ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਦਰਦ-ਰਹਿਤ ਭੋਜਨ
ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ ਸੂਚੀ ਅਤੇ ਸਲਾਹ
“ ਜੇਕਰ ਤੁਸੀਂ ਸੱਚਮੁੱਚ ਘੱਟ ਕਰਮ ਚਾਹੁੰਦੇ ਹੋ ਅਤੇ ਪੌਦਿਆਂ ਲਈ ਘੱਟ ਦਰਦ, ਘੱਟ ਦੁੱਖ ਅਤੇ ਘੱਟ ਨਿਰਾਸ਼ਾ ਪੈਦਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਚੋਣ ਕਰ ਸਕਦੇ ਹੋ।
ਤੁਸੀਂ ਖਾਣ ਲਈ ਕੁਝ ਖਾਸ ਪੌਦੇ ਜਾਂ ਖਾਸ ਫਲ ਚੁਣ ਸਕਦੇ ਹੋ।
ਮੈਂ ਸਬਜ਼ੀਆਂ ਅਤੇ ਫਲਾਂ ਦੀਆਂ ਕਿਸਮਾਂ ਬਾਰੇ ਥੋੜ੍ਹੀ ਜਿਹੀ ਖੋਜ ਕੀਤੀ ਹੈ ਜਿਨ੍ਹਾਂ ਵਿੱਚ ਬਿਲਕੁਲ ਵੀ ਦਰਦ ਨਹੀਂ ਹੁੰਦਾ [...] ”
ਅਨਾਜ ਅਤੇ ਸੀਰੀਅਲਜ਼
ਚੌਲ
ਮੱਕੀ (ਤਾਜ਼ੇ ਅਤੇ ਸੁੱਕੇ)
ਕਣਕ (ਰੋਟੀ, ਪਾਸਤਾ, ਨੂਡਲਜ਼)
ਅਮਰੰਥ
ਜਵੀ (ਓਟਸ)
ਜੌਂ
ਜੌਬ ਦੇ ਹੰਝੂ
ਸੋਰਗਮ
ਬਕਵੀਟ
ਬਾਜਰਾ
ਕੀਨੋਆ
ਕੂਸਕੂਸ
ਟੇਫ (ਏਰਾਗ੍ਰੋਸਟੀਸ ਟੇਫ)
ਬੀਜ (ਸਾਰੇ ਅਤੇ ਹੇਠਾਂ ਨਾ-ਦੱਸੇ-ਗਏ ਬੀਜਾਂ ਸਮੇਤ)
ਕੱਦੂ ਦੇ ਬੀਜ
ਸੂਰਜਮੁਖੀ ਦੇ ਬੀਜ
ਖਰਬੂਜੇ ਦੇ ਬੀਜ
ਕਮਲ ਦੇ ਬੀਜ
ਕਾਫੀ
ਤਿਲ ਦੇ ਬੀਜ
ਅਲਸੀ ਦੇ ਬੀਜ
ਬੀਨਜ਼ ਅਤੇ ਗਿਰੀਆਂ
ਬੀਨਜ਼ ਅਤੇ ਦਾਲਾਂ (ਸਾਰੀਆਂ ਕਿਸਮਾਂ, ਦੋਵੇਂ ਸੁੱਕੀਆਂ ਅਤੇ ਤਾਜ਼ੀਆਂ)
ਮੂੰਗਫਲੀ
ਮੈਕਾਡੇਮੀਆ ਗਿਰੀਆਂ
ਹੇਜ਼ਲਨਟ
ਬਦਾਮ
ਪਿਸਤਾ
ਪੀਕਨ
ਪਾਈਨ ਗਿਰੀਆਂ
ਨਾਲ ਹੀ ਜ਼ਿਆਦਾਤਰ ਗਿਰੀਆਂ, ਜੇਕਰ ਉਹ ਕੁਦਰਤੀ ਤੌਰ 'ਤੇ ਰੁੱਖ ਤੋਂ ਡਿੱਗ ਪੈਣ।
ਵੀਗਨ ਪ੍ਰੋਟੀਨ
ਸੁੱਕਾ ਸੋਇਆ ਬਣਤਰ ਅਤੇ ਪਾਊਡਰ
ਸੁੱਕੀ ਕਣਕ ਬਣਤਰ ਅਤੇ ਪਾਊਡਰ
ਟੋਫੂ
ਟੈਂਪੇਹ
ਵੀਗਨ ਹੈਮ
ਵੀਗਨ ਸੌਸੇਜ
ਵੀਗਨ ਸੇਅਟਨ (ਜੇਕਰ ਦਰਦ-ਰਹਿਤ ਭੋਜਨ ਸੂਚੀ ਤੇ ਭੋਜਨਾਂ ਤੋਂ ਬਣਾਇਆ ਗਿਆ ਹੈ)
ਤੇਲ ਅਤੇ ਚਰਬੀ
ਅਲਸੀ ਦਾ ਤੇਲ
ਮੂੰਗਫਲੀ ਦਾ ਤੇਲ
ਤਿਲ ਦਾ ਤੇਲ
ਐਵੋਕਾਡੋ ਤੇਲ
ਟੀ ਟ੍ਰੀ ਤੇਲ
ਸੂਰਜਮੁਖੀ ਦਾ ਤੇਲ
