ਖੋਜ
ਪੰਜਾਬੀ
ਪਰਮ ਸਤਿਗੁਰੂ ਚਿੰਗ ਹਾਈ ਜ (ਵੀਗਨ) ਦੁਆਰਾ ਫੋਟੋਗਰਾਫੀ

ਨਵੀਂ ਤਸਵੀਰਾਂ

ਕਿਸੇ ਵੀ ਸਮੇਂ ਤੁਸੀਂ ਕੁਝ ਚੀਜ਼ ਦਾ ਕੁਦਰਤੀ ਅਨੰਦ ਲੈਂਦੇ ਹੋ, ਜਾਂ ਖੁਸ਼ੀ ਮਹਿਸੂਸ ਕਰਦੇ ਕਿਉਂਕਿ ਉਸ ਪਲ ਕੋਈ ਚੀਜ਼ ਜੋ ਤੁਹਾਡੇ ਖੁਸ਼ ਹੋਣ ਜਾਂ ਅਨੰਦ ਦਾ ਕਾਰਨ ਬਣਦੀ ਹੈ, ਇਹ ਤੁਹਾਡੇ ਰੂਹਾਨੀ ਵਿਕਾਸ ਨੂੰ ਵਧਾਉਂਦਾ ਹੈ: ਇਹ ਤੁਹਾਡੇ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਇਹ ਤੁਹਾਡੇ ਕਾਰੋਬਾਰ ਵਿਚ, ਤੁਹਾਡੇ ਕੰਮ ਵਿਚ, ਤੁਹਾਡੇ ਰਿਸ਼‌ਤਿਆਂ ਵਿਚ ਤੁਹਾਡੀ ਸਫਲਤਾ ਨੂੰ ਵਧਾਉਂਦਾ ਹੈ। ਸੋ, ਮੈਂ ਤੁਹਾਨੂੰ ਉਹ ਫੋਟੋ ਭੇਜ਼ਣ ਲਈ ਬਹੁਤ ਖੁਸ਼ ਹਾਂ। ਕ੍ਰਿਪਾ ਕਰਕੇ ਅਨੰਦ ਮਾਣੋ। ਅਤੇ ਪ੍ਰਮਾਤਮਾ ਦਾ ਧੰਨਵਾਦ ਕਰੋ ਕਿ ਉਹਨਾਂ ਨੇ ਮੈਨੂੰ ਤੁਹਾਡੇ ਲਈ ਅਜਿਹੀਆਂ ਚੀਜ਼ਾਂ ਜਾਂ ਕੋਈ ਹੋਰ ਚੀਜ਼ਾਂ ਕਰਨ ਦੇ ਸਮਰਥ ਬਣਾਇਆ ਹੈ। ਮੈਂ ਕੋਈ ਵੀ ਚੀਜ਼ ਕਰਨੀ ਪਸੰਦ ਕਰਦੀ ਹਾਂ ਜੋ ਗ੍ਰਹਿ ਦੀ ਮਦਦ ਕਰਦੀ ਹੈ, ਮਨੁਖਾਂ ਦੀ ਮਦਦ, ਜਾਨਵਰ-ਲੋਕਾਂ ਦੀ ਮਦਦ ਕਰਦੀ ਹੈ। - ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)
ਹੋਰ ਤਸਵੀਰਾਂ

ਕ੍ਰਿਸਮਸ ਸੀਜ਼ਨ ਦੀਆਂ ਮੁਬਾਰਕਾਂ !

Nature is so kind.
I always put my hands to my heart after each beautiful photo and thank them all,
because I truly am awed and grateful for their elegance and loving energy!
Above all, I thank God for everything revealed before my eyes, and the inspiration that came with it.
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)