ਖੋਜ
ਪੰਜਾਬੀ
 

ਜਲਵਾਯੂ ਤਬਦੀਲੀ ਉਤੇ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਹਵਾਲੇ

ਵਿਸਤਾਰ
ਹੋਰ ਪੜੋ
ਵਿਸ਼ਵ ਮੁਕਤੀ ਵਧੇਰੇ ਮਹਤਵਪੂਰਨ ਹੈ ਵਿਸ਼ਵ ਸ਼ਾਂਤੀ ਨਾਲੋਂ, ਬਿਨਾਂਸ਼ਕ, ਪਰ ਮੈਂ ਹੋਰ ਪੁਛਣ ਦੀ ਹਿੰਮਤ ਨਹੀਂ ਕਰਦੀ। ਮੈਂ ਆਪ ਪ੍ਰਾਰਥਨਾ ਕਰਦੀ ਹਾਂ, ਆਪਣੇ ਦਿਲ ਵਿਚ, ਕਿ ਸੰਸਾਰ ਕੋਲ ਸ਼ਾਇਦ ਸ਼ਾਂਤੀ ਅਤੇ ਮੁਕਤੀ ਹੋ ਸਕੇ। ਮੁਕਤੀ - ਭਾਵ ਹੈ ਗਿਆਨ ਪ੍ਰਾਪਤੀ ਅਤੇ ਉਨਾਂ ਦੀਆਂ ਰੂਹਾਂ ਮੁਕਤ ਕੀਤੀਆਂ ਜਾ ਸਕਣ। [...] ਇਹ ਜਾਪਦਾ ਹੈ ਜਿਵੇਂ ਕਿਸੇ ਵੀ ਜਗਾ ਭੌਤਿਕ ਸਿਹਤਯਾਬੀ ਦੀ ਗਰੰਟੀ ਨਹੀਂ ਹੈ।[...] ਭਾਵੇਂ ਜੇਕਰ ਉਨਾਂ ਦੇ ਭੌਤਿਕ ਸਰੀਰਾਂ ਨੂੰ ਦੁਖ ਭੋਗਣਾ ਪੈਂਦਾ ਹੈ ਉਨਾਂ ਦੇ ਕਰਮਾਂ ਕਰਕੇ, ਮੈਂ ਸਵਰਗ ਅਤੇ ਪ੍ਰਭੂ ਨੂੰ ਬੇਨਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਨੂੰ ਕਰਨ ਦੇਣ ਲਈ ਜੋ ਮੈਂ ਕਰ ਸਕਦੀ ਹਾਂ ਉਨਾਂ ਦੀਆਂ ਰੂਹਾਂ ਦੀ ਮਦਦ ਕਰਨ ਲਈ ਤਾਂਕਿ ਉਹ ਭੌਤਿਕ ਸਰੀਰ ਤੋਂ ਬਾਅਦ ਮੁਕਤ ਹੋ ਸਕਣ। [...]

ਸੋ, ਅਸੀਂ ਪ੍ਰਾਰਥਨਾ ਕਰਦੇ ਹਾਂ ਉਨਾਂ ਦੀਆਂ ਆਤਮਾਵਾਂ ਦੀ ਮੁਕਤੀ ਲਈ।

ਵਿਸ਼ਵ ਵੀਗਨ, ਫਿਰ ਸਾਡੇ ਕੋਲ ਵਿਸ਼ਵ ਸ਼ਾਂਤੀ ਹੋਵੇਗੀ, ਅਤੇ ਫਿਰ ਵਿਸ਼ਵ ਮੁਕਤੀ, ਉਸ ਦੇ ਮੁਤਾਬਕ। [...]
ਹੋਰ ਦੇਖੋ
ਸ਼ਾਰਟਸ - ਮਹਤਵਪੂਰਨ ਸੁਨੇਹੇ (1/19)
6
ਸ਼ਾਰਟਸ
2022-11-16
16727 ਦੇਖੇ ਗਏ
8
ਸ਼ਾਰਟਸ
2022-01-18
16634 ਦੇਖੇ ਗਏ
12
ਸ਼ਾਰਟਸ
2020-12-13
6458 ਦੇਖੇ ਗਏ
14
ਸ਼ਾਰਟਸ
2020-10-29
10616 ਦੇਖੇ ਗਏ
15
ਸ਼ਾਰਟਸ
2020-05-10
18395 ਦੇਖੇ ਗਏ
16
ਸ਼ਾਰਟਸ
2020-03-20
3382 ਦੇਖੇ ਗਏ
18
ਸ਼ਾਰਟਸ
2019-10-26
12572 ਦੇਖੇ ਗਏ
19
ਸ਼ਾਰਟਸ
2019-09-16
7950 ਦੇਖੇ ਗਏ