ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਜੂਨੌਟਿਕ ਰੋਗਾਂ ਉਤੇ - ਭਾਗ 1

ਵਿਸਤਾਰ
ਹੋਰ ਪੜੋ
ਪਸ਼ੂਆਂ ਦੀਆਂ ਬਿਮਾਰੀਆਂ ਭਿਆਨਕ, ਗੰਦੇ ਪਸ਼ੂ ਧਨ ਉਤਪਾਦਨ ਦੇ ਮਲੀਨ ਵਾਤਾਵਰਨ ਤੋਂ ਜ਼ਿੰਮੇਵਾਰ ਹਨ 75% ਸਾਰੀਆਂ ਉਭਰ ਰਹੀਆਂ, ਛੂਤ ਵਾਲੀਆਂ ਮਨੁੱਖੀ ਬਿਮਾਰੀਆਂ ਲਈ, ਅਤੇ ਉਹ ਆਮ ਤੌਰ ਤੇ ਸਾਨੂੰ ਪਸ਼ੂਆਂ ਦਾ ਸ਼ਿਕਾਰ ਕਰਨ ਤੋਂ ਬਾਅਦ ਚਿੰਬੜਦੀਆਂ ਹਨ, ਜਾਂ ਉਨ੍ਹਾਂ ਨੂੰ ਮਜ਼ਬੂਰ ਕਰਕੇ ਇੱਕ ਤੰਗ, ਭੀੜ ਵਾਲੀ, ਗੰਦੀ ਮਲੀਨ ਜਗਾ ਵਿੱਚ ਰਹਿਣ ਲਈ, ਕਤਲ ਕੀਤੇ ਜਾਣ ਲਈ ਸਾਡੇ ਖਾਣ ਲਈ ।

ਇਹ ਵਿਹਾਰ ਨਹੀਂ ਹੈ ਜੋ ਪ੍ਰਮਾਤਮਾਂ ਨੇ ਸਾਡੇ ਲਈ ਚਾਹ‌ਿਆ ਸੀ ਜ਼ਿਉਣ ਲਈ ਆਪਣੇ ਸਹਿ-ਬਸ਼ਿੰਦਿਆਂ ਨਾਲ਼ । ਇਹ ਢੰਗ ਨਹੀਂ ਹੈ ਜੋ ਪ੍ਰਮਾਤਮਾਂ ਦੇ ਬੱਚੇ ਹੋਣ ਨਾਤੇ ਸਾਨੂੰ ਵਿਵਹਾਰ ਕਰਨਾ ਚਾਹੀਦਾ । ਸਾਨੂੰ ਸੱਚਮੁੱਚ ਇਹ ਸਾਰਾ ਕੁੱਝ ਕਰਨ ਲਈ ਭਰਮਾਇਆ ਗਿਆ ਹੈ, ਅਤੇ ਅਪਣੇ ਆਪ ਨੂੰ ਇਸ ਪੱਧਰ ਤੱਕ ਭਰਿਸ਼ਟ ਬਣਾਉਣ ਲਈ ।

ਪਸ਼ੂ ਸਾਡੇ ਸਹਾਇਕ ਹਨ, ਸਾਡੇ ਮਿੱਤਰ ਹਨ, ਅਤੇ ਸਵਰਗ ਦੇ ਪਿਆਰੇ ਹਨ । ਮੈਨੂੰ ਆਸ ਹੈ ਜੋ ਵੀ ਸਭ ਤੋਂ ਜ਼ਿਆਦਾ ਸਾਨੂੰ ਪ੍ਰੇਰਿਤ ਕਰਦਾ ਹੈ, ਅਸੀਂ ਬਦਲੀਏ, ਅਤੇ ਜ਼ਲਦੀ ਹੀ ।

ਸਮਾਂ ਬਹੁਤ ਥੋੜਾ ਰਹਿ ਗਿਆ ਹੈ ਸਾਡੇ ਲਈ ਕਿਵੇਂ ਵੀ। ਜੇਕਰ ਅਸੀਂ ਬਹੁਤੇ ਲੰਮੇ ਸਮੇਂ ਤਕ ਉਡੀਕਦੇ ਰਹੇ, ਮੈਨੂੰ ਡਰ ਹੈ ਕਿ ਸਾਡੇ ਕੋਲ਼ ਕੋਈ ਵੀ ਚੋਣ ਨਹੀਂ ਬਚੇਗੀ, ਜੇਕਰ ਅਸੀਂ ਅਪਣੇ ਆਪ ਨੂੰ ਅਤੇ ਅਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹਾਂ ।
ਹੋਰ ਦੇਖੋ
ਸਾਰੇ ਭਾਗ (1/2)
ਹੋਰ ਦੇਖੋ
ਲੋਕ-ਪਿਆਰੀਆਂ ਵੀਡਿਓਆਂ (7/14)
1
52:19

=CONCATENATE(Z3," ",Z4," ",Z5)

55817 ਦੇਖੇ ਗਏ
ਧਿਆਨਯੋਗ ਖਬਰਾਂ
2024-07-09
55817 ਦੇਖੇ ਗਏ
2
1:38

Top 5 Bad Businesses

33126 ਦੇਖੇ ਗਏ
ਸ਼ਾਰਟਸ
2020-02-14
33126 ਦੇਖੇ ਗਏ
5
ਸ਼ੋ
2024-03-03
392052 ਦੇਖੇ ਗਏ
6
ਵਿਗਿਆਨ ਅਤੇ ਰੂਹਾਨੀਅਤ
2023-01-18
7308 ਦੇਖੇ ਗਏ
8
ਜਾਨਵਰਾਂ ਦਾ ਸੰਸਾਰ: ਸਾਡੇ ਸਾਥੀ ਵਸ਼ਿੰਦੇ
2019-03-22
9720 ਦੇਖੇ ਗਏ
9
18:21

Mindful Breathing and Meditation

10780 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2017-11-27
10780 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2018-10-15
9635 ਦੇਖੇ ਗਏ
11
ਜਾਨਵਰਾਂ ਦਾ ਸੰਸਾਰ: ਸਾਡੇ ਸਾਥੀ ਵਸ਼ਿੰਦੇ
2021-10-02
4857 ਦੇਖੇ ਗਏ
12
ਸੁਨਹਿਰੇ ਯੁਗ ਦੀ ਟੈਕਨਾਲੋਜੀ
2021-08-26
5530 ਦੇਖੇ ਗਏ
13
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2021-06-15
10885 ਦੇਖੇ ਗਏ
14
17:02

Holy Songs - Blessings of Ireland

17320 ਦੇਖੇ ਗਏ
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2019-03-30
17320 ਦੇਖੇ ਗਏ