ਵੀਗਨ ਮੱਖਣ (ਜੈਤੂਨ ਦਾ ਤੇਲ ਨਹੀਂ)
ਮਸਾਲੇ ਅਤੇ ਮਿੱਠੇ
ਨਮਕ
ਸਬਜ਼ੀਆਂ ਦਾ ਬਰੌਥ (ਜੇਕਰ ਦਰਦ-ਰਹਿਤ ਭੋਜਨ ਸੂਚੀ ਵਿੱਚ ਭੋਜਨਾਂ ਤੋਂ ਬਣਾਇਆ ਗਿਆ ਹੈ)
ਮੈਗੀ-ਸਾਸ
ਸੋਇਆ-ਸਾਸ
ਚੁਕੰਦਰ ਦੀ ਖੰਡ (ਚਿੱਟੇ ਚੁਕੰਦਰ ਤੋਂ)
ਵੀਗਨ ਗੰਨੇ ਦੀ ਖੰਡ (ਚਿੱਟੀ, ਭੂਰੀ, ਕੈਸਟਰ, ਕੱਚੀ - ਸੰਜਮ ਵਿੱਚ)
ਅਤੇ ਆਗਾਵੇ ਜੂਸ/ ਸ਼ਰਬਤ
Cactus Syrup/ Cactus Sugar (made from prickly pear cactus)
ਮਿਰਚ
ਪੋਬਲਾਨੋ ਮਿਰਚ
ਹਲਾਪੇਨੋ ਮਿਰਚ
ਹਬਾਨੇਰੋ ਮਿਰਚ
ਤ੍ਰਿਨੀਦਾਦ ਪਰਫਿਊਮ ਮਿਰਚ
ਫਰਿਜ਼ਨੋ ਮਿਰਚ
ਪੁਰਤਗਾਲ ਗਰਮ ਮਿਰਚ
ਪਪ੍ਰਿਕਾ ਮਿਰਚ
ਮਿੱਠੀ ਕੇਲਾ ਮਿਰਚ
ਕਾਰਮੇਨ ਮਿਰਚ
ਸ਼ਿਸ਼ੀਟੋ ਮਿਰਚ
ਗੋਲਡਨ ਟ੍ਰੇਜ਼ਰ ਮਿਰਚ
ਟਕੀਲਾ ਸਨਰਾਈਜ਼ ਮਿਰਚ
ਜਿੰਮੀ ਨਾਰਡੇਲੋ ਮਿਰਚ
ਇਟਾਲੀਆ ਮਿਰਚ
ਮੋਚਾ ਸਵਰਲ ਹਾਈਬ੍ਰਿਡ ਮਿਰਚ
ਨਿਬਲਰ ਹਾਈਬ੍ਰਿਡ ਮਿਰਚ
ਟੈਂਜਰੀਨ ਡ੍ਰੀਮ ਮਿਰਚ
ਟੋਲੀ ਦੀ ਮਿੱਠੀ ਇਤਾਲਵੀ ਮਿਰਚ
ਸ਼ੀਪਨੋਜ਼ ਪਿਮੈਂਟੋ ਮਿਰਚ
ਚੈਰੀ ਸਟੱਫਰ ਹਾਈਬ੍ਰਿਡ ਮਿਰਚ
ਸਲੋਵਾਨਾ ਮਿਰਚ
ਪੇਪੀਗ੍ਰਾਂਡੇ ਹਾਈਬ੍ਰਿਡ ਮਿਰਚ
ਲਾਲ ਮਿਰਚ
ਅਨਾਹੇਮ ਮਿਰਚ
ਸੇਰਾਨੋ ਮਿਰਚ
ਚਿਲਾਕਾ ਮਿਰਚ
ਅਲੇਪੋ ਮਿਰਚ
ਚਿਲੀ ਡੀ ਅਰਬੋਲ
ਅਜੀ ਮੈਂਗੋ ਮਿਰਚ
ਥਾਈ ਮਿਰਚ ਮਿਰਚ
ਸਿਚੁਆਨ ਮਿਰਚ ਦਾ ਦਾਣਾ
ਵਿਰੀ ਵਿਰੀ ਮਿਰਚ
ਸੁੱਕੀ ਕੈਸਕਾਬੇਲ ਚਿਲੀ ਮਿਰਚ (ਬੋਲਾ ਚਿਲੀ)
ਅਤੇ ਹੋਰ ਬਹੁਤ ਹੀ ਛੋਟੀ ਤਿਖੀ ਮਿਰਚ।
ਸਬਜ਼ੀਆਂ
ਚਿਕੋਰੀ
ਚੀਨੀ ਬ੍ਰੋਕਲੀ
ਟੈਟਸੋਈ
ਕੇਅਲ
ਸਵਿਸ ਚਾਰਡ (ਹੋਰ ਸਾਰੀਆਂ ਕਿਸਮਾਂ)
ਕੋਲਾਰਡ ਗ੍ਰੀਨਜ਼
ਰੂਬਾਰਬ
ਰੋਮੇਨ ਲੈਟਸ
ਸੈਲਰੀ
ਚੀਨੀ ਸੈਲਰੀ
ਬੌਕ ਚੋਏ (ਚਿੱਟਾ ਤਣਾ)
ਕ੍ਰੈਸ
ਰਾਕੇਟ (ਅਰੁਗੁਲਾ)
ਵਾਟਰਕ੍ਰੈਸ
ਪਾਣੀ ਪਾਲਕ
ਸਟਿੰਗਿੰਗ ਨੈੱਟਲ
ਬੰਦ ਗੋਭੀ
ਚੀਨੀ ਗੋਭੀ
ਆਈਸਬਰਗ ਲੈਟਸ
ਰੈਡੀਚਿਓ
ਐਂਡਾਈਵ
ਬ੍ਰੋਕਲੀ
ਬ੍ਰਸੇਲਜ਼ ਸਪਰਾਉਟ
ਫੁੱਲ ਗੋਭੀ
ਟਮਾਟਰ
ਜੰਗਲੀ ਸਰ੍ਹੋਂ
ਸਰ੍ਹੋਂ ਦੇ ਸਾਗ
ਸਰ੍ਹੋਂ ਦੇ ਪੱਤੇ
ਖੀਰਾ
ਐਸਪੈਰਾਗਸ
ਆਰਟੀਚੋਕ
ਸੀਅਵੀਡ
ਡੈਂਡੀਲਾਇਨ (ਸਾਰੇ ਰੰਗਾਂ ਦੇ ਅਤੇ ਜੜ੍ਹਾਂ)
ਐਰੋਰੂਟ
ਤਾਰੋ
ਯੈਮ
ਕਾਸਾਵਾ
ਆਲੂ ਅਤੇ ਸ਼ਕਰਕੰਦੀ (ਹੋਰ ਸਾਰੀਆਂ ਕਿਸਮਾਂ)
ਅਦਰਕ
ਜਿਨਸੇਂਗ
ਕੋਹਲਰਾਬੀ
ਸ਼ਲਗਮ
ਚੁਕੰਦਰ
ਜਾਮਨੀ ਡਾਈਕੋਨ ਮੂਲੀ
ਲੀਕ
ਸਪਰਾਉਟ (ਸਾਰੇ)
ਖੁੰਬਾਂ, ਮਸ਼ਰੂਮ (ਜੇ ਸੁਰੱਖਿਅਤ ਹੋਵੇ)
Lotus root
Fennel fronds
Okra
Salsify
Chayote
ਨਾਲ ਹੀ ਸਾਰੇ ਸਪਰਾਉਟ, ਛੋਟੇ ਸਪਰਾਉਟਾਂ ਦੇ ਸਮੇਤ ਧਨੀਆ ਦੇ , ਸੋਇਆਬੀਨ, ਕੱਦੂ ਦੇ ਬੀਜ ਦੇ, ਆਦਿ। ਨਾਲੇ ਪਿਆਜ਼ ਅਤੇ ਲਸਣ।
ਜੜ੍ਹੀਆਂ-ਬੂਟੀਆਂ ਅਤੇ ਮਸਾਲੇ
ਪਾਰਸਲੀ
ਸੇਜ
ਮਾਰਜੋਰਮ
ਧਨੀਆ
ਪੁਦੀਨਾ
ਡਿਲ
ਪਾਈਪਰ ਲੋਲੋਟ ਪੱਤੇ (ਪਾਈਪਰ ਸਰਮੈਂਟੋਸਮ)
ਸੌਟੂਥ ਧਨੀਆ
ਐਨਰੇਡੇਰਾ ਕੋਰਡੀਫੋਲੀਆ (ਮਡੇਰਾ ਵੇਲ)
ਚੌਲਾਂ ਦੀ ਜੜ੍ਹੀ ਬੂਟੀ (ਨਗੋਂ ਓਮ/ਨਗੋਂ)
ਕੋਰੋਨੇਰੀਅਮ ਲਿਨ (ਤਾਨ ਓ)
ਥਾਈ ਤੁਲਸੀ (Húng quế)
ਇਲਾਇਚੀ
ਸਟਾਰ ਸੌਂਫ, ਚਕਰ ਫੁਲ
ਲੌਂਗ
ਧਨੀਆ ਦੇ ਬੀਜ ਅਤੇ ਪਾਊਡਰ
ਜੀਰਾ ਅਤੇ ਪਾਊਡਰ
ਕੁਕਰਬਿਟੇਸੀ ਪਰਿਵਾਰ
ਕਾਰਨੀਵਲ ਸਕੁਐਸ਼
ਹਬਾਰਡ ਸਕੁਐਸ਼
ਡੇਲੀਕਾਟਾ ਸਕੁਐਸ਼
ਚਿੱਟਾ ਐਕੋਰਨ ਸਕੁਐਸ਼
Gourd
ਫਾਬੇਸੀ ਪਰਿਵਾਰ
ਇਤਾਲਵੀ ਫਲੈਟ ਬੀਨ
ਪੋਲ ਫਲੈਟ ਬੀਨ
ਰੋਮਾਨੋ ਫਲੈਟ ਬੀਨ
ਸਨੋ ਪੀਜ਼
ਇੰਗਲਿਸ਼ ਪੀਜ਼ (ਬਾਗ਼ ਦੇ ਮਟਰ)
ਸ਼ੂਗਰ ਸਨੈਪ ਪੀਜ਼
ਰਨਰ ਫਲੈਟ ਬੀਨਜ਼
ਸਾਰੇ ਖਰਬੂਜੇ (ਹੇਠਾਂ ਨਾ-ਦੱਸੇ ਗਇਆਂ ਦੇ ਸਮੇਤ)
ਤਰਬੂਜ
ਕੈਂਟਲੋਪ ਤਰਬੂਜ
ਗਾਲੀਆ ਤਰਬੂਜ
ਕੈਨਰੀ ਤਰਬੂਜ
ਚੈਰੇਂਟਾਈਸ ਤਰਬੂਜ
ਹਨੀਡਿਊ ਤਰਬੂਜ
ਸਰਦੀਆਂ ਦਾ ਤਰਬੂਜ
ਸਨੈਪ ਤਰਬੂਜ
ਸੈਂਟਾ ਕਲਾਜ਼ ਤਰਬੂਜ
ਹਾਮੀ ਤਰਬੂਜ
ਕਸਾਬਾ ਤਰਬੂਜ
ਕ੍ਰੇਨਸ਼ੌ ਤਰਬੂਜ
ਸਿੰਗਾਂ ਵਾਲਾ ਤਰਬੂਜ
ਬਾਏਲਾਨ ਤਰਬੂਜ
ਬਿਟਰ, ਕੌੜਾ ਤਰਬੂਜ
