੀ ਹਾਂ। ਪਰ ਆਮ ਤੌਰ ਤੇ ਕੁਝ ਨਹੀਂ, ਹੁਣ ਤਕ ਕੁਝ ਨਹੀਂ। ਮੈਂ ਤਕਰੀਬਨ ਕੋਈ ਨਹੀਂ ਦੇਖਦੀ । (ਵਾਓ।) (ਹਾਂਜੀ, ਸਤਿਗੁਰੂ ਜੀ।) ਤਕਰੀਬਨ ਕੋਈ ਨਹੀਂ। ਹੋ ਸਕਦਾ ਇਕ "ਐਸ" ਵਧ, ਪਰ ਤੁਸੀਂ ਇਹ ਸਮਝਦੇ ਹੋ। ਮਿਸਾਲ ਵਜੋਂ, ਮੈਂ ਕਹਿੰਦੀ ਹਾਂ, "ਸੈਲ‌ਿਊਟ।" (ਹਾਂਜੀ, ਸਤਿਗੁਰੂ ਜੀ।) "ਆਈ ਸੈਲਿਊਟ ਯੂ," ਦੋ "ਐਸਾਂ" ਨਾਲ, ਫਿਰ ਤੁਹਾਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਹ ਦੋ "ਐਸਾਂ" ਨਹੀਂ ਹੋ ਸਕਦੀਆਂ। "ਜ਼ਰੂਰ ਸਤਿਗੁਰੂ ਜੀ ਨੇ ਬਹੁਤ ਜ਼ਲਦੀ ਟਾਇਪ ਕੀਤਾ ਹੋਵੇਗਾ ਜਾਂ ਬਹੁਤੀ ਕਾਹਲੀ।" ਕਿਉਂਕਿ ਕੰਪਿਉਟਰ, ਉਨਾਂ ਕੋਲ ਆਪਣੇ ਦਿਮਾਗ ਹਨ! ਮੈਂ ਚਾਹੁੰਦੀ ਹਾਂ ਲਿਖਣਾ ਇਥੇ ਥਲੇ, ਮਿਸਾਲ ਵਜੋਂ, ਅਧ ਵਿਚਾਲੇ, ਅਤੇ ਮੈਂ ਨਹੀਂ ਜਾਣਦੀ, ਮੈਂ ਬਸ ਇਕ ਬਟਨ ਦਬਾਇਆ ਅਤੇ ਇਹ ਟਪ ਕੇ ਗਿਆ ਸਾਰੇ ਰਾਹ ਉਪਰ ਨੂੰ ਪੰਨੇ ਦੇ ਸਿਖਰ ਤੇ ਉਪਰ! ਕੀ ਇਹ ਤੁਹਾਡੇ ਨਾਲ ਵਾਪਰਦਾ ਹੈ? (ਕਦੇ ਕਦਾਂਈ, ਹਾਂਜੀ।) ਤੁਹਾਡੇ ਲਈ, ਕਦੇ ਕਦਾਂਈ। ਮੇਰੇ ਲਈ, ਇਹ ਬਹੁਤ ਵਾਰੀ ਹੁੰਦਾ ਕਦੇ ਕਦੇ! ਮੇਰੇ ਖਿਆਲ ਕੰਪਿਉਟਰ ਜਾਣਦਾ ਹੈ ਕਿ ਮੈਂ ਇਕ ਅਨਾੜੀ ਹਾਂ, ਸੋ ਇਹ ਕੋਸ਼ਿਸ਼ ਕਰਦਾ ਹੈ ਮੇਰੇ ਨਾਲ ਸ਼ਰਾਰਤ ਕਰਨ ਦੀ। ਪਰ ਮੈਂ ਵਧੇਰੇ ਖੁਸ਼ੀ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਵਧੇਰੇ ਸੁਤੰਤਰ ਹਾਂ। ਮੈਂ ਨਹੀਂ ਪਸੰਦ ਕਰਦੀ ਨਿਰਭਰ ਹੋਣਾ। ਨਿਰਭਰਤਾ ਮੈਨੂੰ ਬਹੁਤ ਬੁਰਾ ਮਹਿਸੂਸ ਕਰਾਉਂਦੀ ਹੈ । ਮੇਰਾ ਭਾਵ ਹੈ, ਇਹ ਹਰ ਇਕ ਨੂੰ ਬੁਰਾ ਮਹਿਸੂਸ ਕਰਵਾਉਂਦੀ ਹੈ। ਕਿਉਂਕਿ ਕੋਈ ਨਹੀਂ ਕਰਦਾ ਐਨ ਉਵੇਂ ਜਿਵੇਂ ਜੋ ਤੁਸੀਂ ਚਾਹੁੰਦੇ ਕੀਤਾ ਜਾਵੇ। (ਹਾਂਜੀ, ਸਤਿਗੁਰੂ ਜੀ।) ਜਿਆਦਾਤਰ ਨਹੀਂ। ਅਤੇ ਫਿਰ ਉਹ ਮਾਯੂਸ ਦਾ ਕਾਰਨ ਬਣਦਾ ਹੈ। ਮਾਯੂਸ ਅਤੇ ਸਿਰਦਰਦ ਅਤੇ ਮਾੜਾ ਮੂਡ। ਮੈਂ ਵਧੇਰੇ ਖੁਸ਼ ਹਾਂ ਹੁਣ, ਭਾਵੇਂ ਮੈਂ ਵਧੇਰੇ ਸਖਤ ਕੰਮ ਕਰਦੀ ਹਾਂ ਅਤੇ ਵਧੇਰੇ ਹੌਲੀ ਟਾਇਪ ਕਰਦੀ ਹਾਂ ਅਤੇ ਉਹ ਸਭ, ਪਰ ਮੈਨੂੰ ਯਕੀਨ ਹੈ ਜੋ ਮੈਂ ਲਿਖਦੀ ਹਾਂ, ਅਤੇ ਮੈਂ ਜਾਣਦੀ ਹਾਂ ਕੀ ਇਹ ਹੈ, ਅਤੇ ਕੋਈ ਨਹੀਂ ਗਲਤੀਆਂ ਕਰਦਾ ਹੋਰ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) (ਅਸੀਂ ਵੀ ਖੁਸ਼ ਹਾਂ, ਸਤਿਗੁਰੂ ਜੀ।) (ਬਹੁਤ ਵਧੀਆ, ਸਤਿਗੁਰੂ ਜੀ।) ਤੁਸੀਂ ਦੇਖ ਸਕਦੇ ਹੋ ਕਿ, ਜੇਕਰ ਤੁਹਾਨੂੰ ਕੋਈ ਚੀਜ਼ ਮਿਲਦੀ ਹੈ ਅਤੇ ਤੁਸੀਂ ਦੇਖਦੇ ਹੋ ਕੋਈ ਗਲਤੀ ਨਹੀਂ, ਇਹ ਮੈਂ ਹਾਂ, ਤੁਹਾਡੇ ਗੁਰੂ! (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਬਹੁਤ, ਬਹੁਤ ਪ੍ਰੋਫੈਸ਼ਨਲ ਹੁਣ, ਡੇਢ ਉੰਗਲੀਆਂ ਨਾਲ! ਕਿਉਂਕਿ ਦੂਸਰੀ ਉਂਗਲੀ ਨੂੰ ਕਦੇ ਕਦਾਂਈ ਦਬਾਉਣਾ ਪੈਂਦਾ ਹੈ ਇਕ ਬਟਨ ਜਾਂ ਕੁਝ ਚੀਜ਼, ਅਤੇ ਦੂਸਰੀ ਉਂਗਲ ਨਾਲ, ਮੈਂ ਟਾਇਪ ਕਰਦੀ ਹਾਂ।

ਜਾਂ ਕਦੇ ਕਦਾਂਈ ਮੈਨੂੰ ਖਬਰਾਂ ਨੂੰ ਅਤੇ ਉਹ ਸਭ ਸਕੈਨ ਕਰਨਾ ਪੈਂਦਾ ਹੈ ਦੂਸਰੇ ਸਮੂਹ ਦੇ ਦੇਖਣ ਲਈ, ਜਾਂ ਤਾਂਕਿ ਮੈਂ ਪੜ ਕੇ ਸੁਣਾਂ ਸਕਾਂ ਤੁਹਾਨੂੰ, ਕੁਝ ਚੀਜ਼ ਉਸ ਤਰਾਂ, ਤਾਂਕਿ ਤੁਸੀਂ ਸਾਵਧਾਨ ਰਹਿ ਸਕੋਂ ਅਤੇ ਆਪਣੇ ਆਪ ਨੂੰ ਸੁਰਖਿਅਤ ਰਖੋਂ। ਇਥੋਂ ਤਕ ਹੂ (ਡਬਲਿਊਹਿਚਓ) (ਵਾਰਲਡ ਹੈਲਥ ਆਰਗਨਾਈਜ਼ੇਸ਼ਨ) ਜ਼ਾਰੀ ਰਖ ਰਿਹਾ ਹੈ ਕਹਿਣਾ ਲੋਕਾਂ ਨੂੰ ਇਹ ਸੁਰਖਿਅਤ ਨਹੀਂ ਹੈ। (ਹਾਂਜੀ।) (ਇਹ ਸੁਰਖਿਅਤ ਨਹੀਂ ਹੈ, ਸਤਿਗੁਰੂ ਜੀ।) ਤੁਹਾਨੂੰ ਸਚਮੁਚ ਆਪਣੇ ਆਪ ਨੂੰ ਸੁਰਖਿਅਤ ਰਖਣਾ ਜ਼ਰੂਰੀ ਹੈ। ਅਜ਼ੇ ਸੁਰਖਿਅਤ ਨਹੀਂ ਹੈ। ਇਹ ਨਹੀਂ ਅਜ਼ੇ ਦੂਰ ਹੋਇਆ; ਇਹ ਅਜ਼ੇ ਆਈ ਜਾ ਰਿਹਾ ਹੈ! (ਹਾਂਜੀ, ਸਤਿਗੁਰੂ ਜੀ।) ਪਹਿਲਾਂ, ਇਹ ਬਸ ਇਕ ਮੀਲੀਅਨ (ਕੋਵਿਡ-19 ਕੇਸ) ਸੀ ਅਸੀਂ ਅਸੀਂ ਮਹਿਸੂਸ ਕਰਦੇ ਸੀ, "ਵਾਓ!" ਅਤੇ ਹੁਣ ਇਹ ਨੌਂ ਮੀਲੀਅਨ ਤੋਂ ਵਧ। ਮੇਰੇ ਖਿਆਲ ਹੋ ਸਕਦਾ ਦਸ ਹੋ ਗਏ ਹਨ, ਰਸਮੀਂ ਤੌਰ ਤੇ। (ਹਾਂਜੀ, ਸਤਿਗੁਰੂ ਜੀ।) ਪਰ ਅਰਸਮੀਂ ਤੌਰ ਤੇ, ਇਹ ਬਹੁਤ ਵਧੇਰੇ ਹਨ ਉਹਦੇ ਨਾਲੋਂ। (ਹਾਂਜੀ।) ਤਿੰਨ ਗੁਣਾਂ, ਘਟੋ ਘਟ, ਵਧ ਉਹਦੇ ਨਾਲੋਂ ਵੀ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਵਿਸਤਾਰ ਵਿਚ ਗਈ, ਪਰ ਮੈਂ ਜਾਣਦੀ ਹਾਂ ਬਹੁਤ, ਬਹੁਤ ਵਧੇਰੇ ਹੈ ਨੌਂ ਮੀਲੀਅਨ ਨਾਲੋਂ। (ਹਾਂਜੀ, ਸਤਿਗੁਰੂ ਜੀ।) (ਹਾਂਜੀ, ਉਹ ਸਹੀ ਹੈ।) ਸੋ, ਇਹ ਨਹੀਂ ਸਾਨੂੰ ਛਡ ਕੇ ਗਈ ਅਜ਼ੇ। (ਹਾਂਜੀ, ਸਤਿਗੁਰੂ ਜੀ।) ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ ਇਹ ਜੇ ਕਦੇ ਤੁਸੀਂ ਇਹ (ਸੁਪਰੀਮ ਮਾਸਟਰ) ਟੀਵੀ ਉਤੇ ਰਖੋਂ ਸਾਡੇ ਲੋਕਾਂ ਲਈ। (ਸਮਝੇ, ਸਤਿਗੁਰੂ ਜੀ।) ਬਾਹਰਲੇ ਲੋਕ, ਮੈਂ ਨਹੀਂ ਆਸ ਕਰਦੀ ਉਹ ਸੁਣ ਰਹੇ ਹਨ ਮੈਨੂੰ। ਮੈਂ ਆਸ ਕਰਦੀ ਹਾਂ ਉਹ ਕਰਦੇ ਹੋਣ, ਪਰ ਮੈਂ ਨਹੀਂ ਜਾਣਦੀ ਜੇਕਰ ਉਹ ਕਰਦੇ ਹਨ, ਕਿਉਂਕਿ ਉਹ ਸਚਮੁਚ ਮੈਨੂੰ ਨਹੀਂ ਜਾਣਦੇ ਅਤੇ ਮੈਂ ਨਹੀਂ ਜਾਣਦੀ ਜੇਕਰ ਉਹ ਵਿਸ਼ਵਾਸ਼ ਕਰਦੇ ਹਨ ਇਕ ਬਜ਼ੁਰਗ ਔਰਤ ਵਿਚ ਮੇਰੀ ਵਰਗੀ ਦੇ ਕੀ ਕਹਿੰਦੀ ਹਾਂ। "ਤੁਸੀਂ ਕੌਣ ਹੁੰਦੇ ਹੋ ਜੋ ਵੀ ਕਹਿਣ ਵਾਲੇ?" ਮੈਂ ਕਹਿੰਦੀ ਹਾਂ ਇਹ ਸਭ ਲੋਕਾਂ ਲਈ, ਤਾਂਕਿ ਉਹ ਵਧੇਰੇ ਸਾਵਧਾਨ ਰਹਿਣ। ਇਹ ਮਜ਼ਾਕ ਨਹੀਂ ਹੈ ਬਿਮਾਰ ਹੋਣਾ, ਖਾਸ ਕਰਕੇ ਇਸ ਕਿਸਮ ਨਾਲ। (ਹਾਂਜੀ, ਸਤਿਗੁਰੂ ਜੀ।) ਇਹ ਤੁਹਾਨੂੰ ਖਤਮ ਕਰਦੀ ਹੈ, ਅਤੇ ਤੰਗ ਕਰਦੀ ਹੈ ਤੁਹਾਨੂੰ ਉਸ ਤੋਂ ਪਹਿਲਾਂ। (ਹਾਂਜੀ, ਸਤਿਗੁਰੂ ਜੀ।) ਮੈਂ ਆਸ ਕਰਦੀ ਹਾਂ ਉਹ ਸੁਣਦੇ ਹਨ, ਸਾਡੇ ਸਮੂਹ ਤੋਂ ਬਾਹਰ ਵਾਲੇ ਲੋਕ, ਪਰ ਮੈਂ ਨਹੀਂ ਆਸ ਰਖਦੀ । ਪਰ ਘਟੋ ਘਟ ਸਾਡੇ ਲੋਕ, ਉਹ ਜਾਣਦੇ ਹਨ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਿਉਂਕਿ ਇਹ ਸਚਮੁਚ ਅਜ਼ੇ ਵੀ ਬਹੁਤ ਅਤਿ ਅਵਸ਼ਕ ਹੈ। (ਹਾਂਜੀ, ਸਤਿਗੁਰੂ ਜੀ।)

