ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਰੁਹਾਨੀ ਅਨੁਭਵ ਸਾਡੇ ਭਰੋਸੇ ਨੂੰ ਮਜ਼ਬੂਤ ਕਰਦੇ ਹਨ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

( ਉਹਨੇ ਵਿਸ਼ਵਾਸ਼ ਕੀਤਾ ਕਿ ਮੈਂ ਉਹਦੀ ਮਦਦ ਕਰ ਸਕਾਂਗੀ। "ਮੈਂ ਨਹੀਂ ਤੁਹਾਡੀ ਸੁਣੀ ਜਦੋਂ ਮੈਂ ਜਿੰਦਾ ਸੀ।" ) ਇਹ ਵਧੀਆ ਹੈ ਕਿ ਤੁਹਾਡੇ ਕੋਲ ਕੁਝ ਨੇੜਤਾ ਹੈ ਉਹਦੇ ਨਾਲ। ( ਹਾਂਜੀ, ਉਹਨੇ ਇਹਦਾ ਪਸ਼ਚਾਤਾਪ ਕੀਤਾ। ਅਤੇ ਉਹਨੇ ਕਿਹਾ, "ਮੈਨੂੰ ਜ਼ਰੂਰੀ ਹੈ ਵਿਸ਼ਵਾਸ਼ ਕਰਨਾ ਤੁਹਾਡੇ ਵਿਚ ਅਤੇ ਤੁਹਾਡੇ ਸਤਿਗੁਰੂ ਵਿਚ, ਪਰਮ ਸਤਿਗੁਰੂ ਚਿੰਗ ਹਾਈ ਜੀ।" ਅਤੇ ਉਸ ਦਿਨ, ਨਰਕ ਖਾਲੀ ਕੀਤਾ ਗਿਆ ਸਤਿਗੁਰੂ ਜੀ ਦੀ ਮਿਹਰ ਸਦਕਾ। ) ਫਿਰ ਉਹਨੇ ਪੁਨਰ ਜਨਮ ਲਿਆ।

( ਉਥੇ ਇਕ ਹੋਰ ਸਵਾਲ ਹੈ ਚੀਨ ਤੋਂ। ਮੇਰੀ ਇਕ ਸਹੇਲੀ ਸੀ ਜਿਸ ਨੇ ਕੰਮ ਕੀਤਾ ਇਕ ਕੋਰੀਅਨ ਬਾਰਬੀਕਿਊ ਦੁਕਾਨ ਵਿਚ 15 ਸਾਲਾਂ ਲਈ। ) ਵੀਗਨ ਨਹੀਂ, ਠੀਕ ਹੈ? ( ਨਹੀਂ, ਵੀਗਨ ਨਹੀਂ। ਮਾਲਕ ਦੇ ਸੁਰਗਵਾਸ ਹੋਣ ਤੋਂ ਬਾਦ ਕੈਂਸਰ ਦੇ ਕਰਕੇ, ਮੇਰੀ ਸਹੇਲੀ ਨੇ ਵਪਾਰ ਸੰਭਾਲ ਲਿਆ। ) ਇਹ ਤੁਸੀਂ ਹੋ ਦੁਬਾਰਾ। ( ਬਾਅਦ ਵਿਚ ਮੇਰੀ ਸਹੇਲੀ ਵੀ ਸੁਰਗਵਾਸ ਹੋ ਗਈ ਬਿਮਾਰੀ ਕਰਕੇ। ) ਹਾਂਜੀ। ( ਇਕ ਦਿਨ, ਉਹਦੇ ਭਰਾ ਨੂੰ ਸੁਪਨਾ ਆਇਆ ਕਿ ਉਹਦਾ ਚਿਹਰਾ, ਸਹੇਲੀ ਦਾ ਮੂੰਹ, ਇਕ ਕੁਤੇ ਦਾ ਮੂੰਹ ਬਣ ਗਿਆ। ) ਕੁਤਾ? (ਕੁਤੇ ਦਾ ਮੂੰਹ।) ਠੀਕ ਹੈ। ( ਉਹਨੇ ਸਚਮੁਚ ਪੁਨਰ ਜਨਮ ਲਿਆ ਇਕ ਕਾਲੇ ਕੁਤੇ ਵਜੋਂ। ਉਹ ਨਹੀਂ ਚਾਹੁੰਦੀ ਸੀ ਇਕ ਕੁਤਾ ਬਣਨਾ, ਸੋ ਉਹਨੇ ਆਪਣੇ ਆਪ ਨੂੰ ਭੁਖਾ ਰਖ‌ਿਆ ਤੇ ਮਰ ਗਈ। ਉਹਦੀ ਮੌਤ ਤੋਂ ਬਾਅਦ, ਉਹ ਡਿਗ ਪਈ ਨਰਕ ਵਿਚ, ਸਹਿਨ ਕਰਨਾ ਪਿਆ ਗੰਭੀਰ ਸਜ਼ਾਵਾਂ ਹਰ ਰੋਜ਼। ਅੰਦਰੂਨੀ ਸਤਿਗੁਰੂ ਨੇ ਮੈਨੂੰ ਕਿਹਾ ਉਹਨੂੰ ਨਰਕ ਤੋਂ ਬਚਾਉਣ ਲਈ, ਸੋ ਮੈਂ ਗਈ ਨਰਕ ਨੂੰ। ਮੇਰੇ ਉਚਾਰਨ ਤੋਂ ਬਾਦ ਪੰਜ ਪਵਿਤਰ ਨਾਵਾਂ ਅਤੇ ਸੁਗਾਤ ਨੂੰ, ਨਰਕ ਸਾਰੇ ਦਾ ਸਾਰਾ ਖਾਲੀ ਹੋ ਗਿਆ। ) ਵਧੀਆ। ਇਹ ਸੀ ਕਿਉਂਕਿ ਤੁਸੀਂ ਅਭਿਆਸ ਕੀਤਾ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ। ਅਤੇ ਤੁਹਾਡੇ ਕੋਲ ਇਕ ਨੇੜਤਾ ਹੈ ਉਹਦੇ ਨਾਲ। ਬਹੁਤ ਵਧੀਆ। ਤੁਹਾਡਾ ਧੰਨਵਾਦ। ਵਧਾਈਆਂ।

ਕੋਈ ਹੋਰ ਚੀਜ਼? ਬਸ ਇਹੀ ਹੈ? ( ਸਤਿਗੁਰੂ ਜੀ, ਮੈਂ ਬਸ ਚਾਹੁੰਦੀ ਹਾਂ ਗਲ ਕਰਨੀ ਨਰਕ ਵਿਚ ਸਥਿਤੀ ਬਾਰੇ, ਕਿਉਂਕਿ ਅਨੇਕ ਹੀ ਸਾਥੀ ਦੀਖਿਅਕ ਪੁਛਦੇ ਹਨ ਜੇਕਰ ਨਰਕ ਸਚਮੁਚ ਮੌਜ਼ੂਦ ਹੈ। ਇਥੋਂ ਤਕ ਕੁਝ ਸਾਥੀ ਦੀਖਿਅਕ ਵੀ ਨਹੀਂ ਮੰਨਦੇ ਨਰਕ ਦੀ ਮੌਜ਼ੂਦਗੀ ਬਾਰੇ। ) ਬਿਨਾਂਸ਼ਕ, ਇਹ ਮੌਜ਼ੂਦ ਹੈ! ਅਨੇਕ ਹੀ ਲੋਕੀਂ ਨਰਕ ਨੂੰ ਗਏ ਅਤੇ ਵਾਪਸ ਆਏ, ਅਤੇ ਉਨਾਂ ਨੇ ਕਿਤਾਬਾਂ ਲਿਖੀਆਂ ਹਨ ਇਹਦੇ ਬਾਰੇ। ( ਉਨਾਂ ਨੇ ਮੈਨੂੰ ਪੁਛਿਆ ਕਿ ਨਰਕ ਸਚਮੁਚ ਕਿਵੇਂ ਹੈ, ਸੋ... ) ਕੀ ਤੁਸੀਂ ਚਾਹੁੰਦੇ ਹੋ ਇਹ ਬਿਆਨ ਕਰਨਾ ਉਨਾਂ ਨੂੰ? ( ਹਾਂਜੀ। ਕੀ ਮੈਂ ਕਰ ਸਕਦੀ ਹਾਂ? ) ਮੈਨੂੰ ਦਸੋ। ( ਇਕ ਦਿਨ ਸਤਿਗੁਰੂ ਜੀ ਵਾਪਸ ਆਏ ਸ਼ੀਹੂ ਨੂੰ ਫਰਾਂਸ ਤੋਂ, ਮੈਂ ਗਈ ਸਤਿਗੁਰੂ ਜੀ ਨੂੰ ਮਿਲਣ। ਸ਼ਾਮ ਦੇ ਸਮੇਂ, ਅੰਦਰੂਨੀ ਸਤਿਗੁਰੂ ਨੇ ਮੈਨੂੰ ਕਿਹਾ, "ਤੁਹਾਡੀ ਸਹੇਲੀ ਡਿਗ ਪਈ ਹੈ ਨਰਕ ਵਿਚ। ਜ਼ਲਦੀ ਕਰੋ ਅਤੇ ਜਾਵੋ।" ਸੋ, ਮੈਂ ਗਈ। ਕਸੀਤੀਗਾਰਬਾ ਬੋਧੀਸਾਤਵਾ ਉਥੇ ਸੀ ਮੇਰਾ ਸਵਾਗਤ ਕਰਨ ਲਈ, ਅਤੇ ਚਾਰ ਜਾਂ ਪੰਜ ਜੀਵ ਉਥੇ ਸੁਣ ਰਹੇ ਸੀ ਉਨਾਂ ਦੇ ਭਾਸ਼ਣ ਨੂੰ। ) ਕੇਵਲ ਚਾਰ ਜਾਂ ਪੰਜ ਜੀਵ? ਓਹ, ਰਬਾ। ( ਹਾਂਜੀ, ਬਹੁਤ ਥੋੜੇ। ਹਾਲ ਬਹੁਤ ਵਡਾ ਸੀ ਪਰ ਕੇਵਲ ਕੁਝ ਕੁ ਜੀਵ ਹੀ ਉਥੇ ਸੁਣ ਰਹੇ ਸੀ ਉਹਦੇ ਭਾਸ਼ਣ ਨੂੰ। ) ਉਹ ਨਹੀਂ ਉਥੇ ਸੁਣਗੇ। ( ਉਹ ਸਹੀ ਹੈ। ਫਿਰ ਕਸੀਤੀਗਾਰਬਾ ਬੋਧੀਸਾਤਵਾ ਨੇ ਕਿਹਾ, "ਮੈਨੂੰ ਤੁਹਾਨੂੰ ਲੈ ਕੇ ਜਾਂਦਾ ਹਾਂ।" ਫਿਰ ਉਹ ਮੈਨੂੰ ਲੈ ਕੇ ਗਿਆ ਇਕ ਜਗਾ ਨੂੰ ਜਿਥੇ ਮਾਸ ਖਾਣ ਵਾਲੇ ਜੀਵ ਡਿਗਦੇ ਹਨ ਵਿਚ। ਇਹ ਇਕ ਵਡਾ ਵਰਗਾਕਾਰ ਹੈ, ਅਤੇ ਅਨੇਕ ਹੀ ਜੀਵ ਲਾਈਨ ਵਿਚ ਖੜੇ ਸੀ ਦੋਨੋਂ ਪਾਸੇ। ਵਿਚਾਲੇ ਇਹਦੇ, ਇਹ ਜਾਪਦਾ ਸੀ ਮੈਨੂੰ ਕਿ ਇਹ ਵਧੇਰੇ ਵਡਾ ਸੀ ਇਕ ਫੁਟਬਾਲ ਫੀਲਡ ਨਾਲੋਂ। ਅਤੇ ਉਥੇ ਜੀਵ ਮੌਜ਼ੂਦ ਸਨ ਪੰਜ ਮਹਾਂਦੀਪਾਂ ਤੋਂ ਚੰਮੜੀ ਦੇ ਰੰਗ ਨਾਲ ਜੋ ਚਿਟੇ, ਕਾਲੇ, ਪੀਲੇ, ਆਦਿ । ਅਤੇ ਬਾਅਦ ਵਿਚ, ਇਕ ਕਿਸਮ ਦੀ ਮਾਸ ਪੀਸਣ ਵਾਲੀ ਮਸ਼ੀਨ ਅਚਾਨਕ ਹੀ ਡਿਗੀ ਅਸਮਾਨ ਤੋਂ। ਉਹ ਹੈ, ਇਕ ਮਾਸ ਪੀਸਣ ਵਾਲਾ ਗਰਾਇੰਡਰ ਅਚਾਨਕ ਪ੍ਰਗਟ ਹੋਇਆ ਹਵਾ ਵਿਚੋਂ, ਅਤੇ ਫਿਰ ਇਕ ਉਚੀ ਆਵਾਜ਼ ਭਿਣ ਭਿਣ ਕਰਨ ਵਾਲੀ ਸ਼ੁਰੂ ਹੋ ਗਈ। ਅਤੇ ਬਾਅਦ ਵਿਚ ਉਥੇ ਬਹੁਤ ਹੀ ਭਿਆਨਕ ਜ਼ੋਰ ਵਾਲੀਆਂ ਚੀਕਾਂ ਸਨ। ) ਅਛਾ। ( ਅਤੇ ਹਰ ਇਕ ਖਲੋਤਾ ਸੀ ਇਕ ਚਕਰ ਵਿਚ; ਵਿਆਸ ਡੇਢ ਮੀਟਰ ਦਾ ਸੀ। ਫਿਰ ਉਨਾਂ ਸਾਰਿਆਂ ਨੂੰ ਪੀਸ‌ਿਆ ਗਿਆ ਮਾਸ ਅਤੇ ਲਹੂ ਸਾਰੀ ਜਗਾ। ਬਾਅਦ ਵਿਚ, ਜਦੋਂ ਇਹ ਖਤਮ ਹੋ ਗਿਆ, ਉਨਾਂ ਨੂੰ ਦੁਬਾਰਾ ਲਾਈਨ ਵਿਚ ਖੜੇ ਹੋਣਾ ਪਿਆ, ਸਜ਼ਾ ਇਸ ਤਰਾਂ ਦਿਤੀ ਗਈ 3-5 ਵਾਰ ਦਿਹਾੜੀ ਵਿਚ। ਫਿਰ ਮੈਂ ਜ਼ਲਦੀ ਨਾਲ ਉਚਾਰੇ ਪੰਜ ਪਵਿਤਰ ਨਾਮ ਅਤੇ ਸੁਗਾਤ ਸਤਵੇਂ ਪਧਰ ਤੋਂ, ਅਤੇ ਨਰਕ ਖਾਲੀ ਕੀਤਾ ਗਿਆ ਸਾਰੇ ਜੀਵਾਂ ਤੋਂ। ) ਉਹ ਮੁਕਤ ਹਨ।

( ਫਿਰ ਮੈਂ ਆਪਣੀ ਸਹੇਲੀ ਨੂੰ ਪੁਛਿਆ, "ਤੁਸੀਂ ਕਿਉਂ ਡਿਗ ਪਏ ਇਸ ਜਗਾ ਵਿਚ?" ਉਹਨੇ ਕਿਹਾ, "ਤੁਸੀ ਮੈਨੂੰ ਕਿਹਾ ਸੀ ਵੀਗਨ ਬਣਨ ਲਈ ਅਤੇ ਬਦਲਣ ਲਈ ਆਪਣਾ ਪੇਸ਼ਾ, ਪਰ ਮੈਂ ਨਹੀਂ ਸੁਣ‌ਿਆ। ਫਿਰ ਅਚਾਨਕ, ਮੈਨੂੰ ਕੈਂਸਰ ਹੋ ਗਿਆ ਅਤੇ ਮਰ ਗਈ।" ਮਰਨ ਤੋਂ ਬਾਅਦ, ਉਹਨੂੰ ਪਤਾ ਚਲ‌ਿਆ ਕਿ ਉਹ ਇਕ ਕੁਤਾ ਬਣ ਗਈ। ਉਹਨੂੰ ਯਾਦ ਸੀ ਆਪਣਾ ਘਰ। ਸੋ, ਉਹ ਦੌੜ ਕੇ ਮਾਯੂਸੀ ਨਾਲ ਉਥੇ ਗਈ ਪਰ ਉਹਦੇ ਪ੍ਰੀਵਾਰ ਨੇ ਨਹੀਂ ਉਹਨੂੰ ਪਛਾਣਿਆ। ਉਹਨੇ ਸੋਚਿਆ, "ਮੈਂ ਇਕ ਮਨੁਖ ਸੀ ਪਰ ਹੁਣ ਮੈਂ ਇਕ ਕੁਤਾ ਬਣ ਗਈ ਹਾਂ। ਮੈਂ ਨਹੀਂ ਚਾਹੁੰਦੀ ਹੋਰ ਜਿੰਦਾ ਰਹਿਣਾ।" ਫਿਰ ਉਹਨੇ ਆਪਣੇ ਆਪ ਨੂੰ ਭੁਖਾ ਰਖਿਆ। ਉਹ ਕੇਵਲ ਇਕ ਕਤੂਰਾ ਸੀ, ਸੋ ਉਹ ਭੁਖੀ ਰਹੀ ਅਤੇ ਮਰ ਗਈ। ਉਹਨੇ ਸੋਚ‌ਿਆ ਕਿ ਮਰਨ ਤੋਂ ਬਾਅਦ ਉਹ ਦੁਬਾਰਾ ਮਨੁਖ ਬਣ ਜਾਵੇਗੀ ਅਤੇ ਜ਼ਾਰੀ ਰਖੇਗੀ ਮਨੁਖੀ ਜੀਵਨ ਦਾ ਅਨੰਦ ਮਾਨਣਾ। ) ਨਹੀਂ, ਕਰਮਾ ਅਜ਼ੇ ਨਹੀਂ ਅਦਾ ਕੀਤੇ ਗਏ। (ਸਹੀ ਹੈ, ਪਰ ਉਹ ਨਹੀਂ ਇਹਦੇ ਵਿਚ ਵਿਸ਼ਵਾਸ਼ ਕਰਦੀ ਸੀ।) ਇਹ ਪਹਿਲੇ ਹੀ ਬਹੁਤ ਵਧੀਆ ਹੈ ਕਿ ਉਹ ਇਕ ਕੁਤਾ ਬਣ ਸਕੀ। ਇਹ ਵਧੇਰੇ ਬਦਤਰ ਹੈ ਪੀਸੇ ਜਾਣਾ (ਹਾਂਜੀ।) ਉਸ ਮਸ਼ੀਨ ਰਾਹੀਂ। ( ਬਾਅਦ ਵਿਚ ਉਹਨੇ ਪਸ਼ਚਾਤਾਪ ਕੀਤਾ ਇਹਦਾ। ਉਹਨੇ ਸੋਚ‌ਿਆ ਉਹਨੂੰ ਚਾਹੀਦੀ ਸੀ ਜ਼ਾਰੀ ਰਖਣੀ ਇਕ ਕੁਤੇ ਦੀ ਜਿੰਦਗੀ ਜੀਣੀ 10 ਸਾਲਾਂ ਜਾਂ ਵਧ ਲਈ, ਅਤੇ ਫਿਰ ਇਹ ਠੀਕ ਹੋਣਾ ਸੀ। ਉਹਨੇ ਵਿਸ਼ਵਾਸ਼ ਕੀਤਾ ਕਿ ਮੈਂ ਉਹਦੀ ਮਦਦ ਕਰ ਸਕਾਂਗੀ। "ਮੈਂ ਨਹੀਂ ਤੁਹਾਡੀ ਸੁਣੀ ਜਦੋਂ ਮੈਂ ਜਿੰਦਾ ਸੀ।" ) ਇਹ ਵਧੀਆ ਹੈ ਕਿ ਤੁਹਾਡੇ ਕੋਲ ਕੁਝ ਨੇੜਤਾ ਹੈ ਉਹਦੇ ਨਾਲ। ( ਹਾਂਜੀ, ਉਹਨੇ ਇਹਦਾ ਪਸ਼ਚਾਤਾਪ ਕੀਤਾ। ਅਤੇ ਉਹਨੇ ਕਿਹਾ, "ਮੈਨੂੰ ਜ਼ਰੂਰੀ ਹੈ ਵਿਸ਼ਵਾਸ਼ ਕਰਨਾ ਤੁਹਾਡੇ ਵਿਚ ਅਤੇ ਤੁਹਾਡੇ ਸਤਿਗੁਰੂ ਵਿਚ, ਪਰਮ ਸਤਿਗੁਰੂ ਚਿੰਗ ਹਾਈ ਜੀ।" ਅਤੇ ਉਸ ਦਿਨ, ਨਰਕ ਖਾਲੀ ਕੀਤਾ ਗਿਆ ਸਤਿਗੁਰੂ ਜੀ ਦੀ ਮਿਹਰ ਸਦਕਾ। ) ਫਿਰ ਉਹਨੇ ਪੁਨਰ ਜਨਮ ਲਿਆ। ( ਹਾਂਜੀ। ) ਉਹ ਬਿਹਤਰ ਹੈ। ( ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ) ਤੁਹਾਡਾ ਸਵਾਗਤ ਹੈ।

( ਨਰਕ ਦੇ ਖਾਲੀ ਕੀਤੇ ਜਾਣ ਤੋਂ ਬਾਅਦ, ਉਹ ਗਈ ਸਵਰਗ ਨੂੰ ਤੁਰੰਤ ਹੀ ਸਤਿਗੁਰੂ ਜੀ ਦੀ ਸ਼ਕਤੀ ਰਾਹੀਂ। ) ਠੀਕ ਹੈ। ( ਸੋ, ਮੈਂ ਬਹੁਤ ਹੀ ਆਭਾਰੀ ਹਾਂ। ) ਤੁਹਾਡਾ ਧੰਨਵਾਦ ਤੁਹਾਡੀ ਮਦਦ ਲਈ। ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਜਦੋਂ ਕਿ ਤੁਹਾਡੇ ਕੋਲ ਨੇੜਤਾ ਸੀ ਉਹਦੇ ਨਾਲ, ਘਟੋ ਘਟ ਤੁਸੀਂ ਉਹਨੂੰ ਜਾਣਦੇ ਸੀ ਪਹਿਲਾਂ ਅਤੇ ਉਹਨੂੰ ਸਲਾਹ ਦਿਤੀ, ਤੁਸੀਂ ਜਾ ਸਕਦੇ ਸੀ ਉਥੇ ਅਤੇ ਮਦਦ ਕਰਨ। ਕੀ ਉਹਨੇ ਤੁਹਾਡਾ ਧੰਨਵਾਦ ਕੀਤਾ? ( ਉਹ ਬਹੁਤ ਹੀ ਆਭਾਰੀ ਹੈ। ਸਵਰਗ ਨੂੰ ਜਾਣ ਤੋਂ ਬਾਅਦ, ਉਹਨੇ ਅਕਸਰ ਮੈਨੂੰ ਕਿਹਾ, "ਮੈਂ ਸਿਖਾਂਗੀ ਰੂਹਾਨੀ ਤੌਰ ਤੇ ਅਭਿਆਸ ਕਰਨਾ।" ਉਹ ਬਹੁਤ ਹੀ ਆਭਾਰੀ ਹੈ ਸਤਿਗੁਰੂ ਜੀ ਅਤੇ ਮੇਰੇ ਪ੍ਰਤੀ। ) ਠੀਕ ਹੈ। (ਤੁਹਾਡਾ ਧੰਨਵਾਦ।) ਇਹ ਚੰਗਾ ਹੈ ਕ‌ਿ ਉਹ ਸਵਰਗ ਨੂੰ ਚਲੀ ਗਈ, ਪਰ ਉਹ ਸ਼ਾਇਦ ਭੁਲ ਜਾਵੇ ਦੁਬਾਰਾ ਜੇਕਰ ਉਹ ਵਾਪਸ ਆਉਂਦੀ ਹੈ ਥਲੇ। ਇਹ ਬਿਹਤਰ ਹੈ ਕੋਈ ਹੋਵੇ ਉਹਨੂੰ ਸਿਖਾਉਣ ਲਈ ਉਪਰ ਉਥੇ. ਸੋ ਉਹ ਜ਼ਾਰੀ ਰਖ ਸਕੇ ਉਦਾਰਚਿਤ ਮਾਰਗ ਉਤੇ। ਨਹੀਂ ਤਾਂ, ਜੇਕਰ ਉਹ ਥਲੇ ਡਿਗਦੀ ਹੈ , ਉਹ ਫਿਰ ਦੁਬਾਰਾ ਮਾਸ ਖਾਵੇਗੀ। ਪਰ ਹੋ ਸਕਦਾ ਸਾਡਾ ਸੰਸਾਰ ਹੋਰ ਨਾਂ ਖਾਵੇ ਮਾਸ ਭਵਿਖ ਵਿਚ। ਉਹ ਵਧੀਆ ਹੋਵੇਗਾ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ ਤੁਹਾਡੇ ਦੌਰੇ ਲਈ। ਇਹ ਵਧੀਆ ਹੈ ਕਿ ਤੁਸੀ ਯਾਦ ਰਖਿਆ ਉਚਾਰਨਾ ਪੰਜ ਪਵਿਤਰ ਨਾਮਾਂ ਨੂੰ ਅਤੇ ਸੁਗਾਤ ਉਥੇ। ਤੁਸੀਂ ਦ੍ਰਿੜਤਾ ਨਾਲ ਅਭਿਆਸ ਕਰੋ; ਨਹੀਂ ਤਾਂ, ਤੁਸੀਂ ਸ਼ਾਇਦ ਭੁਲ ਸਕਦੇ ਹੋ ਜੇਕਰ ਤੁਸੀਂ ਉਥੇ ਥਲ਼ੇ ਜਾਂਦੇ ਹੋ। ਤੁਸੀਂ ਸ਼ਾਇਦ ਦੂਸ਼ਿਤ ਹੋ ਸਕਦੇ ਹੋ ਮਹੌਲ ਰਾਹੀ ਅਤੇ ਭੁਲ ਜਾਵੋਂ। ਜੇਕਰ ਤੁਸੀਂ ਨਹੀਂ ਦ੍ਰਿੜਤਾ ਨਾਲ ਅਭਿਆਸ ਕਰਦੇ, ਤੁਸੀਂ ਸ਼ਾਇਦ ਭੁਲ ਜਾਵੋਂ। ਫਿਰ ਤੁਸੀਂ ਨਹੀਂ ਯੋਗ ਹੋਵੋਂਗੇ ਕਿਸੇ ਨੂੰ ਬਚਾਉਣ ਦੇ ਅਤੇ ਸ਼ਾਇਦ ਆਪ ਵੀ ਉਥੇ ਫਸ ਜਾਵੋਂ। ਤੁਹਾਨੂੰ ਬਹੁਤ ਸਾਰੇ ਗੁਣਾਂ ਦੀ ਲੋੜ ਹੈ ਤਾਂਕਿ ਯਾਦ ਰਖ ਸਕੋਂ। ਕੇਵਲ ਉਹ ਜਿਨਾਂ ਕੋਲ ਗੁਣ ਅਤੇ ਬਖਸ਼ਿਸ਼ਾਂ ਹਨ ਅਤੇ ਸੰਜ਼ੀਦਗੀ ਨਾਲ ਅਭਿਆਸ ਕੀਤਾ ਹੈ ਯਾਦ ਰਖ ਸਕਣਗੇ ਪੰਜ ਪਵਿਤਰ ਨਾਮਾਂ ਅਤੇ ਸੁਗਾਤ ਨੂੰ। ਜੇਕਰ ਤੁਸੀਂ ਸਧਾਰਣ ਆਮ ਹੋ, ਨਹੀਂ ਅਭਿਆਸ ਕਰਦੇ ਅਤੇ ਨਹੀਂ ਚੰਗੇ, ਤੁਸੀਂ ਉਨਾਂ ਨਾਲ ਰਲ ਜਾਵੋਂਗੇ, ਉਥੇ ਥਲੇ। ਇਹ ਮੁਸ਼ਕਲ ਹੋਵੇਗਾ। ਤੁਹਾਨੂੰ ਜ਼ਰੂਰੀ ਹੈ ਦ੍ਰਿੜਤਾ ਨਾਲ ਅਭਿਆਸ ਕਰਨਾ। ਇਹ ਬਹੁਤ ਮਹਤਵਪੂਰਨ ਹੈ ਉਚਾਰਨਾ ਪੰਜ ਪਵਿਤਰ ਨਾਮਾਂ ਨੂੰ ਅਤੇ ਸੁਗਾਤ ਨੂੰ ਅਕਸਰ। ਮੈਂ ਤੁਹਾਨੂੰ ਦਸਿਆ ਹੈ। ਉਹ ਬਹੁਤ ਹੀ ਮਹਤਵਪੂਰਨ ਹਨ ਅਤੇ ਸ਼ਕਤੀਸ਼ਾਲੀ, ਅਤੇ ਨਰਕ ਖਾਲੀ ਹੋ ਜਾਵੇਗਾ ਜੇਕਰ ਤੁਸੀਂ ਅਜ਼ੇ ਵੀ ਯਾਦ ਕਰ ਸਕੋਂ ਉਨਾਂ ਨੂੰ ਉਚਾਰਨਾ। ਮੈਨੂੰ ਬਸ ਚਿੰਤਾ ਹੈ ‌ਕਿ ਤੁਹਾਨੂੰ ਯਾਦ ਨਹੀਂ ਰਹੇਗਾ। ਤੁਹਾਨੂੰ ਉਹ ਯਾਦ ਰਹਿਣਗੇ ਜੇਕਰ ਤੁਸੀਂ ਸਤਿਗੁਰੂ ਨੂੰ ਸੁਣਦੇ ਹੋ ਅਤੇ ਦ੍ਰਿੜਤਾ ਨਾਲ ਅਭਿਆਸ ਕਰਦੇ ਹੋ, ਜਿਵੇਂ ਭੈਣ ਨੇ ਬਸ ਹੁਣੇ ਤੁਹਾਨੂੰ ਦਸਿਆ ਹੈ। ਮੈਂ ਤੁਹਾਨੂੰ ਝੂਠ ਨਹੀਂ ਕਿਹਾ, ਕੀ ਮੈਂ ਕਿਹਾ? (ਨਹੀਂ।) ਮੈਂ ਹਮੇਸ਼ਾਂ ਸ਼ਚ ਬੋਲਦੀ ਹਾਂ। ਮੈਂ ਉਨਾਂ ਨੂੰ ਕਿਹਾ ਤੁਹਾਡੇ ਨਾਲ ਸੰਪਰਕ ਕਰਨ ਲਈ ਅਤੇ ਤੁਹਾਨੂੰ ਕੁਝ ਧੰਨ ਦੇਣ ਲਈ ਦਾਨ ਪੁੰਨ ਲਈ। ਕੀ ਉਨਾਂ ਨੇ ਉਹ ਕੀਤਾ। (ਹਾਂਜੀ।) ਉਨਾਂ ਨੂੰ ਦਸਣਾ ਕਿਥੇ ਪੈਸੇ ਘਲਣੇ ਹਨ, ਠੀਕ ਹੈ? (ਹਾਂਜੀ, ਇਹਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ। )ਠੀਕ ਹੈ। ਅਤੇ ਕੁਝ ਚਾਵਲ ਜਾਂ ਵੀਗਨ ਦੁਧ ਖਰੀਦਣਾ ਬਚਿਆਂ ਲਈ। ( ਹਾਂਜੀ, ਇਹਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ। ) ਠੀਕ ਹੈ। ( ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ। ਧੰਨਵਾਦ ਪ੍ਰਭੂ ਦਾ। ) ਤੁਹਾਡਾ ਸਵਾਗਤ ਹੈ।