ਨਿੰਬੂ ਜਾਤੀ ਦੇ ਫਲ (ਸੰਤਰੇ ਅਤੇ ਨਿੰਬੂ ਨੂੰ ਛੱਡ ਕੇ, ਤਣੇ ਤੋਂ ਬਿਨਾਂ ਜਾਂ ਤਣੇ ਦੇ ਕਿਸੇ ਵੀ ਹਿੱਸੇ, ਜਿਵੇਂ ਕਿ ਫਲਾਂ ਦੇ ਸਿਰ ਤਣੇ ਨਾਲ ਜੁੜੇ)।
ਫਲ
ਟੈਂਜਰੀਨ
ਲੋਂਗਾਨ
ਲੀਚੀ
ਸੋਰਸੌਪ (ਮਾਂਗ ਕਾਓ ਯੀਐਮ)
ਪੋਮੇਲੋ
ਲਾਇਮ
ਪੈਸ਼ਨ ਫਲ
ਕੇਲੇ
ਸਟਾਰ ਫਲ
ਐਵੋਕਾਡੋ
ਪਾਮ ਖਜੂਰ (ਜੇ ਪੱਕੇ ਹੋਏ ਹਨ)
ਗਾਕ ਫਲ (ਟ੍ਰਾਏ ਜਾਕ)
ਸਿਕੋਨਿਅਮ (ਸੁੰਗ)
ਨੋਨੀ (ਟ੍ਰਾਏ ਨਹਾਓ)
ਖੁਰਮਾਨੀ
ਜਾਮਨੀ ਆਲੂਬੁਖਾਰਾ
ਚਿੱਟਾ ਆਲੂਬੁਖਾਰਾ
ਲਾਲ ਆੜੂ
ਜਾਪਾਨੀ ਆੜੂ (ਚਿੱਟਾ ਅਤੇ ਗੁਲਾਬੀ)
Sapodilla
Custard apple
Tamarind (Tamarindus indica)
Langsat
Persimmon
Hala tree fruit
Prickly Pear
Pitaya (Dragon fruit)
Hog plum
Breadfruit (Artocarpus altilis)
ਨਾਲ ਹੀ ਕੁਝ ਬੈਰੀਜ਼ (ਰਸਭਰੀਆਂ), ਜੇ ਉਹ ਆਸਾਨੀ ਨਾਲ ਝਾੜੀ ਤੋਂ ਆ ਜਾਂਦੇ ਹਨ, ਅਤੇ ਕੋਈ ਵੀ ਫਲ ਜੋ ਕੁਦਰਤੀ ਤੌਰ 'ਤੇ ਰੁੱਖ ਤੋਂ ਡਿੱਗਦੇ ਹਨ।
ਕਿਰਪਾ ਕਰਕੇ ਨੋਟ ਕਰੋ: ਇਕ ਪੂਰੀ ਸੂਚੀ ਨਹੀਂ ਹੈ।
ਮੋਟਾ ਨਿਯਮ: ਜੇ ਪੌਦੇ ਦੇ ਸਰੀਰ ਵਿੱਚ ਜਿਆਦਾਤਰ ਪਾਣੀ ਹੋਵੇ ਜਾਂ ਸਿਰਫ ਫਾਈਬਰ ਹੁੰਦਾ ਹੋਵੇ, ਤਾਂ ਇਹ ਸੰਭਾਵਤ ਤੌਰ 'ਤੇ ਕੋਈ ਦਰਦ ਨਹੀਂ/ਥੋੜਾ ਦਰਦ ਮਹਿਸੂਸ ਕਰਦਾ ਹੈ - ਛੋਟਾਂ ਦੇ ਨਾਲ।
ਟੋੜਨ ਸਮੇਂ ਦਰਦ ਦੇਣ ਵਾਲੇ ਪੌਦੇ
ਨੋਟ: ਇਹ ਸਿਰਫ ਕੁਝ ਉਦਾਹਰਨ ਹਨ – ਜਿਆਦਾਤਰ ਪੌਦੇ ਇਸ ਸ਼੍ਰੇਣੀ ਵਿੱਚ ਆਉਂਦੇ ਹਨ।
ਸੇਬ
ਸੰਤਰੇ
ਅੰਬ
ਪਪੀਤਾ
ਨਾਸ਼ਪਾਤੀ
ਨਿੰਬੂ
ਕੀਵੀ
ਅਨਾਨਾਸ
ਸਟ੍ਰਾਬੇਰੀ
ਬਲੂਬੇਰੀ
ਨਾਰੀਅਲ
ਕਾਜੂ
ਅਖਰੋਟ
ਪਾਲਕ
ਵੀਅਤਨਾਮੀਜ਼ ਧਨੀਆ (ਰਾਉ ਰਾਮ)
ਮੱਛੀ ਪੁਦੀਨਾ (ਡੀਐਪ ਕਾ)
ਵਾਇਲੇਟ ਸ਼ੀਸੋ (ਟ‌ਿਆ ਟੋ)
ਪੁਦੀਨਾ (Húng lủi)
ਮੂਲੀ (ਜਾਮਨੀ ਡਾਈਕੋਨ ਨੂੰ ਛੱਡ ਕੇ)
ਗਾਜਰ
ਕੱਦੂ (ਫੁੱਲ ਸਮੇਤ)
ਬੈਂਗਣ (ਆਬਰਜੀਨ)
ਐਸਪੈਰਾਗਸ ਸੈਟਾਸੀਅਸ
ਰੋਸਮੇਰੀ
ਚਾਹ
ਸ਼ਹਿਦ
ਯੂਕਲਿਪਟਸ ਤੇਲ
ਜੈਤੂਨ ਦਾ ਤੇਲ
Jicama (Củ đậu)
Pouteria lucuma
Jackfruit
Bamboo shoots
All kinds of basil (except Thai basil)
ਮਿਰਚ
ਬੁਰਾਨ ਮਿਰਚ
ਮਿਰਚਾਂ ਦੇ ਦਾਣੇ
ਗਰਮ ਫਜੀਤਾ ਮਿਰਚ
ਕੇਲਾ ਮਿਰਚ ਮਿਰਚ
ਅਜੀ ਅਮਰੀਲੋ ਮਿਰਚ
ਮੀਰਾਸੋਲ ਮਿਰਚ
ਪੀਰੀ ਪੀਰੀ (ਵੱਖ-ਵੱਖ ਕਿਸਮਾਂ ਅਤੇ ਆਕਾਰ)
ਕਾਸਕੇਬਲ ਚਿਲੀ ਮਿਰਚ (ਬੋਲਾ ਚਿਲੀ)
ਸਕਾਚ ਬੋਨਟ ਮਿਰਚ
ਪੇਕੁਇਨ ਮਿਰਚ
ਟੇਪਿਨ ਮਿਰਚ
ਸਕੁਐਸ਼
ਸ਼ੂਗਰ ਕੱਦੂ
ਬਟਰਨਟ ਸਕੁਐਸ਼
ਸਪੈਗੇਟੀ ਸਕੁਐਸ਼
ਹਨੀਨਟ ਸਕੁਐਸ਼
ਐਕੋਰਨ ਸਕੁਐਸ਼
ਲਾਲ ਕੁਰੀ ਸਕੁਐਸ਼
ਟਰਬਨ ਸਕੁਐਸ਼
ਮਿੱਠਾ ਡੰਪਲਿੰਗ ਸਕੁਐਸ਼
ਬਟਰਕਪ ਸਕੁਐਸ਼
ਹਰਾ ਕਬੋਚਾ ਸਕੁਐਸ਼
ਲਾਲ ਕਬੋਚਾ ਸਕੁਐਸ਼
ਕਿਰਪਾ ਕਰਕੇ ਯਾਦ ਰੱਖੋ
ਵੈਗਨ ਵਿਟਾਮਿਨ ਅਤੇ/ਜਾਂ ਸਪਲੀਮੈਂਟ ਲੈ ਕੇ ਪ੍ਰਾਪਤ ਪੋਸ਼ਣ ਅਤੇ ਵਿਟਾਮਿਨਾਂ ਦੀ ਪਰਯਾਪਤ ਮਾਤਰਾ ਲਓ।
ਦਰਦ-ਰਹਿਤ ਭੋਜਨ - ਸਧਾਰਨ ਸੂਚੀ
ਕਿਰਪਾ ਕਰਕੇ ਨੋਟ ਕਰੋ: ਸੰਪੂਰਨ ਨਹੀਂ
ਅਨਾਜ ਅਤੇ ਸੀਰੀਅਲਜ਼
ਚੌਲ
ਮੱਕੀ (ਤਾਜ਼ੇ ਅਤੇ ਸੁੱਕੇ)
ਕਣਕ (ਰੋਟੀ, ਪਾਸਤਾ, ਨੂਡਲਜ਼)
ਅਮਰੰਥ
ਜਵੀ (ਓਟਸ)
ਜੌਂ
ਜੌਬ ਦੇ ਹੰਝੂ
ਸੋਰਗਮ
ਬਕਵੀਟ
ਬਾਜਰਾ
ਕੀਨੋਆ
ਕੂਸਕੂਸ
ਟੇਫ (ਏਰਾਗ੍ਰੋਸਟੀਸ ਟੇਫ)
ਬੀਜ (ਸਾਰੇ ਅਤੇ ਹੇਠਾਂ ਨਾ-ਦੱਸੇ-ਗਏ ਬੀਜਾਂ ਸਮੇਤ)
ਕੱਦੂ ਦੇ ਬੀਜ
ਸੂਰਜਮੁਖੀ ਦੇ ਬੀਜ
ਖਰਬੂਜੇ ਦੇ ਬੀਜ
ਕਮਲ ਦੇ ਬੀਜ
ਕਾਫੀ
ਤਿਲ ਦੇ ਬੀਜ
ਅਲਸੀ ਦੇ ਬੀਜ
ਬੀਨਜ਼ ਅਤੇ ਗਿਰੀਆਂ
ਬੀਨਜ਼ ਅਤੇ ਦਾਲਾਂ (ਸਾਰੀਆਂ ਕਿਸਮਾਂ, ਦੋਵੇਂ ਸੁੱਕੀਆਂ ਅਤੇ ਤਾਜ਼ੀਆਂ)
ਮੂੰਗਫਲੀ
ਮੈਕਾਡੇਮੀਆ ਗਿਰੀਆਂ
ਹੇਜ਼ਲਨਟ
ਬਦਾਮ
ਪਿਸਤਾ
ਪੀਕਨ
ਪਾਈਨ ਗਿਰੀਆਂ
ਨਾਲ ਹੀ ਜ਼ਿਆਦਾਤਰ ਗਿਰੀਆਂ, ਜੇਕਰ ਉਹ ਕੁਦਰਤੀ ਤੌਰ 'ਤੇ ਰੁੱਖ ਤੋਂ ਡਿੱਗ ਪੈਣ।
ਵੀਗਨ ਪ੍ਰੋਟੀਨ
ਸੁੱਕਾ ਸੋਇਆ ਬਣਤਰ ਅਤੇ ਪਾਊਡਰ
ਸੁੱਕੀ ਕਣਕ ਬਣਤਰ ਅਤੇ ਪਾਊਡਰ
ਟੋਫੂ
ਟੈਂਪੇਹ
ਵੀਗਨ ਹੈਮ
ਵੀਗਨ ਸੌਸੇਜ
ਵੀਗਨ ਸੇਅਟਨ (ਜੇਕਰ ਦਰਦ-ਰਹਿਤ ਭੋਜਨ ਸੂਚੀ ਤੇ ਭੋਜਨਾਂ ਤੋਂ ਬਣਾਇਆ ਗਿਆ ਹੈ)
ਤੇਲ ਅਤੇ ਚਰਬੀ
ਅਲਸੀ ਦਾ ਤੇਲ
ਮੂੰਗਫਲੀ ਦਾ ਤੇਲ
ਤਿਲ ਦਾ ਤੇਲ
ਐਵੋਕਾਡੋ ਤੇਲ
ਟੀ ਟ੍ਰੀ ਤੇਲ
ਸੂਰਜਮੁਖੀ ਦਾ ਤੇਲ
ਵੀਗਨ ਮੱਖਣ (ਜੈਤੂਨ ਦਾ ਤੇਲ ਨਹੀਂ)
ਮਸਾਲੇ ਅਤੇ ਮਿੱਠੇ
ਨਮਕ
ਸਬਜ਼ੀਆਂ ਦਾ ਬਰੌਥ (ਜੇਕਰ ਦਰਦ-ਰਹਿਤ ਭੋਜਨ ਸੂਚੀ ਵਿੱਚ ਭੋਜਨਾਂ ਤੋਂ ਬਣਾਇਆ ਗਿਆ ਹੈ)
ਮੈਗੀ-ਸਾਸ
ਸੋਇਆ-ਸਾਸ
ਚੁਕੰਦਰ ਦੀ ਖੰਡ (ਚਿੱਟੇ ਚੁਕੰਦਰ ਤੋਂ)
ਵੀਗਨ ਗੰਨੇ ਦੀ ਖੰਡ (ਚਿੱਟੀ, ਭੂਰੀ, ਕੈਸਟਰ, ਕੱਚੀ - ਸੰਜਮ ਵਿੱਚ)
ਅਤੇ ਆਗਾਵੇ ਜੂਸ/ ਸ਼ਰਬਤ
Cactus Syrup/ Cactus Sugar (made from prickly pear cactus)
ਮਿਰਚ
ਪੋਬਲਾਨੋ ਮਿਰਚ
ਹਲਾਪੇਨੋ ਮਿਰਚ
ਹਬਾਨੇਰੋ ਮਿਰਚ
ਤ੍ਰਿਨੀਦਾਦ ਪਰਫਿਊਮ ਮਿਰਚ
ਫਰਿਜ਼ਨੋ ਮਿਰਚ
ਪੁਰਤਗਾਲ ਗਰਮ ਮਿਰਚ
ਪਪ੍ਰਿਕਾ ਮਿਰਚ
ਮਿੱਠੀ ਕੇਲਾ ਮਿਰਚ
ਕਾਰਮੇਨ ਮਿਰਚ
ਸ਼ਿਸ਼ੀਟੋ ਮਿਰਚ
ਗੋਲਡਨ ਟ੍ਰੇਜ਼ਰ ਮਿਰਚ
ਟਕੀਲਾ ਸਨਰਾਈਜ਼ ਮਿਰਚ
ਜਿੰਮੀ ਨਾਰਡੇਲੋ ਮਿਰਚ
ਇਟਾਲੀਆ ਮਿਰਚ
ਮੋਚਾ ਸਵਰਲ ਹਾਈਬ੍ਰਿਡ ਮਿਰਚ
ਨਿਬਲਰ ਹਾਈਬ੍ਰਿਡ ਮਿਰਚ
ਟੈਂਜਰੀਨ ਡ੍ਰੀਮ ਮਿਰਚ
ਟੋਲੀ ਦੀ ਮਿੱਠੀ ਇਤਾਲਵੀ ਮਿਰਚ
ਸ਼ੀਪਨੋਜ਼ ਪਿਮੈਂਟੋ ਮਿਰਚ
ਚੈਰੀ ਸਟੱਫਰ ਹਾਈਬ੍ਰਿਡ ਮਿਰਚ
ਸਲੋਵਾਨਾ ਮਿਰਚ
ਪੇਪੀਗ੍ਰਾਂਡੇ ਹਾਈਬ੍ਰਿਡ ਮਿਰਚ
ਲਾਲ ਮਿਰਚ
ਅਨਾਹੇਮ ਮਿਰਚ
ਸੇਰਾਨੋ ਮਿਰਚ
ਚਿਲਾਕਾ ਮਿਰਚ
ਅਲੇਪੋ ਮਿਰਚ
ਚਿਲੀ ਡੀ ਅਰਬੋਲ
ਅਜੀ ਮੈਂਗੋ ਮਿਰਚ
ਥਾਈ ਮਿਰਚ ਮਿਰਚ
ਸਿਚੁਆਨ ਮਿਰਚ ਦਾ ਦਾਣਾ
ਵਿਰੀ ਵਿਰੀ ਮਿਰਚ
ਸੁੱਕੀ ਕੈਸਕਾਬੇਲ ਚਿਲੀ ਮਿਰਚ (ਬੋਲਾ ਚਿਲੀ)
ਅਤੇ ਹੋਰ ਬਹੁਤ ਹੀ ਛੋਟੀ ਤਿਖੀ ਮਿਰਚ।
ਸਬਜ਼ੀਆਂ
ਚਿਕੋਰੀ
ਚੀਨੀ ਬ੍ਰੋਕਲੀ
ਟੈਟਸੋਈ
ਕੇਅਲ
ਸਵਿਸ ਚਾਰਡ (ਹੋਰ ਸਾਰੀਆਂ ਕਿਸਮਾਂ)
