ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 14

ਵਿਸਤਾਰ
ਹੋਰ ਪੜੋ
ਅਸੀਂ ਸਭ ਨੇ ਸੁਣਿਆ ਹੈ ਕਿ ਮਨੁੱਖੀ ਜੀਵਨ ਕੀਮਤੀ ਹੈ। ਬੁੱਧ ਕਹਿੰਦੇ ਹਨ ਕਿ ਇਹ ਬੜਾ ਸੌਖਾ ਹੈ ਕਿ ਇੱਕ ਕੱਛੂ ਕੁੰਮੇ ਲਈ ਕਿ ਸਾਗਰ ਦੀ ਤਹਿ ਤੋਂ ਸਤਹ ਤੱਕ ਜਾਏ ਅਤੇ ਲੱਕੜੀ ਦਾ ਇੱਕ ਛੋਟਾ ਬੇਤਰਤੀਬ ਟੁਕੜਾ ਹਾਸਲ ਕਰੇ ਜੋ ਕਿ ਇੱਕ ਛੋਟੇ ਸੁਰਾਖ ਵਾਲਾ ਜਿਸਦੇ ਵਿਚ ਦੀ ਇਹ ਲੰਘ ਸਕੇ - ਇਹ ਇੱਕ ਮਨੁੱਖ ਬਣਨ ਤੋਂ ਵਧੇਰੇ ਸੌਖਾ ਹੈ, ਭਾਵ ਇੱਕ ਮਨੁੱਖ ਵਜੋਂ ਜਨਮ ਲੈਣ ਤੋਂ। ਪਰ ਤੁਸੀਂ ਉਹ ਸੁਣਿਆ ਹੈ, ਪਰ ਤੁਸੀਂ ਨਹੀਂ ਜਾਣਦੇ ਕਿ ਇਹ ਕਿੰਨਾ ਕੀਮਤੀ ਹੈ। ਮੈਂ ਇਹ ਗਣਿਤ ਅਨੁਸਾਰ ਦੱਸਣ ਲੱਗੀ ਹਾਂ, ਤਾਂ ਜੋ ਤੁਸੀਂ ਜਾਣ ਲਓ ਕਿਨਾ ਸਵਰਗ ਕੋਲ ਵਰਗੀਕਰਨ ਲਈ ਅੰਕ ਹਨ ਕਿ ਕੌਣ ਕੀ ਹੈ। ਹੁਣ ਅਸੀਂ ਮਨੁੱਖ ਬਹੁਤ, ਬਹੁਤ ਕੀਮਤੀ ਹਾਂ। ਮੈਂ ਠੀਕ ਠੀਕ ਦੱਸਦੀ ਹਾਂ- 9.2 ਜ਼ਿਲੀਅਨ ਦੇ ਜ਼ਿਲੀਅਨ ਰੂਹਾਨੀ ਅੰਕ ਇਕ ਮਨੁੱਖੀ ਜੀਵਨ ਪ੍ਰਾਪਤ ਕਰਨ ਲਈ। ਇੱਕ ਮਨੁੱਖ ਵਜੋਂ ਮੁੜ ਜਨਮ ਲੈਣ ਲਈ 9.2 ਜ਼ਿਲੀਅਨ ਤੋਂ ਬਾਅਦ ਤੁਹਾਨੂੰ 20 ਜ਼ਿਲੀਅਨ ਦੇ ਜ਼ਿਲੀਅਨ ਅੰਕ ਲੋੜੀਂਦੇ ਹਨ ਪੂਰੇ ਸੌ ਸਾਲ ਜਿਉਣ ਲਈ। ਤੁਸੀਂ ਸਾਰੇ ਬ੍ਰਹਿਮੰਡ ਦੀਆਂ ਅੱਖਾਂ ਵਿੱਚ ਸੱਚਮੁੱਚ ਕੀਮਤੀ ਹੋ।
ਹੋਰ ਦੇਖੋ
ਸਾਰੇ ਭਾਗ (14/22)
1
ਸ਼ਾਰਟਸ
2019-04-03
11980 ਦੇਖੇ ਗਏ
2
ਸ਼ਾਰਟਸ
2019-04-03
8538 ਦੇਖੇ ਗਏ
3
ਸ਼ਾਰਟਸ
2019-04-03
7711 ਦੇਖੇ ਗਏ
4
ਸ਼ਾਰਟਸ
2019-04-03
7774 ਦੇਖੇ ਗਏ
5
ਸ਼ਾਰਟਸ
2019-04-03
7500 ਦੇਖੇ ਗਏ
6
ਸ਼ਾਰਟਸ
2019-04-03
7327 ਦੇਖੇ ਗਏ
7
ਸ਼ਾਰਟਸ
2019-04-03
7946 ਦੇਖੇ ਗਏ
8
ਸ਼ਾਰਟਸ
2019-04-03
7319 ਦੇਖੇ ਗਏ
9
ਸ਼ਾਰਟਸ
2019-04-03
6947 ਦੇਖੇ ਗਏ
10
ਸ਼ਾਰਟਸ
2019-04-03
9103 ਦੇਖੇ ਗਏ
11
ਸ਼ਾਰਟਸ
2019-04-03
7748 ਦੇਖੇ ਗਏ
12
ਸ਼ਾਰਟਸ
2019-04-03
7618 ਦੇਖੇ ਗਏ
13
ਸ਼ਾਰਟਸ
2019-04-03
7217 ਦੇਖੇ ਗਏ
14
ਸ਼ਾਰਟਸ
2019-04-03
7110 ਦੇਖੇ ਗਏ
15
ਸ਼ਾਰਟਸ
2019-04-03
7166 ਦੇਖੇ ਗਏ
16
ਸ਼ਾਰਟਸ
2019-04-03
7038 ਦੇਖੇ ਗਏ
17
ਸ਼ਾਰਟਸ
2019-04-03
7361 ਦੇਖੇ ਗਏ
18
ਸ਼ਾਰਟਸ
2019-04-03
7031 ਦੇਖੇ ਗਏ
19
ਸ਼ਾਰਟਸ
2019-04-03
6998 ਦੇਖੇ ਗਏ
20
ਸ਼ਾਰਟਸ
2019-04-03
7017 ਦੇਖੇ ਗਏ
21
ਸ਼ਾਰਟਸ
2019-04-03
7148 ਦੇਖੇ ਗਏ
22
ਸ਼ਾਰਟਸ
2019-04-03
7149 ਦੇਖੇ ਗਏ