( ਸਤਿਗੁਰੂ ਜੀ, ਮੈਂ ਚਾਹੁੰਦੀ ਹਾਂ ਗਲ ਕਰਨੀ ਆਪਣੇ ਅਨੁਭਵ ਬਾਰੇ। ਸਤਿਗੁਰੂ ਜੀ, ਤੁਸੀਂ ਉਦਾਰਚਿਤ ਪਿਤਾ ਹੋ ਸਾਰੇ ਜੀਵਾਂ ਦੇ ਚਾਰ ਆਕਾਰਾਂ ਦੇ ਜਨਮਾਂ ਦੇ ਅਤੇ ਛੇ ਮਾਰਗਾਂ ਦੇ। ਹੋ ਸਕਦਾ ਕਿਉਂਕਿ ਮੈਂ ਇਕ ਤਿਆਗੀ, ਸੰਨ‌ਿਆਸੀ ਹਾਂ, ਮੇਰੇ ਅਨੁਭਵ ਸਾਰੇ ਅਦਿਖ ਜੀਵਾਂ ਬਾਰੇ ਹਨ। ਧੰਨਵਾਦ ਸਤਿਗੁਰੂ ਜੀ ਦੀ ਮਿਹਰ ਲਈ, ਮੈਂ ਯੋਗ ਹੋ ਗਈ ਦੁਬਾਰਾ ਇਕ ਭਿਖਸਣੀ ਵਜੋਂ ਕਪੜੇ ਪਹਿਨਣ ਲਈ ਮਾਰਚ ਵਿਚ ਇਸ ਸਾਲ। ਉਸ ਤੋਂ ਬਾਦ, ਮੈਂ ਗਈ ਪਹਾੜ ਵੂਤਾਏ ਨੂੰ, ਜਿਵੇਂ ਅੰਦਰੂਨੀ ਸਤਿਗੁਰੂ ਨੇ ਮੈਨੂੰ ਕਿਹਾ ਕਰਨ ਲਈ। ਉਸੇ ਕਰਕੇ ਮੈਂ ਗਈ ਪਹਾੜ ਵੂਤਾਏ ਨੂੰ। ਉਪਰ ਪਹਾੜੀ ਦੇ, ਮੈਨੂੰ ਅੰਦਰੂਨੀ ਰਹਿਨੁਮਾਈ ਮਿਲੀ ਇਕ ਮਾਤਾ ਬੁਧ ਗੁਫਾ ਨੂੰ ਜਿਥੇ ਇਕ 1,000 ਸਾਲ ਦੀ ਸਪ ਦੀ ਰੂਹ ਰਹਿੰਦੀ ਸੀ। ਉਹ ਰੂਹ ਨੇ ਰੂਹਾਨੀ ਤੌਰ ਤੇ ਅਭਿਆਸ ਕੀਤਾ। ਉਹਨੇ ਮੈਨੂੰ ਦਿਤਾ ਇਕ ਅੰਦਰੂਨੀ ਸੰਦੇਸ਼ - ਸਦਾ ਦੇਣ ਲਈ ਉਹਨੂੰ ਮੇਰੀ ਮਾਲਾ ਦੇ ਮਣਕਿਆਂ ਵਿਚ ਦੀ, ਅਤੇ ਉਸ ਤੋਂ ਬਾਦ, ਮੈਨੂੰ ਇਕ ਕੰਮ ਦਿਤਾ ਜਾਵੇਗਾ ਜਾਣ ਲਈ ਜਪਾਨ ਨੂੰ ਅਪ੍ਰੈਲ ਦੇ ਅੰਤ ਵਿਚ।

ਇਹ ਸੀ ਮਾਰਚ ਦੇ ਅੰਤ ਵਿਚ ਜਦੋਂ ਮੈਂ ਗਈ ਸੀ ਪਹਾੜ ਵੂਤਾਏ ਨੂੰ ਆਪਣੇ ਆਪ। ਜਦੋਂ ਮੈਂ ਗਈ ਪਹਾੜ ਵੂਤਾਏ ਨੂੰ, ਮੈਂ ਸਿਰਫ ਇਹੀ ਜਾਣਦੀ ਸੀ ਕਿ ਮੈਨੂੰ ਚਾਹੀਦਾ ਹੈ ਉਥੇ ਜਾਣਾ, ਪਰ ਕੁਝ ਪਤਾ ਨਹੀਂ ਸੀ ਕਿਉਂ। ਮੈਂ ਉਥੇ ਕੇਵਲ ਆਪਣੇ ਆਪ ਗਈ ਅਤੇ ਇਕ ਟਰੈਵਲ ਬਰੋਚਰ ਹਾਸਲ ਕੀਤਾ। ਮੈਨੂੰ ਇਕ ਜ਼ੋਰਦਾਰ ਅੰਤਰ ਪ੍ਰੇਰਨਾ ਸੀ ਕਿ ਮੈਨੂੰ ਜਾਣਾ ਚਾਹੀਦਾ ਹੈ ਮਾਤਾ ਬੁਧ ਗੁਫਾ ਨੂੰ। ਉਥੇ ਇਕ ਸਪ ਦੀ ਰੂਹ ਰਹਿੰਦੀ ਸੀ ਜੋ 1,000 ਸਾਲ ਦੀ ਸੀ। ਜਦੋਂ ਮੈਂ ਉਥੇ ਗਈ, ਮੈਂ ਉਨੂੰ ਸਦਾ ਦਿਤਾ ਮੇਰੀਆਂ ਮਾਲਾ ਦੇ ਮਣਕਿਆਂ ਵਿਚ। ਪਰ ਅੰਦਰੂਨੀ ਸਤਿਗੁਰੂ ਨੇ ਮੈਨੂੰ ਕਿਹਾ ਕਿ ਕਿਉਂਕਿ ਸਪ 1,000 ਸਾਲ ਦਾ ਸੀ, ਉਹ ਬਹੁਤ ਹੀ ਠੰਡਾ ਹੋਵੇਗਾ ਮੇਰੇ ਸਹਿਨ ਕਰਨ ਲਈ। ਸੋ, ਪਹਿਲੀ ਵਾਰ ਮੈਂ ਗਈ ਉਥੇ, ਉਹਨੇ ਮੇਰੇ ਨਾਲ ਸੰਪਰਕ ਕੀਤਾ। ਉਹਨੇ ਮੈਨੂੰ ਇਕ ਸੰਦੇਸ਼ ਦਿਤਾ, ਪੁਛ‌ਿਆ ਮੈਨੂੰ ਉਹਨੂੰ ਇਜ਼ਾਜ਼ਤ ਦੇਣ ਲਈ ਆਪਣੀ ਮਾਲਾ ਦੇ ਮਣਕਿਆਂ ਵਿਚ ਜਾਣ ਲਈ ਤਾਏਵਾਨ (ਫਾਰਮੋਸਾ) ਨੂੰ ਵਾਪਸ ਮੁੜਨ ਤੋਂ ਪਹਿਲਾਂ, ਤਾਂਕਿ ਉਹ ਆ ਸਕੇ ਮੇਰੇ ਨਾਲ, ਕਿਉਂਕਿ ਉਹ ਚਾਹੁੰਦਾ ਸੀ ਸਿਖਣਾ ਧਰਮ ਸਤਿਗੁਰੂ ਜੀ ਤੋਂ ਅਤੇ ਉਹ ਚਾਹੁੰਦਾ ਸੀ ਮੇਰੀ ਮਦਦ ਕਰਨੀ ਜਦੋਂ ਮੈਂ ਜਪਾਨ ਨੂੰ ਜਾਵਾਂਗੀ। ਜਦੋਂ ਮੈਂ ਪਹਾੜ ਵੂਤਾਏ ਨੂੰ ਗਈ, ਮੈਂ ਮਹਿਸੂਸ ਕੀਤਾ ਇਕ ਸਪ ਮੇਰੀ ਮਾਲਾ ਦੇ ਮਣਕਿਆਂ ਵਿਚ ਚਲਾ ਗਿਆ। ਮੈਂ ਸੋਚ‌ਿਆ ਇਹ ਉਹੀ ਸੀ। ਪਰ ਜਦੋਂ ਮੈਂ ਅਭਿਆਸ ਕੀਤਾ ਰਾਤ ਨੂੰ, ਮੈਂ ਦੇਖਿਆ ਕਿ ਇਹ ਉਹ ਨਹੀਂ ਸੀ, ਪਰ ਇਕ ਚਿਟਾ ਸਪ ਜਿਹੜਾ 500 ਸਾਲ ਦਾ ਸੀ। ਮੈਂ ਸੋਚ‌ਿਆ, "ਇਹ ਮਾੜਾ ਹੈ। ਅੰਦਰੂਨੀ ਸਤਿਗੁਰੂ ਨੇ ਮੈਨੂੰ ਕਿਹਾ ਸੀ ਕੁਜ ਚੀਜ਼ ਕਰਨ ਲਈ, ਪਰ ਮੈਂ ਇਹ ਠੀਕ ਨਹੀਂ ਕੀਤੀ।" ਮੈਂ ਚਿਟੇ ਸਪ ਨੂੰ ਬਾਹਰ ਨਿਕਲਣ ਲਈ ਕਿਹਾ। ਮੈਂ ਕਿਹਾ, "ਤੁਸੀਂ ਨਹੀਂ ਹੋ ਜਿਸ ਨੂੰ ਪ੍ਰਭੂ ਚਾਹੁੰਦੇ ਸਨ। ਕ੍ਰਿਪਾ ਕਰਕੇ ਬਾਹਰ ਨਿਕਲੋ।" ਚਿਟਾ ਸਪ ਬਾਹਰ ਨਿਕਲਿਆ। ਮੈਂ ਉਹਨੂੰ ਦੇਖ ਸਕਦੀ ਸੀ, ਪਰ ਬਹੁਤੇ ਸਪਸ਼ਟ ਤੌਰ ਤੇ ਨਹੀਂ। ਮੈਂ ਮਹਿਸੂਸ ਕੀਤਾ ਉਹ ਬਹੁਤ ਦੋਸਤਾਨਾ ਸੀ ਮੇਰੇ ਪ੍ਰਤੀ। ਮੈਂ ਉਹਨੂੰ ਪੁਛਿਆ, "ਤੁਸੀਂ ਕੌਣ ਹੋ?" ਇਹ ਪਤਾ ਲਗਿਆ ਕਿ ਉਹ ਮੇਰਾ ਰਖਵਾਲਾ ਹੁੰਦਾ ਸੀ ਜਦੋਂ ਮੈਂ ਇਕ ਭਿਕਸ਼ਣੀ ਸੀ। ) ਰਖਵਾਲਾ? ( ਹਾਂਜੀ। ਸਪ ਇਕ ਰਖਵਾਲਾ ਪ੍ਰਭੂ ਸੀ। ਇਹ ਵਿਸ਼ੇਸ਼ ਸੀ। ਆਮ ਤੌਰ ਤੇ, ਭਿਕਸ਼ੂ ਅਤੇ ਭਿਕਸ਼ਣੀਆਂ ਨੂੰ ਸੁਰਖਿਅਤ ਰਖਿਆ ਜਾਂਦਾ ਹੈ ਰਖਵਾਲਿਆਂ ਰਾਹੀਂ ਕੇਵਲ ਜਦੋਂ ਉਹ ਮੰਦਰਾਂ ਵਿਚ ਹੋਣ। ਜਦੋਂ ਉਹ ਮੰਦਰਾਂ ਨੂੰ ਛਡ ਦਿੰਦੇ ਹਨ, ਉਨਾਂ ਦੀ ਸੁਰਖਿਆ ਨਹੀਂ ਕੀਤੀ ਜਾਂਦੀ। ) ਓਹ! ਅਦੁਭਤ! ( ਉਸ ਸਮੇਂ, ਇਕ ਦੋ ਗ੍ਰਸਿਤੀ ਅਭਿਆਸੀ ਜਿਨਾਂ ਨੂੰ ਮੈਂ ਨਹੀਂ ਜਾਣਦੀ ਸੀ, ਆਏ ਮੈਨੂੰ ਮਿਲਣ। ਉਹ ਅਭਿਆਸ ਕਰਦੇ ਸੀ ਦੋਨੋਂ ਬੁਧ ਧਰਮ ਅਤੇ ਤਾਓਇਜ਼ਮ ਦਾ। ਉਨਾਂ ਨੇ ਮੈਨੂੰ ਕਿਹਾ, "ਗੁਰੂ ਜੀ, ਤੁਹਾਨੂੰ ਜ਼ਰੂਰੀ ਹੈ ਮੰਦਰ ਛਡਣਾ, ਕਿਉਂਕਿ ਤੁਹਾਡੇ ਕੋਲ ਹੋਰ ਨੇੜਤਾਵਾਂ ਹਨ। ਤੁਹਾਨੂੰ ਜ਼ਰੂਰੀ ਹੈ ਮੰਦਰ ਨੂੰ ਛਡਣਾ।" ਉਨਾਂ ਨੂੰ ਅਜ਼ੀਬ ਲਗਿਆ ਕਿ ਰਖਵਾਲ‌ਿਆਂ ਨੇ ਮੰਦਰ ਵਿਚ ਉਨਾਂ ਨੂੰ ਕਿਹਾ ਕਿ ਉਹ ਨਹੀਂ ਮੇਰੀ ਰਖਿਆ ਕਰਨਗੇ ਜਿਥੇ ਵੀ ਮੈਂ ਜਾਵਾਂਗੀ। ਮੈਂ ਕੁਝ ਨਹੀਂ ਮਹਿਸੂਸ ਕੀਤਾ ਸੀ ਜਦੋਂ ਚਿਟਾ ਸਪ ਬਾਹਰ ਆਇਆ ਅਤੇ ਫਿਰ ਮੈਂ ਜਾਣ ਲਿਆ ਉਹ ਮੇਰੀ ਰਖਿਆ ਕਰਦੇ ਰਹੇ ਸੀ।

ਜੋ ਵਾਪਰਿਆ ਬਾਅਦ ਵਿਚ ਜਪਾਨ ਨੂੰ ਜਾਂਦਿਆਂ ਉਹਨੇ ਮੈਨੂੰ ਬਹੁਤ ਹੀ ਗਹਿਰੇ ਤਲ ਤੇ ਛੂਹਿਆ। ਜਦੋਂ ਮੈਂ ਵਾਪਸ ਆਈ ਪਹਾੜ ਵੂਤਾਏ ਤੋਂ, ਮੇਰੇ ਕੋਲ ਉਹ ਸਪ ਸੀ। ਮੈਂ ਉਹਨੂੰ "ਜੀ ਯਿੰਨ" ਨਾਮ ਦਿਤਾ। ਮੈਂ ਉਹਨੂੰ ਸਦਾ ਦਿਤਾ ਮੇਰੀ ਮਾਲਾ ਦੇ ਮਣਕਿਆਂ ਵਿਚ ਅਤੇ ਉਹਨੂੰ ਲੈ ਕੇ ਗਈ ਤਾਏਵਾਨ (ਫਾਰਮੋਸਾ) ਨੂੰ ਆਪਣੇ ਸਾਥ। ਅੰਦਰੂਨੀ ਸਤਿਗੁਰੂ ਨੇ ਮੈਨੂੰ ਕਿਹਾ ਲ‌ਿਆਉਣ ਲਈ ਮਾਲਾ ਦੇ ਮਣਕੇ ਜਦੋਂ ਮੈਂ ਰੀਟਰੀਟਾਂ ਤੇ ਆਉਂਦੀ ਹਾਂ, ਤਾਂਕਿ ਉਹ ਮੇਰੇ ਨਾਲ ਆ ਸਕੇ, ਅਤੇ ਜਦੋਂ ਮੈਂ ਘਰ ਨੂੰ ਗਈ, ਉਹ ਵੀ ਮੇਰੇ ਨਾਲ ਜਾਂਦਾ ਸੀ। ਸੋ, ਇਕ ਹਫਤੇ ਦੇ ਅੰਤ ਵਿਚ, ਮੈਂ ਉਹਨੂੰ ਰੀਟਰੀਟ ਨੂੰ ਲਿਆਂਦਾ। ਉਹ ਹਫਤੇ ਦੇ ਅੰਤ ਵਿਚ, ਅਨੇਕ ਹੀ ਦੀਖਿਅਕਾਂ ਨੇ ਬਹੁਤ ਸਾਰੇ ਸਪ ਦੇਖੇ। ਉਹ ਸਪ ਆਏ ਸ਼ਰਧਾਂਜਲੀ ਦੇਣ ਇਸ ਸਪ ਰਾਜ਼ੇ ਨੂੰ। ਮੈਂ ਇਹ ਸਾਫ ਸਪਸ਼ਟ ਮਹਿਸੂਸ ਕੀਤਾ ਅੰਦਰ, ਪਰ ਮੇਰੇ ਮਨ ਦੇ ਵਿਚ ਸ਼ੰਕੇ ਸੀ। ਇਕ ਦਿਨ, ਇਕ ਦੀਖਿਅਕ... ) ਤੁਸੀਂ ਕਾਹਦੇ ਉਤੇ ਸ਼ੰਕਾਂ ਕੀਤਾ? ( ਇਹ ਬਸ ਮੇਰਾ ਮਨ ਹੈ ਜਿਹੜਾ ਪਸੰਦ ਕਰਦਾ ਹੈ ਸ਼ੰਕਾ ਕਰਨਾ ਚੀਜ਼ਾਂ ਉਤੇ, ਪਰ ਮੈਂ ਆਦੀ ਹਾਂ ਆਪਣੀਆਂ ਭਾਵਨਾਵਾਂ ਦੇ ਪਿਛੇ ਚਲਣ ਦੀ। ਇਕ ਦਿਨ, ਇਕ ਦੀਖਿਅਕ ਮੇਰੀ ਕਾਰ ਵਿਚ ਗਈ। ਉਹਨੇ ਮੇਰੀ ਮਾਲਾ ਦੇ ਮਣਕਿਆਂ ਨੂੰ ਦੇਖਿਆ ਅਤੇ ਕਿਹਾ, "ਬੋਧੀ ਗੁਰੂ, ਇਹ ਬਹੁਤ ਅਜ਼ੀਬ ਹੈ, ਪਰ ਉਥੇ ਕੁਝ ਚੀਜ਼ ਹੈ ਤੁਹਾਡੇ ਮਾਲਾ ਦੇ ਮਣਕਿਆਂ ਵਿਚ।" ਉਤਸੁਕਤਾ ਕਰਕੇ, ਮੈਂ ਉਹਨੂੰ ਪੁਛਿਆ, "ਤੁਸੀਂ ਕੀ ਦੇਖਦੇ ਹੋ?" ਉਹਨੇ ਕਿਹਾ ਉਹਨੇ ਦੇਖਿਆ ਇਕ ਗੂੜਾ ਨੀਲਾ ਸਪ। ਹਾਂਜੀ, ਉਹ ਸੀ ਉਹਦਾ ਰੰਗ। ਇਹਨੇ ਮੇਰਾ ਵਿਸ਼ਵਾਸ਼ ਨੂੰ ਮਜ਼ਬੂਤ ਬਣਾਇਆ ਕਿ ਇਹ ਸਹੀ ਸੀ ਸੁਣਨਾ ਅੰਦਰੂਨੀ ਸਤਿਗੁਰੂ ਦੀ ਰਹਿਨੁਮਾਈ ਨੂੰ।

ਬਾਅਦ ਵਿਚ ਸਪ ਗਿਆ ਜਪਾਨ ਨੂੰ ਮੇਰੇ ਨਾਲ। ਜਦੋਂ ਹਵਾਈ ਜ਼ਹਾਜ਼ ਜਾ ਰਿਹਾ ਸੀ ਅਤੇ ਉਡ ਰਿਹਾ ਸੀ ਤਾਏਵਾਨ (ਫਾਰਮੋਸਾ) ਸਟ੍ਰੇਟ ਉਪਰੋਂ ਦੀ, ਉਹਨੇ ਚੁਭੀ ਮਾਰੀ ਗਹਿਰੇ ਸਮੁੰਦਰ ਵਿਚ ਦੁਖੀ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰਨ ਲਈ ਜਿਹੜੇ ਮਰ ਗਏ ਪਾਣੀ ਵਾਲੇ ਜ਼ਹਾਜਾਂ ਵਿਚ ਜੋ ਤਬਾਹ ਹੋ ਗਏ ਜਾਂ ਹੋਰ ਹਾਦਸ‌ਿਆਂ ਵਿਚ। ਉਹ ਉਨਾਂ ਨੂੰ ਉਪਰ ਲੈ ਆਇਆ, ਅਤੇ ਤੁਸੀਂ, ਰਹਿਮਦਿਲ ਸਤਿਗੁਰੂ ਜੀ, ਲੈ ਗਏ ਉਨਾਂ ਨੂੰ। ਮੈਂ ਕੇਵਲ ਗਈ ਉਸ ਜਗਾ ਨੂੰ ਜਿਥੇ ਸੂਨਾਮੀ ਵਾਪਰੀ 2011 ਵਿਚ। ਮੈਂ ਗਈ ਉਥੇ ਅਭਿਆਸ ਕਰਨ ਲਈ, ਪੰਜ ਪਵਿਤਰਾ ਨਾਮਾਂ ਨੂੰ ਉਚਾਰਿਆ ਅਤੇ ਸੁਗਾਤ, ਅਤੇ ਸੁਪਰੀਮ ਮਾਸਟਰ ਟੈਲੀਵੀਜ਼ਨ ਚਲਦਾ ਰਖਿਆ। ਜਦੋਂ ਮੈਂ ਉਥੇ ਗਈ, ਮੈਨੂੰ ਇਕ ਅੰਦਰੂਨੀ ਸੰਦੇਸ਼ ਮਿਲ‌ਿਆ ਲਿਆਉਣ ਲਈ ਸਵਰਗੀ ਗਹਿਣਾ "ਮੁਕਤੀ" ਜੋ ਡੀਜਾਇਨ ਕੀਤੀ ਗਈ ਸਤਿਗੁਰੂ ਜੀ ਵਲੋਂ। ਮੈਂ ਉਧਾਰਾ ਲ‌ਿਆ ਕਿ ਜੋੜਾ "ਮੁਕਤੀ" ਕੰਗਣਿਆਂ ਦਾ ਇਕ ਦੀਖਿਅਕ ਤੋਂ ਅਤੇ ਸੈਟ ਕੀਤਾ ਇਕ ਦੋਨੋਂ ਪਾਸੇ। ਜਦੋਂ ਮੈਂ ਅਭਿਆਸ ਕੀਤਾ, ਅਤੇ ਚਮਕਦੀ ਰੋਸ਼ਨੀ ਸੀ। ਉਸ ਤੋਂ ਬਾਦ, ਅਨੇਕ ਹੀ ਸੰਵੇਦਨਸ਼ੀਲ ਜੀਵ ਮੁਕਤ ਕੀਤੇ ਗਏ ਸਤਿਗੁਰੂ ਜੀ ਵਲੋਂ। ਅਤੇ ਜੀ ਯਿੰਨ ਵੀ ਉਚਾ ਚੁਕਿਆ ਗਿਆ ਰੂਹਾਨੀ ਤੌਰ ਤੇ। ਅੰਦਰੂਨੀ ਸਤਿਗੁਰੂ ਜੀ ਨੇ ਉਹਨੂੰ ਪੁਛਿਆ ਵਾਪਸ ਮੁੜਨ ਲਈ ਮਾਤਾ ਬੁਧ ਗੁਫਾ ਨੂੰ ਜ਼ਾਰੀ ਰਖਣ ਲਈ ਅਭਿਆਸ ਕਰਨਾ ਬਾਦ ਵਿਚ। ਹੁਣ ਮੈਂ ਮਹਿਸੂਸ ਕਰਦੀ ਹਾਂ ਉਹ ਕਦੇ ਕਦਾਂਈ ਆਉਂਦਾ ਹੈ ਮੈਨੂੰ ਮਿਲਣ। ਮੈਂ ਬਹੁਤ ਆਭਾਰੀ ਹਾਂ ਸਤਿਗੁਰੂ ਜੀ ਦੀ ਰਹਿਮ ਲਈ।

ਅਤੇ "ਚਿਟੀ ਰੂਹ" ਉਸ ਸਮੇਂ, ਅੰਦਰੂਨੀ ਸਤਿਗੁਰੂ ਜੀ ਨੇ ਮੈਨੂੰ ਕਿਹਾ ਕਿ ਉਹਦਾ ਪਧਰ ਕਾਫੀ ਉਚਾ ਨਹੀਂ ਸੀ ਰਹਿਣ ਲਈ ਨਵੀਂ ਧਰਤੀ ਆਸ਼ਰਮ ਵਿਚ। ਸੋ, ਮੈਂ ਉਹਨੂੰ ਕਿਸੇ ਹੋਰ ਜਗਾ ਰਹਿਣ ਦਿਤਾ ਪਹਿਲਾਂ। ਕਿਉਂਕਿ ਉਹਨੇ ਅਭਿਆਸ ਕੀਤਾ ਅਤੇ ਕੀਤੀਆਂ ਕੁਝ ਨਿਸਚਤ ਚੀਜ਼ਾਂ, ਉਹ ਨਵੀਂ ਧਰਤੀ ਆਸ਼ਰਮ ਵਿਚ ਹੈ ਹੁਣ। ਇਹ ਮੇਰਾ ਅਹਿਸਾਸ ਹੈ, ਪਰ ਮੈਨੂੰ ਪਕਾ ਪਤਾ ਨਹੀਂ ਜੇਕਰ ਚਿਟਾ ਸਪ ਸਚਮੁਚ ਨਵੀਂ ਧਰਤੀ ਆਸ਼ਰਮ ਵਿਚ ਹੈ। ) ਉਹ ਤੁਹਾਡਾ ਦੋਸਤ ਹੈ, ਪਰ ਤੁਹਾਨੂੰ ਨਹੀਂ ਪਤਾ, ਸੋ ਤੁਸੀਂ ਮੈਨੂੰ ਪੁਛਦੇ ਹੋ? ( ਉਹ ਹੈ। ) ਮੈਂ ਨਹੀਂ ਚੈਕ ਕਰਦੀ ਸਪਾਂ ਉਤੇ ਸਾਰਾ ਸਮਾਂ। ਮੈਂ ਵਿਆਸਤ ਹਾਂ। ( ਹਾਂਜੀ, ਸ‌ਿ ਇਹ ਪੁਛਟੀ ਕਰਦਾ ਕਿ ਤੁਸੀਂ ਰਹਿਮਦਿਲ ਸਤਿਗੁਰੂ ਹੋ ਸਾਰੇ ਸੰਵੇਦਨਸ਼ੀਲ ਜੀਵਾਂ ਦੇ। ਤੁਸੀਂ ਬਚਾਉਂਦੇ ਅਤੇ ਮੁਕਤ ਕਰਦੇ ਸਾਰੇ ਜੀਵਾਂ ਨੂੰ! ) ਇਹ ਤੁਹਾਡੇ ਰਾਹੀਂ ਸੀ ਕਿ ਸਪ ਨੂੰ ਮਦਦ ਮਿਲੀ। ਉਹਦਾ ਸਰੀਰ ਇਕ ਸਪ ਹੈ, ਪਰ ਉਹਦੀ ਆਤਮਾਂ ਰੂਹਾਨੀ ਹੈ।

ਅਸੀਂ ਮਨੁਖ ਨਹੀਂ ਜਿਉਂਦੇ ਰਹਿ ਸਕਦੇ ਬਹੁਤੇ ਲੰਮੇ ਸਮੇਂ ਤਕ। ਸਪ ਅਤੇ ਲੂੰਬੜ ਕਦੇ ਕਦਾਂਈ ਜਿੰਦਾ ਰਹਿ ਸਕਦੇ ਹਨ ਕੁਝ ਕੁ ਸੌ ਸਾਲਾਂ ਤਕ, ਜਾਂ ਕੁਝ ਹਜ਼ਾਰ ਸਾਲਾਂ ਤਕ। ਨਾਲੇ, ਕਛੂਕੁੰਮੇ ਵੀ ਜਿੰਦਾ ਰਹਿ ਸਕਦੇ ਹਨ ਇਕ ਲੰਮੇ ਸਮੇਂ ਤਕ। ਉਹ ਸਮਝਦੇ ਹਨ ਰੂਹਾਨੀ ਅਭਿਆਸ ਅਤੇ ਬਹੁਤ ਹੀ ਉਦਾਰਚਿਤ ਹਨ। ਤੁਹਾਡੇ ਕੋਲ ਨੇੜਤਾਵਾਂ ਹਨ ਉਨਾਂ ਨਾਲ। ਵਧੀਆ। ( ਸਤਿਗੁਰੂ ਜੀ ਨੇ ਉਨਾਂ ਸਾਰੀਆਂ ਦੀ ਮਦਦ ਕੀਤੀ। ਤੁਹਾਡੇ ਬਗੈਰ, ਮੈਂ ਕੁਝ ਚੀਜ਼ ਨਹੀਂ ਕਰ ਸਕਦੀ ਸੀ। ) ਮੈਨੂੰ ਔਜ਼ਾਰਾਂ ਦੀ ਲੋੜ ਹੈ। ਤੁਸੀਂ ਇਕ ਚੰਗੇ ਔਜ਼ਾਰ ਹੋ। ( ਤੁਹਾਡਾ ਧੰਨਵਾਦ ਹੈ ਤੁਹਾਡੀ ਹਲਾਸ਼ੇਰੀ ਲਈ, ਸਤਿਗੁਰੂ ਜੀ। ) ਤੁਹਾਡਾ ਸਵਾਗਤ ਹੈ। ਕਿਸੇ ਹੋਰ ਕੋਲ ਸਪ ਜਾਂ ਸ਼ੇਰ ਹਨ? ਅਸੀਂ ਬਹੁਤ ਕਹਾਣੀਆਂ ਸੁਣੀਆਂ ਹਨ ਲੂੰਬੜਾਂ, ਕਛੂਕੁਮਿਆਂ ਜਾਂ ਸਪਾਂ ਬਾਰੇ ਜਿਨਾਂ ਨੇ ਰੂਹਾਨੀ ਅਭਿਆਸ ਕੀਤਾ ਇਕ ਲੰਮੇ ਸਮੇਂ ਤਕ। ਅਸੀਂ ਸੋਚਿਆ ਉਹ ਬਸ ਪਰੀ ਕਹਾਣੀਆਂ ਹਨ। ਪਰ ਉਹ ਅਸਲੀ ਹਨ। ਸਾਰੇ ਸੰਵੇਦਨਸ਼ੀਲ ਜੀਵ ਅਭਿਆਸ ਕਰਦੇ ਹਨ ਰੂਹਾਨੀ ਤੌਰ ਤੇ ਕਿਸੇ ਹਦ ਤਕ, ਇਕਠੇ ਜਾਂ ਵਿਆਕਤੀਗਤ ਤੌਰ ਤੇ, ਬਸ ਸਾਡੇ ਵਾਂਗ। ਮਨੁਖ ਹੀ ਨਹੀਂ ਹਨ ਕੇਵਲ ਜਿਹੜੇ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਨ। ਮਨੁਖਾਂ ਕੋਲ ਵਧੇਰੇ ਗੁਣ ਹਨ। ਮਨੁਖੀ ਸਰੀਰ ਬਹੁਤ ਦੁਰਲਭ ਹੈ ਹੋਣਾ। ਪਰ ਹੋਰ ਜੀਵ ਵੀ ਅਭਿਆਸ ਕਰਦੇ ਹਨ ਰੂਹਾਨੀ ਤੌਰ ਤੇ। ਤੁਸੀਂ ਇਹ ਬਸ ਹੁਣੇ ਸੁਣਿਆ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-02
38 ਦੇਖੇ ਗਏ
2024-12-01
242 ਦੇਖੇ ਗਏ
2024-12-01
595 ਦੇਖੇ ਗਏ
2024-11-30
499 ਦੇਖੇ ਗਏ
31:46
2024-11-30
14 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