ਕੋਲਾਰਡ ਗ੍ਰੀਨਜ਼
ਰੂਬਾਰਬ
ਰੋਮੇਨ ਲੈਟਸ
ਸੈਲਰੀ
ਚੀਨੀ ਸੈਲਰੀ
ਬੌਕ ਚੋਏ (ਚਿੱਟਾ ਤਣਾ)
ਕ੍ਰੈਸ
ਰਾਕੇਟ (ਅਰੁਗੁਲਾ)
ਵਾਟਰਕ੍ਰੈਸ
ਪਾਣੀ ਪਾਲਕ
ਸਟਿੰਗਿੰਗ ਨੈੱਟਲ
ਬੰਦ ਗੋਭੀ
ਚੀਨੀ ਗੋਭੀ
ਆਈਸਬਰਗ ਲੈਟਸ
ਰੈਡੀਚਿਓ
ਐਂਡਾਈਵ
ਬ੍ਰੋਕਲੀ
ਬ੍ਰਸੇਲਜ਼ ਸਪਰਾਉਟ
ਫੁੱਲ ਗੋਭੀ
ਟਮਾਟਰ
ਜੰਗਲੀ ਸਰ੍ਹੋਂ
ਸਰ੍ਹੋਂ ਦੇ ਸਾਗ
ਸਰ੍ਹੋਂ ਦੇ ਪੱਤੇ
ਖੀਰਾ
ਐਸਪੈਰਾਗਸ
ਆਰਟੀਚੋਕ
ਸੀਅਵੀਡ
ਡੈਂਡੀਲਾਇਨ (ਸਾਰੇ ਰੰਗਾਂ ਦੇ ਅਤੇ ਜੜ੍ਹਾਂ)
ਐਰੋਰੂਟ
ਤਾਰੋ
ਯੈਮ
ਕਾਸਾਵਾ
ਆਲੂ ਅਤੇ ਸ਼ਕਰਕੰਦੀ (ਹੋਰ ਸਾਰੀਆਂ ਕਿਸਮਾਂ)
ਅਦਰਕ
ਜਿਨਸੇਂਗ
ਕੋਹਲਰਾਬੀ
ਸ਼ਲਗਮ
ਚੁਕੰਦਰ
ਜਾਮਨੀ ਡਾਈਕੋਨ ਮੂਲੀ
ਲੀਕ
ਸਪਰਾਉਟ (ਸਾਰੇ)
ਖੁੰਬਾਂ, ਮਸ਼ਰੂਮ (ਜੇ ਸੁਰੱਖਿਅਤ ਹੋਵੇ)
Lotus root
Fennel fronds
Okra
Salsify
Chayote
ਨਾਲ ਹੀ ਸਾਰੇ ਸਪਰਾਉਟ, ਛੋਟੇ ਸਪਰਾਉਟਾਂ ਦੇ ਸਮੇਤ ਧਨੀਆ ਦੇ , ਸੋਇਆਬੀਨ, ਕੱਦੂ ਦੇ ਬੀਜ ਦੇ, ਆਦਿ। ਨਾਲੇ ਪਿਆਜ਼ ਅਤੇ ਲਸਣ।
ਜੜ੍ਹੀਆਂ-ਬੂਟੀਆਂ ਅਤੇ ਮਸਾਲੇ
ਪਾਰਸਲੀ
ਸੇਜ
ਮਾਰਜੋਰਮ
ਧਨੀਆ
ਪੁਦੀਨਾ
ਡਿਲ
ਪਾਈਪਰ ਲੋਲੋਟ ਪੱਤੇ (ਪਾਈਪਰ ਸਰਮੈਂਟੋਸਮ)
ਸੌਟੂਥ ਧਨੀਆ
ਐਨਰੇਡੇਰਾ ਕੋਰਡੀਫੋਲੀਆ (ਮਡੇਰਾ ਵੇਲ)
ਚੌਲਾਂ ਦੀ ਜੜ੍ਹੀ ਬੂਟੀ (ਨਗੋਂ ਓਮ/ਨਗੋਂ)
ਕੋਰੋਨੇਰੀਅਮ ਲਿਨ (ਤਾਨ ਓ)
ਥਾਈ ਤੁਲਸੀ (Húng quế)
ਇਲਾਇਚੀ
ਸਟਾਰ ਸੌਂਫ, ਚਕਰ ਫੁਲ
ਲੌਂਗ
ਧਨੀਆ ਦੇ ਬੀਜ ਅਤੇ ਪਾਊਡਰ
ਜੀਰਾ ਅਤੇ ਪਾਊਡਰ
ਕੁਕਰਬਿਟੇਸੀ ਪਰਿਵਾਰ
ਕਾਰਨੀਵਲ ਸਕੁਐਸ਼
ਹਬਾਰਡ ਸਕੁਐਸ਼
ਡੇਲੀਕਾਟਾ ਸਕੁਐਸ਼
ਚਿੱਟਾ ਐਕੋਰਨ ਸਕੁਐਸ਼
Gourd
ਫਾਬੇਸੀ ਪਰਿਵਾਰ
ਇਤਾਲਵੀ ਫਲੈਟ ਬੀਨ
ਪੋਲ ਫਲੈਟ ਬੀਨ
ਰੋਮਾਨੋ ਫਲੈਟ ਬੀਨ
ਸਨੋ ਪੀਜ਼
ਇੰਗਲਿਸ਼ ਪੀਜ਼ (ਬਾਗ਼ ਦੇ ਮਟਰ)
ਸ਼ੂਗਰ ਸਨੈਪ ਪੀਜ਼
ਰਨਰ ਫਲੈਟ ਬੀਨਜ਼
ਸਾਰੇ ਖਰਬੂਜੇ (ਹੇਠਾਂ ਨਾ-ਦੱਸੇ ਗਇਆਂ ਦੇ ਸਮੇਤ)
ਤਰਬੂਜ