ਅਨੇਕ ਹੀ ਦੇਸ਼ ਉਹ ਨਹੀਂ ਟੈਸਟ ਕਰਦੇ ਲੋਕਾਂ ਨੂੰ, ਜਾਂ ਘਟ ਟੈਸਟ ਕਰਦੇ ਹਨ, ਜਾਂ ਟੈਸਟ ਕਰਦੇ ਹਨ ਬਸ ਥੋੜਾ ਜਿਹਾ ਹੀ ਕੇਵਲ, ਕਿਉਂਕਿ ਉਹ ਨਹੀਂ ਚਾਹੁੰਦੇ ਬਹੁਤੀ ਵਡੀ ਗਿਣਤੀ ਦਿਖਾਈ ਦੇਵੇ। (ਹਾਂਜੀ।) ਨਹੀਂ ਤਾਂ, ਉਹ ਨਹੀਂ ਮੁੜ ਖੋਲ ਸਕਦੇ। (ਹਾਂਜੀ, ਸਤਿਗੁਰੂ ਜੀ।) ਪਰ ਇਹ ਬਹੁਤਾ ਪਰਵਾਨ ਕਰਨਯੋਗ ਨਹੀਂ ਹੈ ਅਸਲ ਵਿਚ, ਕਿਉਂਕਿ ਅਸੀਂ ਘਲਦੇ ਹਾਂ ਬਚਿਆਂ ਨੂੰ ਸਕੂਲ! (ਹਾਂਜੀ, ਸਤਿਗੁਰੂ ਜੀ।) ਇਹ ਵਧੀਆ ਨਹੀਂ ਹੈ। ਇਹ ਸੌਖਾ ਹੈ ਉਨਾਂ ਲਈ ਬਿਮਾਰ ਹੋਣਾ ਜਦੋਂ ਉਹ ਇਕਠੇ ਹੁੰਦੇ ਹਨ। ਇਤਿਹਾਸ ਵਿਚ, ਇਹ ਉਸ ਤਰਾਂ ਸੀ, ਜਿਵੇਂ ਸਪੇਨਿਸ਼ ਫਲੂ ਨਾਲ। ਬਚ‌ਿਆਂ ਦੇ ਸਮੂ੍ਹ ਦੇ ਕੋਲ ਵਧੇਰੇ ਸ਼ੂਤ ਦੀ ਬਿਮਾਰੀ ਲਗਦੀ ਹੈ। ਜੇਕਰ ਉਹ ਸਕੂਲ ਨੂੰ ਜਾਂਦੇ ਹਨ, ਉਹ ਇਕ ਦੂਸਰੇ ਨੂੰ ਛੂਤ ਲਗਾਉਣਗੇ ਕਿਉਂਕਿ ਗਿਣਤੀ ਵਡੀ ਹੈ। ਅਤੇ ਫਿਰ ਉਹ ਘਰ ਨੂੰ ਜਾਂਦੇ ਹਨ, ਹੋਰਨਾਂ ਬਚਿਆਂ ਨੂੰ ਬਿਮਾਰੀ ਦਾ ਛੂਤ ਦਿੰਦੇ ਹਨ, ਆਪਣੇ ਪ੍ਰੀਵਾਰਾਂ ਦੇ ਮੈਂਬਰਾਂ ਨੂੰ ਬਿਮਾਰੀ ਦਾ ਛੂਤ ਦਿੰਦੇ ਹਨ। (ਹਾਂਜੀ, ਸਤਿਗੁਰੂ ਜੀ।) ਉਹ ਸੀ ਅਨੁਭਵ ਸਪੇਨੀ ਫਲੂ ਨਾਲ। ਪਰ ਸਰਕਾਰ ਵੀ ਬਹੁਤਾ ਨਹੀਂ ਕਰ ਸਕਦੀ। ਜੇਕਰ ਉਹ ਜ਼ਾਰੀ ਰਖਦੇ ਹਨ ਲੌਕ ਡਾਉਨ ਲੋਕਾਂ ਨੂੰ, ਉਨਾਂ ਕੋਲ ਇਕ ਅੰਦੋਲਨ ਹੋਵੇਗਾ ਇਥੋਂ ਤਕ। ਅਤੇ ਉਨਾਂ ਕੋਲ ਬਹੁਤ ਹੈ ਪਹਿਲੇ ਹੀ ਸੰਭਾਲ ਕਰਨ ਲਈ। ਉਨਾਂ ਕੋਲ ਪ੍ਰੋਟੈਸਟ ਹਨ ਹਰ ਜਗਾ ਸਾਰੇ ਪਾਸੇ, ਅਨੇਕ ਹੀ ਚੀਜ਼ਾਂ ਬਾਰੇ: ਮਹਾਂਮਾਰੀ ਬਾਰੇ, ਜਾਤੀਅਤਾ ਬਾਰੇ, ਅਤੇ ਅਨੇ ਹੀ ਮੂਰਤੀਆਂ ਬਾਰੇ ਇਥੋਂ ਤਕ, ਮੂਰਤੀਆਂ, ਬੁਤ ਜੋ ਉਹ ਚਾਹੁੰਦੇ ਹਨ ਢਾਹੁਣੇ, ਥਲੇ ਲਿਆਉਣੇ ਜਾਂ ਖੜੇ ਕਰਨੇ। ਇਹ ਬਹੁਤ ਖਲਬਲੀ ਹੈ ਬਾਹਰ ਉਥੇ। (ਹਾਂਜੀ, ਸਤਿਗੁਰੂ ਜੀ।) ਅਸੀਂ ਸੁਰਖਿਅਤ ਹਾਂ ਸਾਡੇ ਆਪਣੇ ਟਿਕਾਣੇ ਵਿਚ; ਅਸੀਂ ਇਹ ਨਹੀਂ ਜਾਣਦੇ। ਪਰ ਤੁਸੀਂ ਇਹ ਦੇਖ ਸਕਦੇ ਹੋ ਖਬਰਾਂ ਵਿਚ, ਜੇਕਰ ਤੁਸੀਂ ਖਬਰਾਂ ਪੜਦੇ ਹੋ। (ਹਾਂਜੀ, ਸਤਿਗੁਰੂ ਜੀ।) ਤੁਸੀਂ ਪੜ ਸਕਦੇ ਹੋ, ਠੀਕ ਹੈ? ਤੁਸੀਂ ਵਿਆਕਤੀ ਹੁਸ਼ਿਆਰ ਹੋ। ਮੈਂ ਹੀ ਹਾਂ ਇਕਲੀ ਜਿਹੜੀ ਨਹੀਂ ਜਾਣਦੀ ਕਿਵੇਂ ਖਬਰਾਂ ਨੂੰ ਪਕੜਨਾ ਹੈ। ਕੁਝ ਵਿਆਕਤੀ ਨੇ ਕੁਝ ਐਪਸ ਲਾਇਆ ਮੇਰੇ ਲਈ ਮੇਰੇ ਆਈਫੋਨ ਉਤੇ। ਮੇਰੇ ਕੋਲ ਆਪਣਾ ਆਈਫੋਨ ਹੈ ਦੋ ਸਾਲ ਪਹਿਲਾਂ ਤੋਂ, ਜਾਂ ਦੋ, ਤਿੰਨ ਸਾਲ ਪਹਿਲਾਂ, ਅਖੀਰ ਵਿਚ। ਇਹ ਕਾਫੀ ਸੁਖਾਵਾਂ ਹੈ ਮੇਰੇ ਲਈ ਹੁਣ। ਕਲਪਨਾ ਕਰੋ, ਤੁਹਾਡੇ ਸਤਿਗੁਰੂ ਬਹੁਤ ਹੁਸ਼ਿਆਰ ਹਨ ਹੁਣ! (ਹਾਂਜੀ, ਸਤਿਗੁਰੂ ਜੀ।) (ਸਾਨੂੰ ਫਖਰ ਹੈ ਤੁਹਾਡੇ ਉਤੇ, ਸਤਿਗੁਰੂ ਜੀ।) (ਵਧੀਆ, ਸਤਿਗੁਰੂ ਜੀ!) ਹਾਂਜੀ, ਕਲੈਪ, ਕਲੈਪ! ਹਾਂਜੀ, ਹਾਂਜੀ। ਸਹਾਇਕ ਸਪੀਰੀਟ। (ਅਸੀਂ ਹਾਂ, ਸਤਿਗੁਰੂ ਜੀ।) ਮੈਨੂੰ ਰਖਦਾ ਹੈ ਅਗੇ ਜਾਣ ਲਈ,ਅਗੇ ਜਾਣ ਲਈ। (ਹਾਂਜੀ, ਜ਼ਾਰੀ ਰਖੋ, ਸਤਿਗੁਰੂ ਜੀ।) ਵਧੇਰੇ ਸੁਤੰਤਰਤਾ ਵਧੀਆ ਹੈ ਮੇਰੇ ਲਈ। ਮੈਂ ਇਕ ਬਿਹਤਰ ਮੂਡ ਵਿਚ ਹਾਂ। (ਹਾਂਜੀ, ਸਤਿਗੁਰੂ ਜੀ।)

ਤੁਸੀਂ ਜਾਣਦੇ ਹੋ, ਉਸੇ ਕਰਕੇ ਜਿਆਦਾਤਰ ਬਚੇ, ਜਿਵੇਂ ਕਿਸ਼ੋਰੇ, ਕੇਵਲ ਇਸ ਕਰਕੇ ਹੀ ਨਹੀਂ ਕਿ ਉਨਾਂ ਦਾ ਸਰੀਰ ਬਹੁਤਾ ਜ਼ਲਦੀ ਵਧ ਰਿਹਾ ਹੈ ਉਨਾਂ ਦੇ ਸੰਭਾਲਣ ਲਈ, ਇਹ ਵੀ ਹੈ ਕਿਉਂਕਿ ਉਹ ਬਹੁਤੇ ਨਿਰਭਰ ਹਨ ਮਾਪਿਆਂ ਉਤੇ ਜਾਂ ਬਾਲਗਾਂ ਉਤੇ, ਜਾਂ ਆਪਣੇ ਰਖਵਾਲੇ ਉਤੇ ਜਾਂ ਪਾਲਣ ਪੋਸਣ ਵਾਲੇ, ਮਾਪੇ ਉਤੇ , ਜੋ ਵੀ। ਕਿਉਂਕਿ ਉਹ ਬਹਤੇ ਨਿਰਭਰ ਹਨ। ਬਚੇ, ਕਿਉਂਕਿ ਉਹ ਬਸ ਨਵੇਂ ਆਏ ਹਨ ਸਾਡੇ ਸੰਸਾਰ ਵਿਚ। ਜਦੋਂ ਉਹ ਛੋਟੇ ਬਚੇ ਸਨ, ਉਹ ਅਜ਼ੇ ਵੀ ਸੰਪਰਕ ਕਰ ਸਕਦੇ ਸਵਰਗਾਂ ਨਾਲ। ਅਤੇ ਜਦੋਂ ਉਹ ਜਿਵੇਂ ਕਿਸ਼ੋਰੇ ਹੁੰਦੇ, ਉਨਾਂ ਕੋਲ ਅਜ਼ੇ ਵੀ ਕੁਝ ਇਹ ਉਪ-ਚੇਤਨਾ ਵਿਚ ਹੁੰਦੀ ਆਜ਼ਾਦੀ , ਸਵਰਗਾਂ ਦੀ। ਜੇਕਰ ਉਹ ਨਰਕ ਤੋਂ ਨਾਂ ਹੋਣ, ਬਿਨਾਂਸ਼ਕ। ਸੋ, ਇਸ ਸਰੀਰ ਵਿਚ ਜਨਮ ਲੈਣਾ, ਇਹ ਮਹਿਸੂਸ ਕਰਵਾਉਂਦਾ ਹੈ ਸੀਮਤ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਤੁਹਾਨੂੰ ਇਜ਼ਾਜ਼ਤ ਮੰਗਣੀ ਪੈਂਦੀ ਸਭ ਚੀਜ਼ ਲਈ। ਅਤੇ ਤਕਰੀਬਨ ਸਭ ਚੀਜ਼ ਤੁਸੀਂ ਕਰਦੇ ਹੋ ਗਲਤ ਹੇ। ਬਾਲਗ ਹਮੇਸ਼ਾਂ ਤੁਹਾਨੂੰ ਇਸ਼ਾਰਾ ਕਰਦੇ ਹਨ ਕਿ ਤੁਸੀਂ ਇਹ ਗਲਤ ਕੀਤਾ ਹੈ, ਤੁਸੀਂ ਉਹ ਗਲਤ ਕੀਤਾ ਹੈ, ਪਰ ਉਹ ਤੁਹਾਨੂੰ ਨਹੀਂ ਕਹਿੰਦੇ, ਤੁਸੀਂ ਉਹ ਸਹੀ ਕੀਤਾ ਹੈ, ਤੁਸੀਂ ਇਹ ਸਹੀ ਕੀਤਾ। ਜਿਆਦਾਤਰ ਨਹੀਂ। (ਸਮਝੇ।) ਸੋ, ਉਹ ਮਹਿਸੂਸ ਕਰਦੇ, ਬਹੁਤ, ਬਹੁਤ ਦਬਾ ਹੇਠ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਨਾਂ ਨੂੰ ਇਜ਼ਾਜ਼ਤ ਮੰਗਣੀ ਪੈਂਦੀ ਬਾਹਰ ਜਾਣ ਲਈ। ਇਥੋਂ ਤਕ ਬਸ (ਵੀਗਨ) ਆਈਸ ਕਰੀਮ ਲਈ, ਤੁਹਾਨੂੰ ਪੈਸੇ ਮੰਗਣੇ ਪੈਂਦੇ, ਜੇਕਰ ਮਾਪੇ ਦਿੰਦੇ ਹਨ ਜਾਂ ਨਹੀਂ ਦਿੰਦੇ, ਜਾਂ ਚਾਹੁੰਦੇ ਹੋ ਇਹ ਮੂਵੀ ਦੇਖਣੀ, ਨਹੀਂ ਕਰ ਸਕਦੇ; ਜਾਣ ਲਈ ਉਹ ਮੂਵੀ ਦੇਖਣ, ਨਹੀਂ ਜਾ ਸਕਦੇ। ਸਭ ਚੀਜ਼ ਲਈ ਉਨਾਂ ਨੂੰ ਇਜ਼ਾਜ਼ਤ ਮੰਗਣੀ ਪੈਂਦੀ ਹੈ, ਤਕਰੀਬਨ। ਇਥੋਂ ਤਕ ਉਹ ਬਾਹਰ ਜਾਂਦੇ ਹਨ ਦੋਸਤਾਂ ਨਾਲ, ਇਕ ਨਿਸਚਿਤ ਸਮੇਂ ਜ਼ਰੂਰੀ ਹੈ, ਅਤੇ ਫਿਰ ਤੁਹਾਨੂੰ ਵਾਪਸ ਆਉਣਾ ਪਵੇਗਾ। (ਹਾਂਜੀ, ਸਤਿਗੁਰੂ ਜੀ।) ਨਹੀਂ ਤਾਂ ਤੁਹਾਡੇ ਕੋਲ ਨਹੀਂ ਹੋਣਗੇ ਮਹੀਂਨੇ ਦੇ ਪੈਸੇ ਜਾਂ ਰੋਜ਼ ਦੇ ਪੈਸੇ, ਜਾਂ ਤੁਹਾਡਾ ਕੰਪਿਉਟਰ ਪਾਸੇ ਕੀਤਾ ਜਾਵੇਗਾ, ਜਾਂ ਜੋ ਵੀ ਅਗੇ। ਜਾਂ ਆਪਣੇ ਕਮਰੇ ਵਿਚ ਰਹਿਣਾ ਪਵੇਗਾ। (ਹਾਂਜੀ, ਸਤਿਗੁਰੂ ਜੀ।) ਭਾਵ, ਬਾਹਰ ਨਹੀਂ ਜਾ ਸਕਦੇ। ਜਿਵੇਂ ਲੌਕਡਾਉਨ ਐਸ ਵਕਤ। ਅਤੇ ਕਦੇ ਕਦਾਂਈ ਬਚੇ ਨਹੀਂ ਕੁਝ ਚੀਜ਼ ਗਲਤ ਕਰਦੇ, ਇਹ ਬਸ ਸਥਿਤੀ ਹੈ ਜੋ ਬਣਾਉਂਦੀ ਹੈ ਜਿਵੇਂ ਉਹ ਗਲਤ ਕਰਦੇ ਹਨ। (ਹਾਂਜੀ, ਸਮਝੇ।) ਅਤੇ ਉਹ ਨਹੀਂ ਜਾਣਦੇ ਵਿਕੇਂ ਆਪਣੇ ਆਪ ਨੂੰ ਪ੍ਰਗਟ ਕਰਨਾ ਹੈ। ਇਹ ਮੇਰੇ ਨਾਲ ਵਾਪਰਿਆ ਹੈ, ਇਸੇ ਕਰਕੇ ਮੈਂ ਜਾਣਦੀ ਹਾਂ। (ਹਾਂਜੀ।) ਤੁਸੀਂ ਨਹੀਂ ਜਾਣਦੇ ਕਿਵੇਂ ਆਪਣੇ ਆਪ ਨੂੰ ਬਿਆਨ ਕਰਨਾ ਹੈ। ਤੁਸੀਂ ਨਹੀਂ ਜਾਣਦੇ ਕਿਵੇਂ ਆਪਣੇ ਆਪ ਦੀ ਸਫਾਈ ਦੇਣੀ ਹੈ। ਫਿਰ ਇਹ ਹੈ ਬਸ ਅਟਕ ਜਾਂਦਾ, ਅਤੇ ਇਹ ਹੈ ਬਸ ਦਮ ਘੁਟਣ ਵਾਲਾ ਅਤੇ ਨਿਰਾਸ਼ ਕਰਨ ਵਾਲਾ। ਉਸੇ ਕਰਕੇ ਬਚੇ, ਜਦੋਂ ਉਹ ਵਡੇ ਹੋ ਰਹੇ ਹੁੰਦੇ, ਕਿਛੋਰੇ, ਉਹ ਬਣ ਜਾਂਦੇ ਬਹੁਤ ਔਖੇ। (ਸਮਝੇ। ਹਾਂਜੀ, ਸਤਿਗੁਰੂ ਜੀ।) ਤੁਸੀਂ ਸਮਝ ਸਕਦੇ ਹੋ ਕਿਉਂ, ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਇਹ ਨਹੀਂ ਕਿਉਂਕਿ ਉਹ ਮਾੜੇ ਹਨ ਜਾਂ ਕੁਝ ਚੀਜ਼, ਬਸ ਕੁਝ ਚੀਜ਼ ਅੰਦਰ ਉਨਾਂ ਦੇ ਨਹੀਂ ਮਹਿਸੂਸ ਕਰਦੀ ਆਜ਼ਾਦ। ਅਤੇ ਮਹਿਸੂਸ ਕਰਦੇ ਸੀਮਤ ਅਨੇਕ ਹੀ ਚੀਜ਼ਾਂ ਰਾਹੀ ਇਸ ਸੰਸਾਰ ਵਿਚ। ਜਿਥੋਂ ਉਹ ਆਏ ਸੀ ਭਿੰਨ ਸੀ। (ਹਾਂਜੀ, ਸਤਿਗੁਰੂ ਜੀ।) ਬਚੇ ਜਦੋਂ ਉਹ ਵਧੇਰੇ ਛੋਟੇ ਹੁੰਦੇ ਹਨ, ਹੋ ਸਕਦਾ ਪੰਜ, ਸਤ, ਅਠ ਸਾਲ ਤਕ, ਉਹ ਅਜ਼ੇ ਵੀ ਯਾਦ ਕਰ ਸਕਦੇ ਹਨ ਆਪਣੀ ਅਤੀਤ ਦੀ ਜਿੰਦਗੀ ਨੂੰ, ਜਾਂ ਉਹਨਾਂ ਨੂੰ ਯਾਦ ਹੈ ਸਵਰਗ, ਜਾਂ ਉਨਾਂ ਨੂੰ ਯਾਦ ਹੈ ਪ੍ਰਭੂ। ਉਤੇ ਇਕ ਕਹਾਣੀ ਸੀ ਮੈਂ ਤੁਹਾਨੂੰ ਪਹਿਲੇ ਹੀ ਦਸੀ ਹੈ, ਕਿ ਮਾਪਿਆਂ ਨੇ ਸੁਣ ਲਿਆ ਚਾਰ ਸਾਲ ਦਾ ਬਚਾ ਪੁਛਦਾ ਦੋ ਸਾਲ ਦੇ ਬਚੇ ਨੂੰ, "ਕ੍ਰਿਪਾ ਕਰਕੇ ਮੈਨੂੰ ਦਸੋ ਪ੍ਰਭੂ ਕਿਹੋ ਜਿਹਾ ਲਗਦਾ ਹੈ। ਮੈਂ ਬਸ ਭੁਲਦਾ ਜਾ ਰਿਹਾ ਹੈ ਪਹਿਲੇ ਹੀ।" (ਵਾਓ।) ਇਹ ਸਚ ਹੈ, ਇਹ ਸਚ ਹੋ ਸਕਦਾ ਹੈ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਜਦੋਂ ਮੈਂ ਵਧੇਰੇ ਛੋਟੀ ਸੀ, ਮੈਂ ਸੁਣ‌ੀ ਇਹ ਅੰਦਰੂਨੀ (ਸਵਰਗੀ) ਵਾਈਬਰੇਸ਼ਨ, ਅੰਦਰੂਨੀ (ਸਵਰਗੀ) ਸੰਗੀਤ, ਸਾਰਾ ਸਮਾਂ। (ਵਾਓ!) ਅਤੇ ਮੈਂ ਦੇਖਦੀ ਸੀ ਤਾਰਿਆਂ ਨੂੰ, ਮੈਂ ਸੋਚ‌ਿਆ ਉਹ ਆਵਾਜ਼ ਤਾਰਿਆਂ ਦੀ ਹੈ। (ਵਾਓ!) ਮੈਂ ਸੋਚ‌ਿਆ ਤਾਰੇ, ਉਹ ਸੰਗੀਤ ਸਿਰਜ਼ਦੇ ਹਨ, ਉਹ ਰੌਲਾ ਪਾਉਂਦੇ ਹਨ, ਉਹ ਆਵਾਜ਼ ਬਣਾ ਰਹੇ ਹਨ। ਉਹ ਹੈ ਜੋ ਮੈਂ ਸੋਚ‌ਿਆ ਸੀ ਜਦੋਂ ਮੈਂ ਇਕ ਬਚੀ ਸੀ। (ਹਾਂਜੀ।) ਸੋ, ਮੈਂ ਹਮੇਸ਼ਾਂ ਉਪਰ ਨੂੰ ਦੇਖਦੀ ਹੁੰਦੀ ਸੀ ਤਾਰਿਆਂ ਵਲ। ਮੈਂ ਚਾਹੁੰਦੀ ਸੀ ਉਨਾਂ ਨੂੰ ਜਾਨਣ ਦੇਣਾ ਕਿ ਮੈਂ ਉਨਾਂ ਨੂੰ ਸੁਣ‌ਿਆ। ਮੈਂ ਚਾਹੁੰਦੀ ਸੀ ਕਹਿਣਾ ਕਿ ਉਹ ਖੂਬਸੂਰਤ, ਖੂਬਸੂਰਤ ਹਨ। ਅਤੇ ਮੈਂ ਸੋਚ‌ਿਆ ਚੰਦਰਮਾਂ ਵੀ ਅਤੇ ਸੂਰਜ਼ ਵੀ ਸੰਗੀਤ ਸਿਰਜ਼ਦੇ ਹਨ। ਕਿਉਂਕਿ ਇਹ ਹਰ ਜਗਾ ਹੈ। ਪਰ ਬਿਨਾਂਸ਼ਕ, ਕੇਵਲ ਜਦੋਂ ਮੈਂ ਜਾਗਦੀ ਸੀ, ਮੈਂ ਇਹ ਸੁਣਦੀ ਸੀ। ਜਦੋਂ ਮੈਂ ਸੁਤੀ ਹੁੰਦੀ ਸੀ, ਹੋ ਸਕਦਾ ਮੈਂ ਨਹੀਂ ਜਾਣਦੀ ਜੇਕਰ ਮੈਨ ਉਹ ਸੁਣਦੀ ਸੀ। ਜਦੋਂ ਮੈਂ ਜਾਗਦੀ ਸੀ, ਮੈਂ ਤਾਰ‌ਿਆਂ ਨੂੰ ਦੇਖਣਾ। ਸੋ ਮੈਂ ਸੋਚ‌ਿਆ ਉਹ ਤਾਰੇ ਹਨ ਜਿਹੜੇ ਇਸ ਕਿਸਮਾਂ ਦੀਆਂ ਆਵਾਜ਼ਾਂ ਸਿਰਜ਼ਦੇ ਹਨ। ਅਤੇ ਸੋ ਜਦੋਂ ਮੈਂ ਜਾਗਦੀ ਹੁੰਦੀ ਸੀ, ਮੈਂ ਦੇਖਣਾ ਸੂਰਜ਼ ਨੂੰ, ਮੈਂ ਸੋਚਿਆ ਇਹ ਸੂਰਜ਼ ਹੈ ਜੋ ਇਹ ਬਣਾਉਂਦਾ ਹੈ। (ਸਮਝੇ।) ਜਾਂ ਚੰਦਰਮਾਂ ਇਹ ਬਣਾ ਰਿਹਾ ਹੈ। ਕਿਵੇਂ ਵੀ, ਭੋਲੀ ਉਮਰ ਵਧੀਆ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
32:48
2024-11-12
1 ਦੇਖੇ ਗਏ
2024-11-12
1 ਦੇਖੇ ਗਏ
2024-11-12
376 ਦੇਖੇ ਗਏ
2024-11-12
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