ਕੈਂਟਲੋਪ ਤਰਬੂਜ
ਗਾਲੀਆ ਤਰਬੂਜ
ਕੈਨਰੀ ਤਰਬੂਜ
ਚੈਰੇਂਟਾਈਸ ਤਰਬੂਜ
ਹਨੀਡਿਊ ਤਰਬੂਜ
ਸਰਦੀਆਂ ਦਾ ਤਰਬੂਜ
ਸਨੈਪ ਤਰਬੂਜ
ਸੈਂਟਾ ਕਲਾਜ਼ ਤਰਬੂਜ
ਹਾਮੀ ਤਰਬੂਜ
ਕਸਾਬਾ ਤਰਬੂਜ
ਕ੍ਰੇਨਸ਼ੌ ਤਰਬੂਜ
ਸਿੰਗਾਂ ਵਾਲਾ ਤਰਬੂਜ
ਬਾਏਲਾਨ ਤਰਬੂਜ
ਬਿਟਰ, ਕੌੜਾ ਤਰਬੂਜ
ਫਲ
ਟੈਂਜਰੀਨ
ਲੋਂਗਾਨ
ਲੀਚੀ
ਸੋਰਸੌਪ (ਮਾਂਗ ਕਾਓ ਯੀਐਮ)
ਪੋਮੇਲੋ
ਲਾਇਮ
ਪੈਸ਼ਨ ਫਲ
ਕੇਲੇ
ਸਟਾਰ ਫਲ
ਐਵੋਕਾਡੋ
ਪਾਮ ਖਜੂਰ (ਜੇ ਪੱਕੇ ਹੋਏ ਹਨ)
ਗਾਕ ਫਲ (ਟ੍ਰਾਏ ਜਾਕ)
ਸਿਕੋਨਿਅਮ (ਸੁੰਗ)
ਨੋਨੀ (ਟ੍ਰਾਏ ਨਹਾਓ)
ਖੁਰਮਾਨੀ
ਜਾਮਨੀ ਆਲੂਬੁਖਾਰਾ
ਚਿੱਟਾ ਆਲੂਬੁਖਾਰਾ
ਲਾਲ ਆੜੂ
ਜਾਪਾਨੀ ਆੜੂ (ਚਿੱਟਾ ਅਤੇ ਗੁਲਾਬੀ)
Sapodilla
Custard apple
Tamarind (Tamarindus indica)
Langsat
Persimmon
Hala tree fruit
Prickly Pear
Pitaya (Dragon fruit)
Hog plum
Breadfruit (Artocarpus altilis)
ਜਦੋਂ ਵੀ ਸੰਭਵ ਹੋਵੇ ਅਸੀਂ ਹੋਰ ਦਰਦ-ਰਹਿਤ ਅਤੇ ਦਰਦ ਵਾਲੇ ਭੋਜਨਾਂ ਨਾਲ ਅਪਡੇਟ ਕਰਾਂਗੇ। ਇਹ ਇਕ ਪੂਰੀ ਸੂਚੀ ਨਹੀਂ ਹੈ।
"ਜਦੋਂ ਵੀ ਤੁਸੀਂ ਖਾਂਦੇ ਹੋ, ਕਿਰਪਾ ਕਰਕੇ ਭੋਜਨ ਨੂੰ ਅਸੀਸ ਦਿਓ। ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, 'ਤੁਹਾਡਾ ਧੰਨਵਾਦ, ਪ੍ਰਮਾਤਮਾ ਜੀਓ; ਸਾਰੇ ਗੁਰੂ, ਤੁਹਾਡਾ ਧੰਨਵਾਦ,’ ਸਾਰੇ ਨੇਕ ਜੀਵਾਂ ਦਾ ਧੰਨਵਾਦ ਕਰੋ ਜੋ ਤੁਹਾਡੇ ਭੋਜਨ ਨੂੰ ਅਸੀਸ ਦਿੰਦੇ ਹਨ, ਜੋ ਤੁਹਾਨੂੰ ਕੁਝ ਯੋਗਤਾ ਉਧਾਰ ਦਿੰਦੇ ਹਨ ਤਾਂ ਜੋ ਤੁਸੀਂ ਚੰਗਾ ਭੋਜਨ ਖਾ ਸਕੋ, ਚੰਗੀ ਪਾਚਨ ਕਰ ਸਕੋ ਅਤੇ ਤੰਦਰੁਸਤ ਰਹੋ। ਇੱਥੋਂ ਤੱਕ ਕਿ ਦਰਦ-ਰਹਿਤ ਪੌਦੇ, ਤੁਹਾਨੂੰ ਉਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ।"
— ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